ਕੋਰੋਨਾ ਵਾਇਰਸ
ਬਾਲਕੋਨੀ ਨੂੰ ਸਜਾਓਣ ਦੇ 10 Ideas
ਘਰ ਦੀ ਬਾਲਕੋਨੀ ਇਕ ਅਜ਼ਿਹੀ ਜਗ੍ਹਾ ਹੈ ਜਿੱਥੇ ਅਸੀਂ ਤਾਜ਼ੀ ਹਵਾ ਦਾ ਅਨੰਦ ਲੈਂਦੇ ਹਾਂ
ਅਮ੍ਰਿੰਤਸਰ 'ਚ ਵਿਸ਼ੇਸ਼ ਮਜ਼ਦੂਰ ਟ੍ਰੇਨ ਰੱਦ, ਗੁਸੇ 'ਚ ਆਏ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਹੈ।
ਦੇਸ਼ 'ਚ ਚੱਲ ਰਹੀ ਲੌਕਡਾਊਨ 5.0 ਦੀ ਤਿਆਰੀ, ਇਨ੍ਹਾਂ ਦੀ ਸ਼ਹਿਰਾਂ 'ਚ ਹੋ ਸਕਦੀ ਹੈ ਸਖ਼ਤੀ
ਦੇਸ਼ ਚ ਕਰੋਨਾ ਵਾਇਰਸ ਤੇ ਨਕੇਲ ਪਾਉਂਣ ਲਈ ਲੌਕਡਾਊਨ ਲਗਾਇਆ ਗਿਆ ਹੈ।
ਚੰਡੀਗੜ੍ਹ 'ਚ ਕਰੋਨਾ ਦੇ ਚਾਰ ਨਵੇਂ ਕੇਸ ਦਰਜ਼, ਤਿੰਨ ਔਰਤਾਂ ਸਮੇਤ ਇਕ ਨੌਜਵਾਨ ਵੀ ਆਇਆ ਲਪੇਟ 'ਚ
ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਕੇਸ ਆਏ ਦਿਨ ਸਾਹਮਣੇ ਆ ਰਹੇ ਹਨ। ਇਸੇ ਤਹਿਤ ਹੁਣ ਫਿਰ ਚੰਡੀਗੜ੍ਹ ਸਥਿਤ ਬਾਪੂਧਾਮ ਕਲੌਨੀ ਵਿਚੋਂ ਕਰੋਨਾ ਦੇ 4 ਨਵੇਂ ਕੇਸ ਦਰਜ਼ ਹੋਏ ਹਨ।
11 ਦੇਸ਼ਾਂ ਦੀ ਯਾਤਰਾ ‘ਤੇ ਸਾਈਕਲ ‘ਤੇ ਨਿਕਲਾ ਟੂਰਿਸਟ Lockdown ‘ਚ ਫਸਿਆ ਤਾਂ...
ਵਿਸ਼ੇਸ਼ ਸਾਈਕਲ 'ਤੇ ਹੰਗਰੀ ਤੋਂ ਭਾਰਤ ਆਏ ਹੋਏ ਹੰਗਰੀ ਦੇ ਟੂਰਿਸਟ ਨੂੰ ਲਾਕਡਾਊਨ ਦੇ ਦੌਰਾਨ ਬਿਹਾਰ ਦੇ ਛਪਰਾ ਵਿਚ ਕੁਆਰੰਟਾਈਨ ਕੀਤਾ ਗਿਆ ਸੀ
ਬੇਵਸੀ ਦਾ ਆਲਮ: ਘਰ ਪਹੁੰਚਣ ਲਈ 20 ਘੰਟੇ ਤੱਕ ਲਾਸ਼ ਨਾਲ ਸਫ਼ਰ ਕਰਦੇ ਰਹੇ ਪ੍ਰਵਾਸੀ ਮਜ਼ਦੂਰ
ਰੋਨਾਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਇਨ੍ਹੀਂ ਦਿਨੀਂ ਦੇਸ਼ ਭਰ ਵਿੱਚ ਤਾਲਾਬੰਦੀ ਲਾਗੂ ਹੈ।
Lockdown: 77 ਦਿਨ ਬਾਅਦ ਚੰਡੀਗੜ੍ਹ ਤੋਂ ਮੁੰਬਈ ਰਵਾਨਾ ਹੋਏ Vindu Dara Singh
ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਵੱਡੀ ਗਿਣਤੀ ਵਿਚ ਲੋਕ ਦੂਜੀਆਂ ਥਾਵਾਂ 'ਤੇ ਫਸ ਗਏ।
ਲੂ ਦੇ ਸਿਤਮ ਤੋਂ ਰਾਹਤ, ਇਸ ਪੂਰੇ ਹਫਤੇ ਮੀਂਹ ਦੀ ਉਮੀਦ: ਮੌਸਮ ਵਿਭਾਗ
ਪੰਜਾਬ, ਚੰਡੀਗੜ੍ਹ ‘ਚ ਠੰਡੀ ਹਵਾ ਨਾਲ ਮੀਂਹ ਜਾਰੀ
ਦੇਸ਼ ‘ਚ ਨਵੇਂ ਕਰੋਨਾ ਕੇਸਾਂ ਨੇ ਤੋੜਿਆ ਰਿਕਾਰਡ, 24 ਘੰਟੇ ‘ਚ 7466 ਕੇਸ ਦਰਜ਼
: ਦੇਸ਼ ਵਿਚ ਲੌਕਡਾਊਨ ਦੇ ਬਾਵਜ਼ੂਦ ਵੀ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ
ਵਟਸਐਪ 'ਤੇ ਕਰ ਸਕਦੇ ਹੋ 50 ਲੋਕਾਂ ਨੂੰ ਵੀਡੀਓ ਕਾਲ, ਜਾਣੋ ਆਸਾਨ ਤਰੀਕਾ
ਟੈਕਨੋਲੋਜੀ ਦੇ ਯੁੱਗ ਵਿਚ ਵਟਸਐਪ ਇਕ ਅਜਿਹਾ ਐਪ ਹੈ, ਜੋ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੋ ਰਿਹਾ ਹੈ।