ਕੋਰੋਨਾ ਵਾਇਰਸ
ਪੈਟਰੋਲ, CNG ਦੀ ਹੋਮ ਡਿਲਿਵਰੀ ਸ਼ੁਰੂ ਕਰਨ ਦੀ ਤਿਆਰੀ ‘ਚ ਸਰਕਾਰ!
ਸਰਕਾਰ ਖਪਤਕਾਰਾਂ ਦੀ ਸਹੂਲਤ ਲਈ ਡੀਜ਼ਲ ਤੋਂ ਬਾਅਦ ਹੁਣ ਪੈਟਰੋਲ ਅਤੇ ਸੀਐਨਜੀ ਜਿਹੇ ਬਾਲਣਾਂ ਦੀ ਘਰੇਲੂ ਸਪੁਰਦਗੀ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ
ਹੁਸ਼ਿਆਰਪੁਰ ਨਗਰ ਨਿਗਮ ਨੇ ਮਾਸਕ ਨਾ ਪਹਿਨਣ ਵਾਲਿਆਂ ਦੇ ਕੱਟੇ ਚਲਾਨ
ਸੜਕ 'ਤੇ ਥੁੱਕਣ ਵਾਲਿਆਂ ਨੂੰ ਲਗਾਇਆ ਜਾ ਰਿਹੈ 100 ਰੁਪਏ ਜੁਰਮਾਨਾ
Flipkart ‘ਤੇ 1 ਜੂਨ ਤੋਂ ਸ਼ੁਰੂ ਹੋ ਰਹੀ ਹੈ ਮਹੀਨੇ ਦੀ ਸਭ ਤੋਂ ਵੱਡੀ ਸੇਲ, 80% ਤੱਕ ਮਿਲੇਗੀ ਛੋਟ
ਈ-ਕਾਮਰਸ ਵੈਬਸਾਈਟ ਫਲਿੱਪਕਾਰਟ ਨੇ ਆਪਣੇ ਪਲੇਟਫਾਰਮ 'ਤੇ ਫਲਿੱਪਸਟਾਰਟ ਡੇਅ ਦੀ ਘੋਸ਼ਣਾ ਕੀਤੀ ਹੈ
ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣਿਆ 'ਪੰਜਾਬ ਦਾ ਪੁੱਤਰ' ਸੋਨੂੰ ਸੂਦ
16 ਹਜ਼ਾਰ ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੂੰ ਘਰਾਂ ਤਕ ਪਹੁੰਚਾਇਆ
ਭਾਰਤ ‘ਚ ਕੋਰੋਨਾ ਨੇ ਤੋੜਿਆ ਹੁਣ ਤੱਕ ਦਾ ਸਾਰਾ ਰਿਕਾਰਡ, ਪਿਛਲੇ 24 ਘੰਟਿਆਂ ‘ਚ 7,964 ਨਵੇਂ ਕੇਸ
ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ
ਦੁਨੀਆ ਦੇ ਸਭ ਤੋਂ ਵੱਡੇ ਇਲੈਕਟ੍ਰਿਕ ਜਹਾਜ਼ ਨੇ ਭਰੀ ਪਹਿਲੀ ਸਫ਼ਲ ਉਡਾਨ
ਦੁਨੀਆ ਦੇ ਸਭ ਤੋਂ ਵੱਡੇ ਇਲੈਕਟ੍ਰਿਕ ਜਹਾਜ਼ ਨੇ ਪਹਿਲੀ ਵਾਰ ਸਫਲ ਉਡਾਣ ਭਰੀ ਹੈ
ਪ੍ਰਵਾਸੀ ਮਜ਼ਦੂਰਾਂ ਦਾ ਸਿਰਫ ਇੱਕ ਹੀ ਕਸੂਰ, ਜੇਕਰ ਇੱਥੋਂ ਦੇ ਹੁੰਦੇ ਵੋਟਰ ਤਾਂ ਪੂਜੇ ਜਾਂਦੇ
ਕੋਰੋਨਾ ਮਹਾਂਮਾਰੀ ਦੇ ਕਾਰਨ ਤਾਲਾਬੰਦੀ ਵਿੱਚ ਫਸੇ ਲੱਖਾਂ ਪ੍ਰਵਾਸੀਆਂ ਦਾ ਕਸੂਰ ਇਹ ਸੀ ਕਿ ਉਨ੍ਹਾਂ ਵਿੱਚੋਂ ਬਹੁਤੇ ਨਾ ਤਾਂ ਹਰਿਆਣਾ ਅਤੇ ਨਾ ਹੀ.............
ਅਮਰੀਕਾ ਨੇ ਕੀਤੀ WHO ਤੋਂ ਹਟਣ ਦੀ ਘੋਸ਼ਣਾ, ਟਰੰਪ ਨੇ ਕਿਹਾ- ਸੰਗਠਨ ‘ਤੇ ਚੀਨ ਦਾ ਕਬਜ਼ਾ
ਅਮਰੀਕਾ ਵਿਚ ਹੁਣ ਤੱਕ 1,735,971 ਕੇਸ, 102,323 ਲੋਕਾਂ ਦੀ ਗਈ ਜਾਨ
'ਆਪ' ਨੇ ਬਿਜਲੀ ਬਿੱਲ ਮਾਫ਼ ਕਰਨ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਕਰਫ਼ਿਊ ਸਮੇਂ ਦੇ ਬਿਜਲੀ ਬਿਲ ਮਾਫ਼ ਕਰ ਕੇ ਸੂਬਾ ਸਰਕਾਰ : ਕੁਲਜੀਤ ਰੰਧਾਵਾ
PM ਮੋਦੀ ਦਾ ਜਨਤਾ ਦੇ ਨਾਮ ਪੱਤਰ, ਕਿਹਾ- 1 ਸਾਲ ਵਿਚ ਲਏ ਗਏ ਫੈਸਲੇ ਵੱਡੇ ਸੁਪਨਿਆਂ ਦੀ ਉਡਾਨ
'ਸਬਕਾ ਸਾਥ, ਸਬਕਾ ਵਿਕਾਸ' ਮੰਤਰ ਦੇ ਨਾਲ ਅੱਗੇ ਵੱਧ ਰਿਹਾ ਭਾਰਤ