ਕੋਰੋਨਾ ਵਾਇਰਸ
ਦੂਜੀ ਹੀ ਨਹੀਂ, ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵੀ ਆਵੇਗੀ, ਮਾਹਰ ਨੇ ਦਿੱਤੀ ਚੇਤਾਵਨੀ
ਬ੍ਰਿਟੇਨ ਵਿਚ ਫਿਰ ਵੱਧ ਰਹੇ ਕੋਰੋਨਾ ਦੇ ਕੇਸ
'ਬਾਲਿਕਾ ਵਧੂ' ਸੀਰੀਅਲ ਦੇ ਡਾਇਰੈਕਟਰ ਹੁਣ ਠੇਲੇ ਤੇ ਵੇਚ ਰਹੇ ਸਬਜ਼ੀਆਂ
ਨਿਰਦੇਸ਼ਕ ਰਾਮਵਿਕਸ਼ਾ ਉੱਤਰ ਪ੍ਰਦੇਸ਼ ਦੇ ਆਜ਼ਮਗੜ ਵਿੱਚ ਆਪਣੇ ਘਰ ਵਿੱਚ ਰਹਿ ਰਹੇ ਹਨ।
ਹਿਮਾਂਸ਼ੀ ਖੁਰਾਣਾ ਕੋਰੋਨਾ ਪਾਜ਼ੀਟਿਵ, ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਹੋਈ ਸੀ ਸ਼ਾਮਲ
ਹਿਮਾਂਸ਼ੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ
ਇਸ ਰਾਜ ਵਿੱਚ ਇੱਕ ਅਕਤੂਬਰ ਤੋਂ ਸ਼ਰਤਾਂ ਨਾਲ ਖੁੱਲ੍ਹਣਗੇ ਸਿਨੇਮਾ ਹਾਲ
ਤਾਲਾਬੰਦੀ ਕਾਰਨ ਰਾਜ ਦੇ ਸਾਰੇ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਸਨ।
PM ਮੋਦੀ ਅੱਜ ਦੇਸ਼ਵਾਸੀਆਂ ਨਾਲ ਕਰਨਗੇ, 'ਮਨ ਕੀ ਬਾਤ', ਇਨ੍ਹਾਂ ਮੁੱਦਿਆਂ 'ਤੇ ਕਰ ਸਕਦੇ ਹਨ ਚਰਚਾ
ਵਿਸ਼ਵ ਵਿੱਚ ਨਿਰੰਤਰ ਵੱਧ ਰਿਹਾ ਖਿਡੌਣਾ ਉਦਯੋਗ ਖੇਤਰ
ਕੋਰੋਨਾ ਦੇ ਕੇਸ 59 ਲੱਖ ਤੋਂ ਪਾਰ ,1089 ਮਰੀਜ਼ਾਂ ਦੀ ਮੌਤ
ਕੋਰੋਨਾ ਦੇ ਸਰਗਰਮ ਮਾਮਲੇ 9 ਲੱਖ 60 ਹਜ਼ਾਰ 969 ਹਨ।
ਫਿਟ ਇੰਡੀਆ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ PM ਮੋਦੀ ਨੇ ਦਿੱਤਾ ਤੰਦਰੁਸਤੀ ਦਾ ਮੰਤਰ
ਫਿਟਨੈਸ ਦੀ ਡੋਜ, ਰੋਜ਼ਾਨਾ ਅੱਧੇ ਘੰਟੇ ਰੋਜ਼
ਸ਼ਵੇਤਾ ਤਿਵਾੜੀ ਕੋਰੋਨਾ ਪਾਜ਼ੀਟਿਵ,1 ਅਕਤੂਬਰ ਤੱਕ ਰਹਿਣਗੇ ਹੋਮ ਕੁਆਰੰਟੀਨ
ਸ਼ਵੇਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ
ਕੋਰੋਨਾ ਦਾ ਕਹਿਰ ਰੁਕਣ ਦਾ ਨਹੀਂ ਲੈ ਰਿਹਾ ਨਾਮ, ਅੰਕੜੇ ਪੁੱਜੇ 57 ਲੱਖ ਤੋਂ ਪਾਰ
ਮੌਤਾਂ ਦਾ ਅੰਕੜਾ ਕਰ ਚੁੱਕਾ ਹੈ 91149 ਨੂੰ ਪਾਰ
ਕੋਰੋਨਾ ਦਾ ਖੌਫ: ਸਾਊਦੀ ਅਰਬ ਨੇ ਭਾਰਤ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਲਗਾਈ ਪਾਬੰਦੀ
ਯਾਤਰੀਆਂ ਜਿਨ੍ਹਾਂ ਕੋਲ ਸਰਕਾਰ ਤੋਂ ਅਧਿਕਾਰਤ ਸੱਦਾ ਹੈ, ਨੂੰ ਦਿੱਤੀ ਜਾਵੇਗੀ ਪਾਬੰਦੀ ਤੋਂ ਛੋਟ