ਕੋਰੋਨਾ ਵਾਇਰਸ
ਆਰਥਿਕ ਪੈਕੇਜ਼ ਦੇ ਐਲਾਨ ਤੋਂ ਬਾਅਦ ਸੈਂਸੈਕਸ 1400 ਅੰਕ ਚੜ੍ਹਿਆ
ਨਿਵੇਸ਼ਕਾਂ ਨੇ ਕੀਤੀ 4 ਲੱਖ ਕਰੋੜ ਰੁਪਏ ਦੀ ਕਮਾਈ
ਲੁਧਿਆਣਾ ਦੀ ਟਾਇਰ ਫੈਕਟਰੀ ਦੇ 5 ਹੋਰ ਮੁਲਾਜ਼ਮ ਕੋਰੋਨਾ ਪਾਜ਼ੀਟਿਵ
ਮਹਾਨਗਰ ਵਿਚ ਕੋਰੋਨਾ ਵਾਇਰਸ ਦੀ ਲਾਗ ਹੁਣ ਨਿਰੰਤਰ ਵੱਧ ਰਹੀ ਹੈ
ਜਾਣੋ, ਪੀਐਮ ਮੋਦੀ ਦੇ ਮਹਾਪੈਕੇਜ਼ 'ਤੇ ਕੀ ਕਹਿਣਾ ਹੈ ਦੇਸ਼ ਦੇ ਉਦਯੋਗ ਜਗਤ ਦਾ
ਉਦਯੋਗ ਜਗਤ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 20 ਲੱਖ ਕਰੋੜ ਰੁਪਏ ਦੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰਨਾ ਸਮੇਂ ਦੀ ਲੋੜ ਹੈ
PM ਦੇ ਆਰਥਿਕ ਪੈਕੇਜ ਤੇ ਕਾਂਗਰਸ ਦੀ ਪ੍ਰਤੀਕਿਰਿਆ, ਕਈ ਨੇਤਾਵਾਂ ਨੇ ਕੀਤੇ ਸਵਾਲ, ਕਈ ਸਹਿਮਤ
ਪ੍ਰਧਾਨ ਮੰਤਰੀ ਮੋਦੀ ਨੇ ਕੱਲ ਮੰਗਲਵਾਰ ਨੂੰ ਇਕ ਵਾਰ ਫਿਰ ਰਾਸ਼ਟਰ ਨੂੰ ਸੰਬੋਧਨ ਕੀਤਾ।
ਮਜ਼ਦੂਰਾਂ ਦੇ ਖਾਤਿਆਂ ਵਿਚ ਸਿੱਧੇ 7500 ਰੁਪਏ ਟ੍ਰਾਂਸਫਰ ਕਰਨ ਪ੍ਰਧਾਨ ਮੰਤਰੀ: ਰਾਹੁਲ ਗਾਂਧੀ
ਅੱਜ ਰੋ ਰਹੀ ਭਾਰਤ ਮਾਤਾ, ਸੜਕਾਂ ‘ਤੇ ਦੇਸ਼ ਦੇ ਕਰੋੜਾਂ ਬੇਟੇ ਅਤੇ ਧੀਆਂ
ਆਰਥਿਕਤਾ-ਪ੍ਰਣਾਲੀ-ਮੰਗ: ਸਵੈ-ਨਿਰਭਰ ਭਾਰਤ ਲਈ PM ਮੋਦੀ ਨੇ ਗਿਣਵਾਏ ਦੇਸ਼ ਦੇ 5 ਥੰਮ੍ਹ
ਪ੍ਰਧਾਨ ਮੰਤਰੀ ਮੋਦੀ ਦਾ ਦੇਸ਼ ਨੂੰ ਸੰਬੋਧਨ
ਫ਼ਿਰੋਜ਼ਪੁਰ 'ਚ ਕੋਰੋਨਾ ਦਾ ਇਕ ਹੋਰ ਮਾਮਲਾ
ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਫ਼ਿਰੋਜ਼ਪੁਰ 'ਚੋਂ ਇਕ ਹੋਰ ਕੋਰੋਨਾ ਪਾਜ਼ੇਟਿਵ ਦੇ ਕੇਸ ਸਾਹਮਣੇ ਆਇਆ ਹੈ।
ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਮੌਤ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1900 ਤੋਂ ਪਾਰ
ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਅੱਜ ਸ਼ਾਮ ਤਕ 1900 ਤੋਂ ਪਾਰ ਹੋ ਗਿਆ ਹੈ।
ਕਿੱਥੇ ਅਤੇ ਕਿਵੇਂ ਖਰਚ ਹੋਵੇਗਾ 20 ਲੱਖ ਕਰੋੜ ਦਾ ਪੈਕੇਜ, ਅੱਜ ਦੱਸੇਗਾ ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਨੂੰ ਕੀਤਾ ਸੰਬੋਧਿਤ
ਕੋਰੋਨਾ ਵਾਇਰਸ ਦਾ ਟੀਕਾ ਸ਼ਾਇਦ ਕਦੇ ਨਾ ਮਿਲੇ : ਬੋਰਿਸ ਜਾਨਸਨ
ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ- ਸਫ਼ਲਤਾ ਮਿਲਣ ਦੀ ਉਮੀਦ ਹੈ ਪਰ ਉਮੀਦਾਂ ਯੋਜਨਾ ਨਹੀਂ ਹੁੰਦੀਆਂ