ਕੋਰੋਨਾ ਵਾਇਰਸ
ਲੌਕਡਾਊਨ ਦੌਰਾਨ ਵਿੱਤ ਮੰਤਰੀ ਨੇ ਗਰੀਬਾਂ ਲਈ ਕੀਤੇ ਵੱਡੇ ਐਲਾਨ, ਪੜ੍ਹੋ ਪੂਰੀ ਖ਼ਬਰ
ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਥਵਿਵਸਥਾ ਅਤੇ ਗਰੀਬਾਂ ਦੀ ਸਹਾਇਤਾ ਲਈ ਕੇਂਦਰ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ।
Corona Virus : ਜੰਮੂ-ਕਸ਼ਮੀਰ ‘ਚ ਇਕ ਵਿਅਕਤੀ ਦੀ ਮੌਤ ,ਮ੍ਰਿਤਕ ਦੇਸ਼ ਦੇ ਕਈ ਸ਼ਹਿਰਾਂ ‘ਚ ਗਿਆ ਸੀ
ਭਾਰਤ ਵਿਚ ਕਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਹੁਣ ਇਹ ਵਾਇਰਸ ਦੇਸ਼ ਦੇ 25 ਸੂਬਿਆਂ ਵਿਚ ਫੈਲ ਚੁੱਕਾ ਹੈ
ਕੈਨੇਡਾ ’ਚ ਭਾਰਤੀ ਮੂਲ ਦੀ MP ਕਮਲ ਖੇੜਾ ਦਾ ਕੋਰੋਨਾ ਟੈਸਟ ਪਾਜ਼ਿਟਿਵ
ਸਨਿੱਚਰਵਾਰ ਦੀ ਰਾਤ ਨੂੰ ਕਮਲ ਖੇੜਾ ਨੂੰ ਜ਼ੁਕਾਮ ਵਰਗੇ ਲੱਛਣ ਵਿਖਾਈ ਦੇਣ ਲੱਗ ਪਏ ਸਨ। ਉਨ੍ਹਾਂ ਤੁਰੰਤ ਖੁਦ ਨੂੰ ਹੋਰ ਸਭਨਾਂ ਨਾਲੋਂ ਵੱਖ (ਆਈਸੋਲੇਟ) ਕਰ ਲਿਆ ਸੀ।
ਕੋਰੋਨਾ ਵਾਇਰਸ: ਦੇਸ਼ ਭਰ ਵਿਚ ਹੁਣ ਤੱਕ 639 ਕੇਸ, 14 ਲੋਕਾਂ ਦੀ ਮੌਤ
ਗੁਜਰਾਤ ਵਿਚ 43 ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੂਰੀ ਦੁਨੀਆ ਲਾਕਡਾਊਨ, ਚੀਨ ਵਿਚ ਫੈਕਟਰੀਆਂ ਚੱਲ ਰਹੀਆਂ ਹਨ, ਜ਼ਿੰਦਗੀ ਵਾਪਸ ਟਰੈਕ ਉੱਤੇ
ਪੂਰੀ ਦੁਨੀਆ ਦੀ ਕਰੀਬ 20 ਫੀਸਦੀ ਆਬਾਦੀ ਲਾਕਡਾਊਨ ਹੈ
ਪਾਕਿ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ, ਚੀਨ ਤੋਂ ਆਈ ਡਾਕਟਰਾਂ ਦੀ ਵਿਸ਼ੇਸ਼ ਟੀਮ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਪਾਕਿਸਤਾਨ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸਿੰਧ ਸੂਬੇ ’ਚ ਸਥਿਤੀ ਜ਼ਰੂਰਤ
ਚੀਨ ਨੇ ਕਿਹੜੇ ਚੁੱਕੇ ਕਦਮ,ਕਿ ਹੁਣ ਉਥੇ ਕਰੋਨਾ ਦਾ ਪ੍ਰਭਾਵ ਹੁੰਦਾ ਜਾ ਰਿਹੈ ਘੱਟ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਦੇ ਕਹਿਰ ਨੇ ਹੁਣ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਲਏ ਹਨ
ਗਜ਼ਬ! ਬਿਨ੍ਹਾਂ ਤਾਲਾਬੰਦੀ,ਬਿਨ੍ਹਾਂ ਬਜ਼ਾਰ ਨੂੰ ਬੰਦ ਕੀਤੇ, ਇਸ ਦੇਸ਼ ਨੇ ਕੋਰੋਨਾ ਨੂੰ ਹਰਾਇਆ
ਕੋਰੋਨਾਵਾਇਰਸ ਕਾਰਨ ਦੁਨੀਆਂ ਵਿੱਚ ਰੌਲਾ ਪਿਆ ਹੋਇਆ ਹੈ। ਆਏ ਦਿਨ ਤਾਲਾਬੰਦੀ ਦੀਆਂ ਖਬਰਾਂ ਆ ਰਹੀਆਂ ਹਨ।
WHO ਨੇ ਕੀਤੀ ਭਾਰਤ ਦੀ ਪ੍ਰਸ਼ੰਸਾ, ਦੱਸਿਆ ਕਿਵੇਂ ਰੋਕਿਆ ਜਾ ਸਕਦਾ ਹੈ ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿਚ ਤੇਜ਼ੀ ਨਾਲ ਵੱਧ ਰਹੇ ਹਨ
Breaking News : ਅਹਿਮਦਾਬਾਦ ‘ਚ ਕਰੋਨਾ ਵਾਇਰਸ ਦੇ ਕਾਰਨ ਇਕ ਹੋਰ ਬਜੁਰਗ ਔਰਤ ਦੀ ਹੋਈ ਮੌਤ
ਭਾਰਤ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵਧ ਰਿਹਾ ਹੈ ਜਿਸ ਦੇ ਕਾਰਨ ਇਸ ਵਾਇਰਸ ਦੇ ਹਰ-ਰੋਜ਼ ਕਈ ਮਾਮਲੇ ਸਾਹਮਣੇ ਆ ਰਹੇ ਹਨ