ਕੋਰੋਨਾ ਵਾਇਰਸ
ਮਹਾਂਰਾਸ਼ਟਰ ਵਿਚ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ, ਦੋ ਦੀ ਮੌਤ
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਪਾਲਘਰ ਦੇ ਤਾਰਾਪੁਰ ਵਿਖੇ ਸਥਿਤ...
ਪੁਲਿਸ ਨੇ ਅਪਣਾਇਆ ਨਵਾਂ ਹੀ ਫੰਡਾ, ਹੁਣ ਨਹੀਂ ਨਿਕਲਣਗੇ ਲੋਕ ਘਰੋਂ ਬਾਹਰ!
ਵਾਰਾਣਸੀ ਪੁਲਿਸ ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ...
ਕਰੋਨਾ ਦੀ ਮਾਰ, ਕੈਨੇਡਾ 'ਚ 10 ਲੱਖ ਤੋਂ ਵੱਧ ਲੋਕਾਂ ਨੇ ਗਵਾਈਆਂ ਨੌਕਰੀਆਂ
ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ ਉਥੇ ਹੀ ਇਸ ਵਾਇਰਸ ਦੇ ਕਾਰਨ ਹਰ ਪਾਸੇ ਕੰਮਕਾਰ ਠੱਪ ਪਿਆ ਹੈ
ਅਮਰੀਕਾ ਵਿਚ ਵਧਦਾ ਜਾ ਰਿਹਾ ਹੈ ਮੌਤ ਦਾ ਅੰਕੜਾ, 24 ਘੰਟਿਆਂ ਵਿਚ ਹੋਈਆਂ 15,14 ਮੌਤਾਂ
ਕੋਰੋਨਾ ਵਾਇਰਸ ਤੇ ਨਜ਼ਰ ਰੱਖਣ ਵਾਲੀ ਸੰਸਥਾ...
ਜਦੋਂ ਰਾਮ ਨੇ ਰਾਵਣ ਦਾ ਕੀਤਾ ਸਨਮਾਨ, ਇਕ ਮੰਚ ‘ਤੇ ਦਿਖੇ ਅਰਵਿੰਦ ਦੇ ਨਾਲ ਅਰੁਣ ਗੋਵਿਲ
ਰਾਮਾਨੰਦ ਸਾਗਰ ਦੀ ਰਾਮਾਇਣ ਪ੍ਰਸਿੱਧੀ ਅਜੇ ਵੀ ਉਨੀ ਹੀ ਹੈ ਜਿਨੀ ਤਿੰਨ ਦਹਾਕੇ ਪਹਿਲਾਂ ਸੀ
ਕਰੋਨਾ ਦੇ ਮਰੀਜ਼ਾਂ ਦੇ ਸੰਪਰਕ ‘ਚ ਆਉਂਣ ਵਾਲੇ 39 ਕਰਮਚਾਰੀਆਂ ਨੂੰ ਕੀਤਾ ਕੁਆਰੰਟੀਨ
ਪੂਰੇ ਵਿਸ਼ਵ 1 ਲੱਖ ਤੋਂ ਵੱਧ ਲੋਕ ਇਸ ਖਤਰਨਾਕ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ 17 ਲੱਖ ਤੋਂ ਵੀ ਵੱਧ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਜਿੰਨੀ ਸੋਚਿਆ ਸੀ, ਉਸ ਤੋਂ ਦੁੱਗਣੀ ਹੈ ਕੋਰੋਨਾ ਦੇ ਫੈਲਣ ਦੀ ਰਫ਼ਤਾਰ
ਕੋਰੋਨਾ ਵਾਇਰਸ ‘ਤੇ ਪੂਰੀ ਦੁਨੀਆ ਵਿਚ ਖੋਜ ਜਾਰੀ ਹੈ। ਹਰ ਦਿਨ ਇਸ ਵਾਇਰਸ ਸਬੰਧੀ ਨਵੇਂ ਦਾਅਵੇ ਸਾਹਮਣੇ ਆ ਰਹੇ ਹਨ।
ਦਿੱਲੀ ਵਿਚ ਦਿਖਾਈ ਦੇਣ ਲੱਗੇ ਹਰ ਪ੍ਰਕਾਰ ਦੇ ਪੰਛੀ
ਇਹਨਾਂ ਦਿਨਾਂ ਵਿਚ ਕਬੂਤਰਾਂ ਨੂੰ ਖਾਣਾ ਘਟ ਮਿਲਣ ਕਾਰਨ...
ਕੋਰੋਨਾ ਜੰਗ 'ਚ ਆਗਰਾ ਮਾਡਲ ਦੀ ਤਾਰੀਫ਼ ਵਿਚਕਾਰ ਹੈਰਾਨ ਕਰ ਰਿਹਾ ਹੈ ਕੋਰੋਨਾ ਦਾ ਯੂ-ਟਰਨ
ਆਗਰਾ ਵਿਚ 35 ਨਵੇਂ ਸਕਾਰਾਤਮਕ ਕੇਸ ਆਏ ਸਾਹਮਣੇ
ਕੇਰਲ ਦੇ ਰਿਹਾ ਹੈ ਕਰੋਨਾ ਵਾਇਰਸ ਨੂੰ ਮਾਤ, 24 ਘੰਟੇ 'ਚ 36 ਮਰੀਜ਼ ਹੋਏ ਠੀਕ
ਭਾਰਤ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਹੁਣ ਤੱਕ ਦੇਸ਼ ਵਿਚ 9000 ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ