ਕੋਰੋਨਾ ਵਾਇਰਸ
ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ‘ਚ ਦਾਖਲ ਕਰਵਾਏ ਗਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਕਾਰਡਿਓ ਥੋਰਾਸਿਕ ਵਾਰਡ ਵਿਚ ਚੱਲ ਰਿਹਾ ਹੈ ਇਲਾਜ਼
ਅੱਜ ਲੌਕਡਾਊਨ ਤੇ ਹੋਵੇਗੀ ਵਿਚਾਰ-ਚਰਚਾ, PM ਮੋਦੀ ਕਰਨਗੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ ਜੋ ਕਿ 17 ਮਈ ਨੂੰ ਖਤਮ ਹੋਣ ਜਾ ਰਿਹਾ ਹੈ।
ਨਾਂਦੇੜ 'ਚ ਸਾਹਮਣੇ ਆਏ ਛੇ ਨਵੇਂ ਮਾਮਲੇ, ਕੁਲ ਕੇਸਾਂ ਦੀ ਗਿਣਤੀ 51 ਹੋਈ
ਮਹਾਰਾਸ਼ਟਰ ਦੇ ਨਾਂਦੇੜ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਛੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 51 'ਤੇ ਪੁੱਜ ਗਈ। ਸਿਹਤ ਅਧਿਕਾਰੀ
ਰੇਲ ਸੇਵਾ ਤੋਂ ਬਾਅਦ ਹੁਣ ਉਡਾਣਾਂ ਵੀ ਹੋਣਗੀਆਂ ਚਾਲੂ, ਜਾਣੋ ਕਦੋਂ ਤੋਂ ਸ਼ੁਰੂ ਹੋ ਸਕਦੀ ਹੈ ਬੁਕਿੰਗ
ਕੇਂਦਰ ਸਰਕਾਰ ਨੇ ਰੇਲ ਸੇਵਾ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ
ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੇਟਿਵ ਨਿਕਲੇ
ਕੋਰੋਨਾਵਾਇਰਸ ਦੀ ਲਾਗ ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਏਅਰ ਇੰਡੀਆ ਦੇ 5 ਪਾਇਲਟ ਵੀ ਕੋਰੋਨਾ ਪੀੜਤ ਪਾਏ ਗਏ ਹਨ। ਇਹ ਸਾਰੇ ਪਾਇਲਟ ਮੁੰਬਈ ਦੇ ਹਨ ਅਤੇ ਇਨ੍ਹੀਂ
ਭਾਰਤ ਨੇ ਬਣਾਇਆ ਕੋਰੋਨਾ ਕਵਚ, ਐਂਟੀਬਾਡੀ ਦਾ ਪਤਾ ਲਗਾਉਣ ਵਾਲੀ ਦੇਸੀ ਕਿੱਟ 'ਏਲੀਸਾ' ਤਿਆਰ
ਕੋਵਿਡ -19 ਦੇ ਐਂਟੀਬਾਡੀ ਦੀ ਮਿਲ ਸਕੇਗੀ ਜਾਣਕਾਰੀ
12 ਮਈ ਤੋਂ ਚੱਲਣਗੀਆਂ ਟਰੇਨਾਂ, ਜਾਣੋ ਕਦੋਂ ਸ਼ੁਰੂ ਹੋਵੇਗੀ ਬੁਕਿੰਗ ਦੀ ਪ੍ਰਕਿਰਿਆ
ਸ਼ੁਰੂਆਤ ਵਿਚ 15 ਜੋੜੀਆਂ ਰੇਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ
ਡਿਊਟੀ ਦੌਰਾਨ ਜਾਨਾਂ ਗੁਆਉਣ ਵਾਲੇ ਮੁਲਾਜ਼ਮਾਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦੀ ਗ੍ਰਾਂਟ
ਡਿਊਟੀ ਦੌਰਾਨ ਜਾਨਾਂ ਗੁਆਉਣ ਵਾਲੇ ਮੁਲਾਜ਼ਮਾਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਸਬੰਧੀ ਦਿਸ਼ਾ-ਨਿਰਦੇਸ਼
ਪੰਜਾਬ 'ਚ ਪਾਜ਼ੇਟਿਵ ਕੋਰੋਨਾ ਕੇਸਾਂ ਦੀ ਗਿਣਤੀ 1850 ਤੋਂ ਹੋਈ ਪਾਰ
24 ਘੰਟਿਆਂ ਦੌਰਾਨ 90 ਤੋਂ ਵੱਧ ਨਵੇਂ ਕੇਸ ਆਏ, ਮੌਤਾਂ ਦੀ ਗਿਣਤੀ ਹੋਈ 32
ਸਿਆਸਤ ਸ਼ੁਰੂ ਹੋਣ ਕਾਰਨ ਹੀ ਪੰਜਾਬ ਵਿਚ ਕਾਬੂ ਆ ਰਿਹੈ ਕੋਰੋਨਾ ਸੰਕਟ ਵਧਿਆ : ਰਾਜਾ ਵੜਿੰਗ
ਕਿਹਾ, ਹਰਸਿਮਰਤ ਤੇ ਅਕਾਲੀ ਅਪਣੀ ਗੁਆਚੀ ਸਾਖ ਬਚਾਉਣ ਲਈ 'ਸਿਹਰਾ ਅਪਣੇ ਸਿਰ ਬੰਨ੍ਹਣ' ਦੀ ਲੜਾਈ ਵਿਚ ਪੈ ਗਏ