ਕੋਰੋਨਾ ਵਾਇਰਸ
WHO ਚੀਫ ਦਾ ਟਰੰਪ ਨੂੰ ਜਵਾਬ, 'ਜੇ ਅਸੀਂ ਨਹੀਂ ਸੁਧਰੇ, ਤਾਂ ਸਾਡੇ ਸਾਹਮਣੇ ਹੋਰ ਲਾਸ਼ਾਂ ਹੋਣਗੀਆਂ'
ਕੋਰੋਨਾ ਵਾਇਰਸ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਤਬਾਹੀ ਮਚਾ ਰਿਹਾ ਹੈ।
ਜ਼ਿਲ੍ਹਾ ਪੁਲਿਸ ਨੇ 'ਕੋਵਿਡ ਕਮਾਂਡੋਜ਼' ਦੀ ਕੀਤੀ ਸ਼ੁਰੂਆਤ
ਕੋਵਿਡ -19 ਨਾਲ ਪ੍ਰਭਾਵਤ ਵਿਅਕਤੀਆਂ ਅਤੇ ਖੇਤਰਾਂ ਨੂੰ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿਚ ਬਣਾਏਗਾ ਸੰਪਰਕ
ਜ਼ਿਲ੍ਹਾ ਮੈਜਿਸਟਰੇਟ ਵਲੋਂ ਹਾੜੀ ਦੇ ਸੀਜ਼ਨ ਦੌਰਾਨ ਖੇਤੀਬਾੜੀ ਦੇ ਕੰਮਾਂ ਲਈ ਜ਼ਰੂਰੀ ਹਦਾਇਤਾਂ ਜਾਰੀ
ਕੰਬਾਇਨ ਦਾ ਖੇਤਾਂ 'ਚ ਚੱਲਣ ਦਾ ਸਮਾਂ ਸਵੇਰੇ 6 ਤੋਂ ਸ਼ਾਮ 7 ਵਜੇ ਤਕ ਨਿਸ਼ਚਤ
ਕੋਵਿਡ-19 ਵਿਰੁਧ ਜੰਗ 'ਚ ਡਟੇ ਵਿਭਾਗਾਂ ਦੇ ਨਾਮ ਕੀਤੀ 'ਵਿਸ਼ਵ ਸਿਹਤ ਦਿਵਸ' ਦੀ ਸ਼ਾਮ
ਕੋਵਿਡ-19 ਵਿਰੁਧ ਜੰਗ 'ਚ ਡਟੇ ਵਿਭਾਗਾਂ ਦੇ ਨਾਮ ਕੀਤੀ 'ਵਿਸ਼ਵ ਸਿਹਤ ਦਿਵਸ' ਦੀ ਸ਼ਾਮ
ਦਿੱਲੀ ਤੋਂ ਆਏ 4 ਵਿਅਕਤੀ ਸ਼ੱਕ ਦੇ ਆਧਾਰ 'ਤੇ ਭੁਲੱਥ ਦੇ ਸਿਵਲ ਹਸਪਤਾਲ ਕੀਤੇ ਰੈਫ਼ਰ
ਦਿੱਲੀ ਤੋਂ ਆਏ 4 ਵਿਅਕਤੀ ਸ਼ੱਕ ਦੇ ਆਧਾਰ 'ਤੇ ਭੁਲੱਥ ਦੇ ਸਿਵਲ ਹਸਪਤਾਲ ਕੀਤੇ ਰੈਫ਼ਰ
ਕੋਰੋਨਾ: ਭਾਰਤ ਦੇ ਟੈਬਲੇਟ ਸਪਲਾਈ ਦੇ ਫੈਸਲੇ ਤੋਂ ਖੁਸ਼ ਟਰੰਪ, ਕਿਹਾ Thank You ਪੀਐਮ ਮੋਦੀ
ਅਮਰੀਕਾ ਨੇ ਪਿਛਲੇ ਦਿਨੀਂ ਭਾਰਤ ਤੋਂ ਮੰਗੀ ਸੀ ਮਦਦ
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਸਿਵਲ ਹਸਪਤਾਲ ਫ਼ੇਜ਼-6 ਦਾ ਅਚਨਚੇਤ ਦੌਰਾ
ਕੋਰੋਨਾ ਵਾਇਰਸ ਦੇ ਇਲਾਜ ਦੇ ਸਬੰਧ ਵਿਚ ਪ੍ਰਬੰਧਾਂ ਦਾ ਲਿਆ ਜਾਇਜ਼ਾ
ਕੀ ਕੋਰੋਨਾ ਵਾਇਰਸ ਨੌਕਰੀਆਂ ਨੂੰ ਵੀ ਖ਼ਤਰੇ ਵਿਚ ਪਾ ਰਿਹਾ ਹੈ, ਕਿੰਨੀ ਸੁਰੱਖਿਅਤ ਹੈ ਨਿੱਜੀ ਨੌਕਰੀ?
ਕੋਰੋਨਾ ਦਾ ਕਹਿਰ ਸਿਰਫ ਮਨੁੱਖੀ ਜਾਨਾਂ ਲਈ ਖਤਰੇ ਵਜੋਂ ਸਾਹਮਣੇ ਨਹੀਂ ਆਇਆ
ਕੇਂਦਰ ਸਰਕਾਰ ਨੇ ਟੈਕਸਦਾਤਾਵਾਂ ਅਤੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦੇਣ ਦਾ ਕੀਤਾ ਫੈਸਲਾ
ਜੀਐਸਟੀ ਅਤੇ ਕਸਟਮ ਦਾ ਟੈਕਸ ਰਿਫੰਡ ਜਾਰੀ ਕਰਨ ਦੇ ਵੀ ਆਦੇਸ਼
ਦੋ ਦਿਨਾਂ 'ਚ ਹਸਪਤਾਲ ਸਟਾਫ਼ ਨੂੰ ਪੀ.ਪੀ.ਈ. ਕਿੱਟਾਂ ਦੇਣਾ ਮੇਰਾ ਵਾਅਦਾ ਰਿਹਾ : ਡਾ. ਰਾਜ
ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਕੋਰੋਨਾ ਵਾਇਰਸ ਦੇ ਸਮੂਦਾਇਕ ਪ੍ਰਸਾਰ ਦੇ ਮੰਡਰਾਉਂਦੇ ਖ਼ਤਰੇ ਦੇ ਮੱਦੇਨਜ਼ਰ ਅਪਣੇ ਹਲਕੇ ਵਿਚ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ