ਕੋਰੋਨਾ ਵਾਇਰਸ
ਕੋਰੋਨਾ ਨੂੰ ਕੰਟਰੋਲ ਕਰੇਗੀ ਸਮੁੰਦਰ ਵਿਚ ਪਾਈ ਜਾਣ ਵਾਲੀ ਇਹ ਚੀਜ਼
ਰਿਲਾਇੰਸ ਦੀ ਰਿਸਰਚ ਵਿਚ ਮਿਲਿਆ ਫਾਰਮੂਲਾ
ਭਾਰਤ ਵਿਚ ਤਾਲਾਬੰਦੀ ਵਧਾਉਣ ਲਈ ਮਿਲਿਆ WHO ਦਾ ਸਾਥ, 'ਥ੍ਰੀ L' ਫਾਰਮੂਲੇ ਦਾ ਦਿੱਤਾ ਸੁਝਾਅ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਤੇ ਤਬਾਹੀ ਮਚਾ ਦਿੱਤੀ ਹੈ
ਲਾਕਡਾਊਨ: ਦੋਸਤ ਨੂੰ ਅੰਦਰ ਜਾਣੋਂ ਰੋਕਣ 'ਤੇ ਵਿਦਿਆਰਥੀ ਨੇ ਅਪਣਾਇਆ ਅਨੋਖਾ ਤਰੀਕਾ
ਇਮਾਰਤ 'ਚ ਜਾਣੋਂ ਰੋਕਣ 'ਤੇ ਦੋਸਤ ਨੂੰ ਸੂਟਕੇਸ 'ਚ ਪਾ ਕੇ ਪੁੱਜਾ ਵਿਦਿਆਰਥੀ
ਕੋਰੋਨਾ ਦੀ ਚਪੇਟ ਵਿਚ ਆਇਆ ਅੱਧਾ ਭਾਰਤ, ਹੁਣ ਤੱਕ 273 ਲੋਕਾਂ ਦੀ ਮੌਤ
ਭਾਰਤੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ (ਕੋਵਿਡ -19) ਦੇ 8447 ਮਾਮਲੇ ਸਾਹਮਣੇ ਆਏ ਹਨ।
21 ਦਿਨਾਂ ਦੇ ਲਾਕਡਾਊਨ ਦਾ ਕਾਉਂਟਡਾਊਨ! PMO ਦੇ ਆਦੇਸ਼ ‘ਤੇ ਅੱਜ ਤੋਂ ਮੰਤਰੀ ਦਫ਼ਤਰ ਤੋਂ ਕਰਨਗੇ ਕੰਮ
21 ਦਿਨਾਂ ਦਾ ਲਾਕਡਾਊਨ ਪੂਰਾ ਹੋਣ ਦਾ ਕਾਉਂਟਡਾਊਨ
Covid 19- ਦੁਨੀਆ ਭਰ ‘ਚ 1.8 ਮਿਲੀਅਨ ਤੋਂ ਵੱਧ ਸੰਕਰਮਿਤ, ਯੂਕੇ ‘ਚ 10,000 ਤੋਂ ਵੱਧ ਮੌਤਾਂ
ਅਮਰੀਕਾ ਕੋਰੋਨਾ ਦੀ ਲਾਗ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੈ
ਪੱਟੀ 'ਚ ਮਿਲੇ ਦੋ ਸ਼ੱਕੀ ਮਰੀਜ਼ ਸਿਹਤ ਵਿਭਾਗ ਨੇ ਤਰਨਤਾਰਨ ਭੇਜੇ
ਰਿਸ਼ਤੇਦਾਰੀ 'ਚ ਸਸਕਾਰ 'ਚ ਸ਼ਾਮਲ ਹੋਣ ਲਈ ਗਏ ਸੀ ਜਲੰਧਰ
ਜਵਾਹਰਪੁਰ 'ਚ ਕੋਰੋਨਾ ਕਾਰਨ ਸਹਿਮ ਦਾ ਮਾਹੌਲ
ਤਿੰਨ ਹੋਰ ਪਾਜ਼ੇਟਿਵ, ਪੀੜਤਾਂ ਦੀ ਗਿਣਤੀ 37 ਹੋਈ
ਦੇਸ਼ ਨੂੰ ਤਿੰਨ ਖ਼ਿੱਤਿਆਂ 'ਚ ਵੰਡਿਆ ਜਾ ਸਕਦੈ
ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਬਣਾਏ ਜਾ ਸਕਦੇ ਹਨ
ਇਕ ਦਿਨ 'ਚ 909 ਨਵੇਂ ਮਾਮਲੇ, 34 ਮੌਤਾਂ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁਲ ਮਾਮਲੇ 8356 'ਤੇ ਪੁੱਜੇ, ਕੁਲ ਮੌਤਾਂ 273