ਕੋਰੋਨਾ ਵਾਇਰਸ
ਪੰਜਾਬ ਦੇ ਆੜ੍ਹਤੀਏ ਵੀ ਕੇਂਦਰੀ ਖੇਤੀ ਆਰਡੀਨੈਂਸਾਂ ਵਿਰੁਧ ਅੰਦੋਲਨ ਛੇੜਨਗੇ
15 ਜੁਲਾਈ ਨੂੰ ਸੂਬੇ ਭਰ 'ਚ ਕਾਰੋਬਾਰ ਠੱਪ ਕਰ ਕੇ ਰੋਸ ਦਿਵਸ ਮਨਾਉਣਗੇ
ਮਹਾਂਮਾਰੀ ਨੇ ਲਈਆਂ ਅੱਠ ਹੋਰ ਜਾਨਾਂ
24 ਘੰਟੇ ਵਿਚ ਆਏ 260 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ, ਪਟਿਆਲਾ ਤੇ ਜਲੰਧਰ ਵਿਚ ਮੁੜ ਕੋਰੋਨਾ ਧਮਾਕਾ, 2-2 ਮੌਤਾਂ ਵੀ ਹੋਈਆਂ
ਪੰਜਾਬੀ ਗਾਇਕ ਗੁਰਨਾਮ ਭੁੱਲਰ ਵਿਰੁਧ ਮਾਮਲਾ ਦਰਜ
ਕੋਵਿਡ-19 ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ
ਕੋਈ ਵੀ ਅਕਾਲੀ ਧੜਾ ਪੰਥਕ ਟੀਚਿਆਂ ਬਾਰੇ ਗੰਭੀਰ ਨਹੀਂ ਰਿਹਾ, ਸੱਤਾ ਕਿਵੇਂ ਮਿਲੇ ਇਹੀ ਸੱਭ ਦਾ ਟੀਚਾ
ਅੱਧੀ ਦਰਜਨ ਤੋਂ ਵੱਧ ਅਕਾਲੀ ਦਲ ਹੋਣ ਦੇ ਬਾਵਜੂਦ ਸਿੱਖ ਕੌਮ ਨਿਘਾਰ ਵਲ
'ਸਿੱਖੀ ਵਲ ਪਰਤ ਰਹੇ ਪ੍ਰੇਮੀਆਂ ਤੋਂ ਸੌਦਾ ਸਾਧ ਡੇਰਾ ਤਾਂ ਔਖਾ ਸੀ ਹੀ ਪਰ ਦੀਵਾਨ ਤਾਂ......'
ਬੁਰਜ ਜਵਾਹਰ ਸਿੰਘ ਵਾਲਾ ਦੇ ਦੀਵਾਨਾਂ 'ਚ ਸੌਦਾ ਸਾਧ ਦੇ ਲੌਕਟ ਟੁੱਟੇ ਮਿਲਣ ਬਾਰੇ ਭਾਈ ਮਾਝੀ ਵਲੋਂ ਅਹਿਮ ਇੰਕਸ਼ਾਫ਼
ਇਕ ਦਿਨ ਵਿਚ ਰੀਕਾਰਡ 27,114 ਨਵੇਂ ਮਾਮਲੇ ਆਏ, 519 ਲੋਕਾਂ ਦੀ ਮੌਤ
ਦੇਸ਼ 'ਚ ਫਿਰ ਹੋਇਆ ਕੋਰੋਨਾ ਧਮਾਕਾ
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰੀਪੋਰਟ ਆਈ ਨੈਗੇਟਿਵ
ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ ਤੇ ਉਚ ਸਿਖਿਆ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰੀਪੋਰਟ ਨੈਗੇਟਿਵ ਆਈ ਹੈ
'ਕੋਈ ਗਾਰੰਟੀ ਨਹੀਂ ਕਿ ਚੀਨ ਨਾਲ ਤਣਾਅ ਵਧਣ 'ਤੇ ਟਰੰਪ ਭਾਰਤ ਦਾ ਸਮਰਥਨ ਕਰਨਗੇ'
ਸਾਬਕਾ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬਾਲਟਨ ਨੇ ਕਿਹਾ
ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ 'ਆਈਟੋਲੀਜੁਮੈਬ' ਟੀਕੇ ਨੂੰ ਮਿਲੀ ਮਨਜ਼ੂਰੀ
ਚਮੜੀ ਰੋਗ ਦੇ ਇਲਾਜ ਲਈ ਵਰਤਿਆ ਜਾਂਦਾ ਹੈ 'ਆਈਟੋਲੀਜੁਮੈਬ' ਟੀਕਾ
ਰਾਹੁਲ ਗਾਂਧੀ ਨੂੰ ਮੁੜ ਪ੍ਰਧਾਨ ਬਣਾਉਣ ਦੀ ਅਪੀਲ ਕੀਤੀ
ਸੋਨੀਆ ਗਾਂਧੀ ਨਾਲ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦੀ ਬੈਠਕ