ਕੋਰੋਨਾ ਵਾਇਰਸ
ਕੋਰੋਨਾ ਨੂੰ ਲੋਕਾਂ ਦੀ ਹੱਕੀ ਆਵਾਜ਼ ਦਬਾਉਣ ਲਈ ਵਰਤਿਆ ਜਾ ਰਿਹੈ
ਫ਼ੈਕਟਰੀਆਂ, ਹੌਜ਼ਰੀਆਂ ਸਮੇਤ ਤਮਾਮ ਸਨਅਤ ਖਤਮ ਹੋਣ ਕਿਨਾਰੇ
WHO ਦੇ ਚੀਫ ਨੇ ਦਿੱਤਾ ਉਮੀਦਾਂ ਨੂੰ ਝਟਕਾ,ਕਿਹਾ ਦੌੜ ਵਿੱਚ ਵੈਕਸੀਨ ਦੀ ਗਰੰਟੀ ਨਹੀਂ
ਕੋਵਿਡ -19 ਦਾ ਇਲਾਜ ਲੱਭਣ ਦੀ ਦੌੜ ਇਕ ਸਹਿਯੋਗ ਹੈ, ਮੁਕਾਬਲਾ ਨਹੀਂ।
ਕੋਰੋਨਾ ਦਾ ਕਹਿਰ: ਭਾਰਤ 'ਚ ਕੋਰੋਨਾ ਦੇ ਮਾਮਲੇ 56 ਲੱਖ ਤੋਂ ਪਾਰ
ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 90020 ਨੂੰ ਪਾਰ
AIIMS ਦੇ ਡਾਕਟਰ ਦਾ ਦਾਅਵਾ - ਝਾੜੂ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ
ਇਸ ਨਾਲ ਜੁੜੇ ਕੁਝ ਤੱਥ ਸਾਹਮਣੇ ਆਏ
ਪੰਜਾਬ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀਆਂ ਤੇ ਸਿਹਤ ਮੰਤਰੀਆਂ ਨਾਲ ਕੋਰੋਨਾ ‘ਤੇ ਚਰਚਾ ਕਰਨਗੇ ਮੋਦੀ
ਦੇਸ਼ ‘ਚ 55 ਲੱਖ ਤੋਂ ਪਾਰ ਪਹੁੰਚਿਆ ਕੋਰੋਨਾ ਦਾ ਅੰਕੜਾ
ਰੁਜ਼ਗਾਰ ਮੇਲੇ ਦੌਰਾਨ ਮਾਸਕ ਦੀ ਵਰਤੋਂ ਨਾ ਕਰਨ ਅਤੇ ਸੋਸ਼ਲ ਡਿਸਟੈਂਸ ਦੀਆਂ ਉਡੀਆਂ ਸ਼ਰੇਆਮ ਧੱਜੀਆ
ਖਡੂਰ ਸਾਹਿਬ ਵਿੱਚ ਵੱਖ ਵੱਖ ਕੰਪਨੀਆਂ ਵੱਲੋਂ ਸਰਕਾਰੀ ਸਕੂਲ ਵਿੱਚ ਲਗਾਇਆ ਗਿਆ ਰੁਜ਼ਗਾਰ ਮੇਲਾ ......
ਕੋਰੋਨਾ: ਰੂਸ ਨੂੰ ਆਪਣੀ ਵੈਕਸੀਨ 'ਤੇ ਭਰੋਸਾ ਨਹੀਂ! ਲੋਕਾਂ ਨੂੰ ਨਹੀਂ ਦੇ ਰਿਹਾ ਟੀਕਾ
ਰੂਸ ਨੇ ਪੂਰੇ ਵਿਸ਼ਵ ਦੇ ਸਾਹਮਣੇ ਡੰਕੇ ਦੀ ਚੋਟ ਤੇ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਸੀ
ਅੱਜ ਤੋਂ ਚੱਲ ਰਹੀਆਂ ਕਲੋਨ ਰੇਲਗੱਡੀਆਂ,ਜਾਣੋ ਰੂਟਾਂ ਦਾ ਕਿਰਾਇਆ
20 ਜੋੜਿਆਂ ਵਿਚੋਂ 19 ਜੋੜੀਆਂ ਟ੍ਰੇਨਾਂ ਲਈ ਹਮਸਫ਼ਰ ਐਕਸਪ੍ਰੈਸ ਦਾ ਕਿਰਾਇਆ ਲਿਆ ਜਾਵੇਗਾ
ਗੰਗਾ ਦੇ ਪਾਣੀ ਦੀ ਨਿਯਮਤ ਵਰਤੋਂ ਨਾਲ 90% ਲੋਕ ਕੋਵਿਡ -19 ਤੋਂ ਸੁਰੱਖਿਅਤ-ਅਮੈਰੀਕਨ ਜਰਨਲ
ਕੋਰੋਨਾ ਵਾਇਰਸ ਗੰਗਾਜਲ ਦੇ ਨਿਯਮਤ ਉਪਭੋਗਤਾਵਾਂ ਤੇ ਸਿਰਫ 10% ਪ੍ਰਭਾਵ ਪਾਉਂਦਾ ਹੈ
ਵੈਕਸੀਨ ਨਾ ਮਿਲੀ ਤਾਂ ਮੌਸਮੀ ਬੀਮਾਰੀ ਬਣ ਜਾਵੇਗੀ ਕੋਰੋਨਾ, ਨਵੇਂ ਅਧਿਐਨ ਨਾਲ ਵਧੀ ਚਿੰਤਾ
ਹਰ ਸਾਲ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਰਹੇਗਾ