ਕੋਰੋਨਾ ਵਾਇਰਸ
ਭਾਰਤ ਨੇ ਯੂਰਪ, ਬ੍ਰਿਟੇਨ ਅਤੇ ਤੁਰਕੀ ਤੋਂ ਯਾਤਰੀਆਂ ਦੇ ਦਾਖਲੇ ‘ਤੇ ਲਗਾਈ ਪਾਬੰਦੀ
ਵਿਸ਼ਵ ਭਰ ਵਿਚ ਇਸ ਵਾਇਰਸ ਕਾਰਨ ਹੁਣ ਤਕ 7000 ਲੋਕਾਂ ਦੀ ਮੌਤ
ਜੇ ਇਹ ਲੱਛਣ ਨਜ਼ਰ ਆਉਣ ਤਾਂ ਹੋ ਸਕਦੈ ਕਰੋਨਾ ਵਾਇਰਸ
ਪੂਰੀ ਦੁਨੀਆਂ ਦੇ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਵਧਦਾ ਹੀ ਜਾ ਰਿਹਾ ਹੈ
ਕੋਰੋਨਾ ਵਾਇਰਸ ਦੀ ਵੈਕਸੀਨ ਦਾ ਪਹਿਲਾ ਮਨੁੱਖੀ ਪਰੀਖਣ ਹੋਇਆ ਸ਼ੁਰੂ
43 ਸਾਲਾਂ ਔਰਤ ਨੂੰ ਦਿੱਤਾ ਗਿਆ ਪਹਿਲਾ ਟੀਕਾ
ਭਾਰਤ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 128, 3 ਸਾਲ ਦੀ ਬੱਚੀ ਵੀ ਆਈ ਚਪੇਟ ’ਚ
ਇਸ ਦੇ ਨਾਲ ਹੀ ਮਹਾਰਾਸ਼ਟਰ ਦੀ ਇਕ 3 ਸਾਲਾ ਲੜਕੀ...
ਕਰੋਨਾ ਵਾਇਰਸ ਕਾਰਨ ਜਾਣੋਂ ਬਾਲੀਵੁੱਡ ਨੂੰ ਕਿੰਨੇ ਕਰੋੜਾ ਦਾ ਹੋਇਆ ਨੁਕਸਾਨ
ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ
ਖੁਸ਼ਖ਼ਬਰੀ : ਵਿਗਿਆਨੀਆਂ ਨੇ ਬਾਂਦਰਾਂ ਵਿਚ ਕੋਰੋਨਾ ਨਾਲ ਲੜਨ ਦੀ ਕੀਤੀ ਯੋਗਤਾ ਵਿਕਸਤ
ਜਿਥੋਂ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲਿਆ, ਉੱਥੋਂ ਇਕ ਚੰਗੀ ਖ਼ਬਰ ਆ ਰਹੀ ਹੈ।
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੀਐਮ ਮੋਦੀ ਨੇ ਲੋਕਾਂ ਤੋਂ ਮੰਗੇ ਸੁਝਾਅ
1 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ
ਕੋਰੋਨਾ ਵਾਇਰਸ ਸੌ ਨੂੰ ਹੋਵੇ ਤਾਂ ਕੇਵਲ 2 ਜਾਂ 4 ਹੀ ਮਰਦੇ ਹਨ, ਇਸ ਲਈ ਡਰੋ ਨਾ, ਸਾਵਧਾਨੀ ਜ਼ਰੂਰ ਵਰਤੋ
ਕੋਰੋਨਾ ਵਾਇਰਸ ਜੰਗਲ ਦੀ ਅੱਗ ਵਾਂਗ ਫੈਲਦਾ ਜਾ ਰਿਹਾ ਹੈ ਜਿਸ ਨੂੰ ਕਾਬੂ ਕਰਨ ਵਾਸਤੇ ਹੁਣ ਸਾਰੇ ਦੇਸ਼ ਅਪਣੀਆਂ ਸਰਹੱਦਾਂ ਨੂੰ ਬੰਦ ਕਰ ਰਹੇ...
ਕੋਰੋਨਾ ਵਾਇਰਸ: ਆਸਟ੍ਰੇਲੀਆਈ ਖੋਜਕਾਰਾਂ ਦਾ ਦਾਅਵਾ, ਐਚਆਈਵੀ-ਮਲੇਰੀਆ ਦੀ ਦਵਾਈ ਨਾਲ ਠੀਕ ਕੀਤੇ ਮਰੀਜ਼
ਖੋਜਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਵਾਈਆਂ-ਐਚਆਈਵੀ...
ਕੋਰੋਨਾ ਵਾਇਰਸ: ਆਈਪੀਐਲ 'ਤੇ ਵੱਡੀ ਖਬਰ,ਅੱਠ ਫ੍ਰੈਂਚਾਇਜ਼ੀਜ਼ ਨੇ ਖਿਡਾਰੀਆਂ ਦੀ ਕੀਤੀ ਛੁੱਟੀ
ਕੋਰੋਨਾ ਵਾਇਰਸ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ 'ਤੇ ਰੱਦ ਹੋਣ ਦੀ ਤਲਵਾਰ ਲਟਕ ਗਈ।