ਕੋਰੋਨਾ ਵਾਇਰਸ
ਮਜ਼ਬੂਤਵਾਧੇ ਦੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ, ਸੈਂਸੈਕਸ-ਨਿਫਟੀ ਵਿਚ ਤੇਜ਼ੀ
ਵੀਰਵਾਰ ਦੀ ਗਿਰਾਵਟ ਤੋਂ ਬਾਅਦ ਅੱਜ ਘਰੇਲੂ ਸਟਾਕ ਮਾਰਕੀਟ ਵਿਚ ਰੌਨਕ ਹੈ
ਔਰੰਗਾਬਾਦ 'ਚ ਵਾਪਰਿਆ ਦਰਦਨਾਕ ਹਾਦਸਾ, ਟਰੇਨ ਨੇ ਦਰੜੇ 17 ਪਰਵਾਸੀ ਮਜ਼ਦੂਰ
ਔਰੰਗਾਬਾਦ ਦੀ ਜਾਲਨਾ ਰੇਲਵੇ ਲਾਈਨ ਨੇੜੇ ਵਾਪਰਿਆ ਹਾਦਸਾ
ਸਾਵਧਾਨ! ਆਨਲਾਈਨ ਸ਼ਰਾਬ ਖਰੀਦਣ ‘ਤੇ ਹੋ ਸਕਦੇ ਹੋ ਧੋਖਾਧੜੀ ਦਾ ਸ਼ਿਕਾਰ
ਦਿੱਲੀ ਸਰਕਾਰ ਨੇ 40 ਦਿਨਾਂ ਬਾਅਦ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ
Covid 19: ਪੰਜਾਬ ‘ਚ ਇਕ ਹੋਰ ਮੌਤ, ਪਾਜ਼ੇਟਿਵ ਕੇਸਾਂ ਦੀ ਗਿਣਤੀ 1700 ਦੇ ਨੇੜੇ ਪੁੱਜੀ
ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਹੋਈ 28 ਮੌਤਾਂ
ਸ਼ਰਾਬ ਦੇ ਠੇਕੇ ਖੋਲ੍ਹਣ ਦੀ ਅਕਾਲ ਤਖ਼ਤ ਦੇ ਜਥੇਦਾਰ ਨੇ ਕੀਤੀ ਤਿੱਖੀ ਵਿਰੋਧਤਾ
ਇਸ ਨਾਲ ਘਰਾਂ ਵਿਚ ਘਰੇਲੂ ਹਿੰਸਾ ਵਧੇਗੀ- ਗਿ. ਹਰਪ੍ਰੀਤ ਸਿੰਘ
ਸ਼ਰਧਾਲੂਆਂ ਨਾਲ ਬਸਾਂ 'ਚ ਆਉਣ ਵਾਲੇ ਫ਼ੈਕਟਰੀ ਵਰਕਰਾਂ ਬਾਰੇ ਚੁੱਪੀ ਤੋੜਨ ਮੁੱਖ ਮੰਤਰੀ : ਸਿਰਸਾ
ਸਿਰਸਾ ਨੇ ਸਿੱਖਾਂ ਵਿਰੁਧ ਸਾਜ਼ਸ਼ ਰੱਚਣ ਵਾਲੇ ਮੰਤਰੀ ਤੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
ਸ਼ਰਾਬ ਦੇ ਠੇਕਿਆਂ ਨੂੰ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤਕ ਖੋਲ੍ਹਣ ਦੀ ਆਗਿਆ
ਹੋਮ ਡਿਲਿਵਰੀ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ
ਲੰਗਰ ਸੇਵਾ ਕਰਦੇ ਹੋਏ ਕੋਰੋਨਾ ਦਾ ਸ਼ਿਕਾਰ ਹੋਏ ਗੁਰਪ੍ਰੀਤ ਸਿੰਘ ਦੇ ਬਜ਼ੁਰਗ ਪਿਤਾ ਵੀ ਚਲਾਣਾ ਕਰ ਗਏ
ਪਰਵਾਰ ਦੇ 7 ਜੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ, ਇਲਾਕਾ ਹੋਇਆ ਸੀਲ
ਅੰਮ੍ਰਿਤਸਰ 'ਚ 46 ਨਵੇਂ ਕੇਸਾਂ ਦੀ ਪੁਸ਼ਟੀ ਹੋਈ
ਅੰਮ੍ਰਿਤਸਰ 'ਚ 46 ਨਵੇਂ ਕੇਸਾਂ ਦੀ ਪੁਸ਼ਟੀ ਹੋਈ
ਪੰਜਾਬ 'ਚ ਸੇਵਾ ਕੇਂਦਰ ਸੀਮਤ ਸਟਾਫ਼ ਨਾਲ 8 ਮਈ ਤੋਂ ਮੁੜ ਖੁਲ੍ਹਣਗੇ
ਪਹਿਲੇ ਪੜਾਅ 'ਚ 467 ਸੇਵਾ ਕੇਂਦਰਾਂ ਵਿਚ 153 ਸੇਵਾਵਾਂ ਮੁਹੱਈਆ ਹੋਣਗੀਆਂ