ਕੋਰੋਨਾ ਵਾਇਰਸ
‘ਪਤਾਲ ਲੋਕ’ ‘ਚ ਜਾਤੀ ਸੂਚਕ ਸ਼ਬਦ ਨੂੰ ਲੈਕੇ ਮਚੀ ਤਰਥੱਲੀ,Anushka Sharma ਨੂੰ ਭੇਜਿਆ Legal Notice
ਵੈੱਬ ਸੀਰੀਜ਼ ਪਤਾਲ ਲੋਕ ਨੂੰ ਰਿਲੀਜ਼ ਹੋਏ ਕੁਝ ਹੀ ਦਿਨ ਹੋਏ ਹਨ
ਅਪ੍ਰੈਲ 2021 ਤੱਕ ਆ ਜਾਵੇਗੀ ਕੋਰੋਨਾ ਦੀ ਵੈਕਸੀਨ,ਮਸ਼ਹੂਰ ਵਾਇਰਸ ਹੰਟਰ ਨੇ ਦਿੱਤੇ ਸੰਕੇਤ
ਇਸ ਸਮੇਂ ਪੂਰੀ ਦੁਨੀਆ ਕੋਰੋਨਾ ਦੀ ਪਕੜ ਵਿਚ ਹੈ। ਸਾਰੇ ਦੇਸ਼ਾਂ ਦੇ ਵਿਗਿਆਨਕ ਮਾਹਰ ਇਸਦੀ ਵੈਕਸੀਨ ਲੱਭਣ ......
China ’ਚ ਕੱਲ੍ਹ ਤੋਂ ਮਹਾਂਸੰਸਦ, ਪੱਤਰਕਾਰਾਂ ਸਮੇਤ ਸਾਰਿਆਂ ਦਾ ਹੋਵੇਗਾ Corona Test
ਅਜਿਹੇ ਵਿਚ ਆਯੋਜਕਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ...
ਸ਼ਕਤੀ ਕਪੂਰ ਨੇ ਪ੍ਰਵਾਸੀਆਂ ਨੂੰ ਸਮਰਪਿਤ ਕੀਤਾ ਇਕ ਗੀਤ, ਸੁਣ ਕੇ ਨਿਕਲ ਜਾਣਗੇ ਹੰਝੂ
ਕੋਰੋਨਾ ਵਾਇਰਸ ਦੇ ਖਤਰੇ ਕਾਰਨ ਦੇਸ਼ ਵਿਚ 24 ਮਾਰਚ ਤੋਂ Lockdown ਚੱਲ ਰਿਹਾ ਹੈ
ਅਮਰੀਕਾ ਵਿੱਚ ਲਗਾਤਾਰ ਵੱਧ ਰਹੇ ਮਾਮਲਿਆਂ ਤੇ ਟਰੰਪ ਨੇ ਜਤਾਈ ਖੁਸ਼ੀ, ਕਿਹਾ ਇਹ ਇੱਕ ਚੰਗਾ ਸੰਕੇਤ
ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੋਰੋਨਾ ਦੀ ਲਾਗ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਕਿਸਾਨਾਂ ਲਈ ਖ਼ਾਸ ਖ਼ਬਰ, ਹੁਣ ਨਹੀਂ ਹੋਵੇਗਾ ਕੀਮਤ ’ਚ ਨੁਕਸਾਨ
ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਉਹ...
ਇਸ ਦੇਸ਼ ਨੇ ਬਣਾਇਆ ਅਨੌਖਾ ਮਾਸਕ,ਹੁਣ ਬਿਨ੍ਹਾਂ ਮਾਸਕ ਉਤਾਰੇ ਵੀ ਖਾ ਸਕੋਗੇ ਖਾਣਾ
ਕੋਰੋਨਾਵਾਇਰਸ ਦੇ ਲਾਗ ਨੂੰ ਫੈਲਣ ਨੂੰ ਰੋਕਣ ਲਈ ਇਕ ਇਜ਼ਰਾਈਲੀ ਕੰਪਨੀ ਨੇ ਇਕ ਅਨੌਖਾ ਮਾਸਕ ਬਣਾਇਆ ਹੈ।
Reliance ਦੇ Rights issue ਦੀ ਧਮਾਕੇਦਾਰ ਐਂਟਰੀ, ਪਹਿਲੇ ਹੀ ਦਿਨ 40 ਫ਼ੀਸਦੀ ਦੀ ਤੇਜ਼ੀ ਨਾਲ ਬੰਦ
ਰਿਲਾਇੰਸ ਦਾ ਅਧਿਕਾਰਾਂ ਦਾ ਇਸ਼ੂ ਬੁੱਧਵਾਰ ਨੂੰ ਖੁੱਲ੍ਹਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ...
ਵਾਧੇ ਦੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ, ਸੈਂਸੈਕਸ 30900 ਅਤੇ ਨਿਫਟੀ 9100 ਤੋਂ ਉੱਪਰ
ਘਰੇਲੂ ਸਟਾਕ ਮਾਰਕੀਟ ਦੀ ਅੱਜ ਹਰੇ ਨਿਸ਼ਾਨ ਨਾਲ ਸ਼ੁਰੂਆਤ ਹੋਈ ਹੈ
Corona Updates : ਦੇਸ਼ ਅੰਦਰ ਪਿਛਲੇ 24 ਘੰਟੇ 'ਚ 5 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਦਰਜ਼,132 ਮੌਤਾਂ
ਦੇਸ਼ ਵਿਚ ਕਰੋਨਾ ਮਹਾਂਮਾਰੀ ਨੇ ਹਾਹਾਕਾਰ ਮਚਾ ਰੱਖੀ ਹੈ। ਹੁਣ ਤੱਕ ਭਾਰਤ ਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ 12 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ