ਕੋਰੋਨਾ ਵਾਇਰਸ
ਭਾਰਤ 'ਚ 40 ਕਰੋੜ ਮਜ਼ਦੂਰ ਗ਼ਰੀਬੀ 'ਚ ਫੱਸ ਸਕਦੇ ਹਨ : ਸੰਯੁਕਤ ਰਾਸ਼ਟਰ
ਭਾਰਤ 'ਚ 40 ਕਰੋੜ ਮਜ਼ਦੂਰ ਗ਼ਰੀਬੀ 'ਚ ਫੱਸ ਸਕਦੇ ਹਨ : ਸੰਯੁਕਤ ਰਾਸ਼ਟਰ
ਕਰਫ਼ੀਊ ਦੀ ਉਲੰਘਣਾ ਕਰਨ ਵਾਲਿਆਂ ਲਈ ਬਠਿੰਡਾ ਦੇ ਸਕੂਲ ਨੂੰ ਬਣਾਇਆ ਜੇਲ
ਕਰਫ਼ੀਊ ਦੀ ਉਲੰਘਣਾ ਕਰਨ ਵਾਲਿਆਂ ਲਈ ਬਠਿੰਡਾ ਦੇ ਸਕੂਲ ਨੂੰ ਬਣਾਇਆ ਜੇਲ
ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 106, ਇਕ ਹੋਰ ਮੌਤ
Corona victims reported 106 in Punjab, another dead
ਕੋਰੋਨਾ ਦੇ ਟੈਸਟ ਦੀ ਜ਼ਿਆਦਾ ਕੀਮਤ ਵਸੂਲਣ ਨਹੀਂ ਦਿਤੀ ਜਾ ਸਕਦੀ : ਸੁਪਰੀਮ ਕੋਰਟ
ਕੇਂਦਰ ਸਰਕਾਰ ਨੂੰ ਟੈਸਟ ਦੀ ਵਸੂਲੀ ਕੀਮਤ ਲੋਕਾਂ ਨੂੰ ਮੋੜਨ ਦੀ ਵਿਵਸਥਾ ਬਨਾਉਣ ਦੀ ਤਾਕੀਦ
ਲਾਕਡਾਊ ਹੌਲੀਹੌਲੀ ਬਾਹਰਨਿਕਲਣਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫ਼ੋਰਸ ਬਣੇਗੀ : ਕੈਪਟਨ ਅਮਰਿੰਦਰ ਸਿੰਘ
ਲਾਕਡਾਊਨ 'ਚੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫ਼ੋਰਸ ਬਣੇਗੀ : ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਨੇ 14 ਅਪਰੈਲ ਤੋਂ ਬਾਅਦ ਕਰਫਿਊ ਵਧਾਉਣ ਦੀਆਂ ਰਿਪੋਰਟਾਂ ਨੂੰ ਕੀਤਾ ਰੱਦ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਹ ਸਪੱਸ਼ਟ ਕੀਤਾ ਕਿ ਸੂਬੇ ਵਿੱਚ 14 ਅਪਰੈਲ ਤੋਂ ਬਾਅਦ ਕਰਫਿਊ ਵਧਾਉਣ ਦਾ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ
ਫੀਸਾਂ ਮੰਗਣ ਵਾਲੇ ਸਕੂਲਾਂ ਨੂੰ ਸਿੱਖਿਆ ਮੰਤਰੀ ਦੀ ਚੇਤਾਵਨੀ, ਹੋਣਗੇ ਸੀਲ!
ਕਰੋਨਾ ਦੇ ਕਾਰਨ ਲਗਾਏ ਲੌਕਡਾਊਨ ਚ ਜਿੱਥੇ ਸਕੂਲ ਬੰਦ ਹੋਣ ਕਾਰਨ ਬੱਚੇ ਆਪਣੇ ਘਰਾਂ ਵਿਚ ਬੈਠੇ ਹਨ ਤੇ ਨਾਲ ਹੀ ਬੱਚਿਆਂ ਦੇ ਮਾਪੇ ਵੀ ਮਜਬੂਰੀ ਚ ਕੰਮਕਾਰ ਛੱਡ ਘਰ ਬੈਠੇ ਹਨ
ਕੋਰੋਨਾ ਵਾਰਡ ਦੇ ਬਾਹਰੋਂ ਏ.ਐੱਸ.ਆਈ ਨੂੰ ਧੱਕਾ ਮਾਰ ਕੇ ਹਵਾਲਾਤੀ ਹੋਇਆ ਰਫ਼ੂ ਚੱਕਰ
ਦੋ ਹਵਾਲਾਤੀਆਂ ਦੀ ਡਾਕਟਰੀ ਕਰਵਾਉਣ ਲਈ ਲੈ ਕੇ ਗਏ ਸਨ ਹਸਪਤਾਲ
ਪਠਲਾਵਾ ਦੇ 8 ਲੋਕਾਂ ਦੀ ਰਿਪੋਰਟ ਆਈ ਨੈਗਟਿਵ, ਲੋਕਾਂ ਨੂੰ ਕੀਤੀ ਅਪੀਲ
ਪੰਜਾਬ ਵਿਚ ਨਵਾਂ ਸ਼ਹਿਰ ਦੇ ਬਲਦੇਵ ਸਿੰਘ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਕਈ ਲੋਕ ਕਰੋਨਾ ਪੌਜਟਿਵ ਪਾਏ ਗਏ ਸਨ।
ਵੈਂਟੀਲੇਟਰ ਬਣਾਉਣ ਵਾਲਾ ਜੈ ਸਿੰਘ ਨਾਰਾਜ਼, ਚੈੱਕ ਕਰਨ ਲਈ ਨਹੀਂ ਆ ਰਹੇ ਡਾਕਟਰ
ਲੋਕਾਂ ਦੀ ਸਹੂਲਤ ਨੂੰ ਲੈ ਕੇ ਧੁਰੀ ਦੇ ਜੈ ਸਿੰਘ ਵੱਲੋਂ ਆਪਣੀ ਵਰਕਸ਼ਾਪ ਵਿਚ ਇਕ ਵੈਂਟੀਲੇਟਰ ਮਸ਼ੀਨ ਤਿਆਰ ਕੀਤੀ ਗਈ ਹੈ