ਕੋਰੋਨਾ ਵਾਇਰਸ
ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ! KCC ਦਾ 10% ਇਸ ਦੇ ਲਈ ਕਰ ਸਕੋਗੇ ਇਸਤੇਮਾਲ
ਬੈਂਕਾਂ ਦੁਆਰਾ ਕਿਸਾਨ ਕ੍ਰੈਡਿਟ ਕਾਰਡ ਉੱਤੇ ਲਏ ਗਏ ਕਰਜ਼ਿਆਂ ਉੱਤੇ 4% ਸਾਲਾਨਾ...
ਦਿੱਲੀ ਵਿਚ ਸ਼ਰਾਬ ਦੀ ਵਿਕਰੀ ਲਈ ਈ-ਟੋਕਨ ਸ਼ੁਰੂ- ਜਾਣੋ ਬੁੱਕ ਕਰਨ ਦਾ ਤਰੀਕਾ
ਇਸ ਦੇ ਬਾਵਜੂਦ ਲੋਕ ਸ਼ਰਾਬ ਦੀਆਂ ਦੁਕਾਨਾਂ 'ਤੇ ਇਕੱਠੇ ਹੋ ਰਹੇ ਹਨ...
ਕੋਰੋਨਾ ਸੰਕਟ 'ਤੇ ਬੋਲੇ ਰਾਹੁਲ ਗਾਂਧੀ, 'ਸਰਕਾਰ ਜਨਤਾ ਨੂੰ ਦੱਸੇ ਕਿ ਲੌਕਡਾਊਨ ਕਦੋਂ ਖੁੱਲ੍ਹੇਗਾ?'
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕੀਤੀ।
ਲਾਕਡਾਊਨ ਤੋਂ ਨਿਕਲਣ ਲਈ ਸਰਕਾਰ ਨੂੰ ਵਿਸ਼ੇਸ਼ ਰਣਨੀਤੀ ਬਣਾਉਣ ਦੀ ਲੋੜ- ਰਾਹੁਲ ਗਾਂਧੀ
‘ਜ਼ੋਨਾਂ ਨੂੰ ਰਾਜ ਪੱਧਰ 'ਤੇ ਤੈਅ ਕੀਤਾ ਜਾਣਾ ਚਾਹੀਦਾ ਹੈ’
ਜਾਣੋ ਅੰਮ੍ਰਿਤਸਰ 'ਚ ਕਰਫਿਊ ਦੌਰਾਨ ਦਿੱਤੀ ਗਈ ਕਿਹੜੀ-ਕਿਹੜੀ ਛੋਟ?
ਹਾਟਸਪਾਟ ਅਤੇ ਕੰਟੇਨਮੈਂਟ ਜ਼ੋਨ ਵਿਚ ਇਹ ਹਦਾਇਤਾਂ ਜਾਰੀ ਨਹੀਂ...
ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਨੇੜੇ ਮਾਂ-ਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਪੰਜਾਬ ਵਿਚ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
MSME ਸੈਕਟਰ ਸੰਕਟ ਵਿਚ, ਮਜ਼ਦੂਰਾਂ ਨੂੰ ਸਿੱਧੇ ਪੈਸੇ ਦੇਵੇ ਸਰਕਾਰ-ਰਾਹੁਲ ਗਾਂਧੀ
ਲੋਕ ਕੋਰੋਨਾ ਤੋਂ ਡਰੇ ਹੋਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਲਾਕਡਾਊਨ...
ਲਾਕਡਾਊਨ ‘ਚ ਵੀ ਸ਼ੁਰੂ ਇਨ੍ਹਾਂ ਸ਼ੋਅ ਦੀਆਂ ਤਿਆਰੀਆਂ, ਘਰ ਬੈਠੇ ਦੇਵੋ ਆਡੀਸ਼ਨ
ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਜਦੋਂ ਲਾਕਡਾਊਨ ਦਾ ਐਲਾਨ ਕੀਤਾ ਗਿਆ, ਤਾਂ ਪੂਰਾ ਦੇਸ਼ ਰੁਕ ਗਿਆ
ਚੀਨ ਨੇ ਬਣਾਈ ਕੋਰੋਨਾ ਦੀ ਵੈਕਸੀਨ!, ਬਾਂਦਰਾਂ ’ਤੇ ਪ੍ਰਯੋਗ ਤੋਂ ਬਾਅਦ ਆਏ ਹੈਰਾਨੀਜਨਕ ਨਤੀਜੇ
ਪਰ ਇਸ ਸਮੇਂ ਚੀਨ ਤੋਂ ਰਾਹਤ ਦਿੰਦੀ ਇਕ ਖ਼ਬਰ ਸਾਹਮਣੇ ਆਈ ਹੈ ਕਿ...
ਡੇਢ ਮਹੀਨੇ ਤੇ ਭਾਰੀ ਮਈ ਦੇ 7 ਦਿਨ, 23 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ,811 ਲੋਕਾਂ ਦੀ ਹੋਈ ਮੌਤ
ਕੋਰੋਨਾ ਦੀ ਲਾਗ ਦੇਸ਼ ਵਿਚ ਇਕ ਖ਼ਤਰਨਾਕ ਸਟੈਂਡ ਲੈ ਰਹੀ ਹੈ.......