ਕੋਰੋਨਾ ਵਾਇਰਸ
ਅਮਰੀਕਾ 'ਚ ਕਰੋਨਾ ਦੇ ਕੇਸਾਂ 'ਚ ਆਈ ਗਿਰਾਵਟ, 24 ਘੰਟੇ 'ਚ 20,329 ਨਵੇਂ ਕੇਸ, 750 ਮੌਤਾਂ
ਇੱਥੇ ਬਿਰਧ ਆਸ਼ਰਮਾਂ ਵਿਚ ਹੋਈਆਂ ਮੌਤਾਂ ਪੂਰੇ ਅਮਰੀਕਾ ਵਿਚ ਹੋਣ ਵਾਲੀਆਂ ਮੌਤਾਂ ਦਾ ਇਕ ਤਿਹਾਈ ਹਿੱਸਾ ਹਨ।
Webinar Series ਦੀ ਸ਼ੁਰੂਆਤ, ਲਾਕਡਾਊਨ ਦੌਰਾਨ ਘਰ ਤੋਂ ਘੁੰਮੋ ਪੂਰਾ ਦੇਸ਼
ਵਿਭਾਗ ਦੇ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਮਨੁੱਖੀ ਜੀਵਨ...
ਲਾਕਡਾਊਨ ‘ਚ ਅੱਜ ਤੋਂ ਸ਼ੁਰੂ ਹੋਈ ਸਸਤੇ ਸੋਨੇ ਦੀ ਵਿਕਰੀ, ਜਾਣੋ ਕਿਵੇਂ ਖਰੀਦਣਾ ਹੈ?
ਜੇ ਤੁਸੀਂ ਲਾਕਡਾਊਨ ਵਿਚ ਘਰ ਬੈਠੇ ਸੋਨਾ ਖਰੀਦਣਾ ਚਾਹੁੰਦੇ ਹੋ, ਤਾਂ ਮੋਦੀ ਸਰਕਾਰ ਤੁਹਾਡੇ ਲਈ ਇਕ ਵਿਸ਼ੇਸ਼ ਯੋਜਨਾ ਲੈ ਕੇ ਆਈ ਹੈ
ਰਾਸ਼ਨ ਨਾ ਮਿਲਣ ਤੋਂ ਪਰੇਸ਼ਾਨ ਮਜ਼ਦੂਰ ਨੇ ਕੀਤੀ ਖੁਦਕੁਸ਼ੀ
ਸੂਚਨਾ ਤੋਂ ਬਾਅਦ ਪੁਲਿਸ ਨੇ ਜ਼ਰੂਰੀ ਕਾਰਵਾਈ ਸ਼ੁਰੂ...
ਚੀਨ ਵਿੱਚ ਕੋਰੋਨਾ ਦੀ ਵਾਪਸੀ,17 ਨਵੇਂ ਕੇਸ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਲਾਗੂ ਕੀਤੀ ਗਈ ਤਾਲਾਬੰਦੀ
ਚੀਨ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਦਾ ਨਵਾਂ ਸਮੂਹ ਮਿਲਿਆ ਹੈ।
ਦੇਸ਼ ਦੇ 50 ਫੀਸਦੀ ਦੇ ਕਰੀਬ ਕਰੋਨਾ ਮਾਮਲੇ ਮਹਾਂਰਾਸ਼ਟਰ ਤੇ ਗੁਜਰਾਤ ਚੋਂ, ਜਾਣੋਂ ਮੌਜੂਦਾ ਹਲਾਤ
ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ
ਤੇਜ਼ੀ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ, ਸੈਂਸੈਕਸ ਵਿਚ 350 ਅੰਕ ਦਾ ਵਾਧਾ
ਨਿਫਟੀ ਵਿਚ ਵਾਧਾ ਦੇਖਿਆ ਗਿਆ
Covid 19 : ਦੇਸ਼ 'ਚ 24 ਘੰਟੇ 'ਚ 4 ਹਜ਼ਾਰ ਤੋਂ ਅਧਿਕ ਨਵੇਂ ਕੇਸ, ਕੁੱਲ ਅੰਕੜਾ 67000 ਤੋਂ ਪਾਰ
ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ।
ਆਖ਼ਰਕਾਰ, ਏਅਰਫੋਰਸ ਦੀ ਨੌਕਰੀ ਕਿਉਂ ਛੱਡ ਰਹੇ ਹਨ ਸੈਨਿਕ, ਜਾਣੋ ਕੀ ਹੈ ਸੱਚ
ਇੰਡੀਅਨ ਏਅਰਫੋਰਸ ਵਿਚ ਤੈਨਾਤ ਸੈਨਿਕ ਆਪਣੀਆਂ ਸੇਵਾਵਾਂ ਕਿਉਂ ਛੱਡ ਰਹੇ ਹਨ?
ਝੋਨੇ ਦੀ ਬਿਜਾਈ ਲਈ ਕਿਸਾਨ ਸਰਕਾਰ ਨਾਲ ਅਸਹਿਮਤ, ਪਹਿਲੀ ਜੂਨ ਤੋਂ ਬਿਜਾਈ ਦੀ ਕੀਤੀ ਮੰਗ
ਲੌਕਡਾਊਨ ਦੇ ਕਾਰਨ ਮਜ਼ਦੂਰਾਂ ਦੀ ਘਾਟ ਹੋਣ ਕਰਕੇ ਸਰਕਾਰ ਵੱਲੋਂ ਇਸ ਸਾਲ 10 ਜੂਨ ਤੋਂ ਝੋਨੇ ਦੀ ਲਵਾਈ ਦਾ ਫੈਸਲਾ ਕੀਤਾ ਹੈ