ਕੋਰੋਨਾ ਵਾਇਰਸ
ਦੇਸ਼ ਦੇ ਪਹਿਲੇ CRISPR Covid-19 ਟੈਸਟ ਨੂੰ ਮਿਲੀ ਮਨਜ਼ੂਰੀ, ਘੱਟ ਸਮੇਂ ਵਿਚ ਮਿਲੇਗਾ ਨਤੀਜਾ
ਟਾਟਾ ਗਰੁੱਪ ਨੇ ਵਿਕਸਿਤ ਕੀਤੀ ਨਵੀਂ ਟੈਸਟ ਕਿੱਟ
ਇਸ ਰਾਜ ਦੇ 11 ਜ਼ਿਲ੍ਹਿਆਂ 'ਚ ਧਾਰਾ 144 ਲਾਗੂ,ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ
20 ਵਿਅਕਤੀਆਂ ਅਤੇ 50 ਵਿਅਕਤੀਆਂ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਆਗਿਆ
ਇਸ ਦੇਸ਼ ਦੇ ਮੰਤਰੀ ਨੇ ਲਗਵਾਈ ਕੋਰੋਨਾ ਵੈਕਸੀਨ,ਲੋਕਾਂ ਨੇ ਕੀਤੀ ਤਾਰੀਫ਼
ਯੂਏਈ ਸਰਕਾਰ ਨੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ।
ਬੇਲਗਾਮ ਹੋਇਆ ਕੋਰੋਨਾ,ਭਾਰਤ 'ਚ ਕੋਰੋਨਾ ਦੇ ਮਾਮਲੇ 54 ਲੱਖ ਤੋਂ ਪਾਰ
4 ਘੰਟਿਆਂ ਦੌਰਾਨ 95,880 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।
ਕਰਜ਼ੇ ਵਿਚ ਡੁੱਬੀ ਮੋਦੀ ਸਰਕਾਰ!
ਕੁਲ ਕਰਜ਼ਾ ਵਧ ਕੇ 101.3 ਲੱਖ ਕਰੋੜ ਰੁਪਏ ਹੋਇਆ
ਟਰੰਪ ਪ੍ਰਸ਼ਾਸਨ ਦਾ ਫੈਸਲਾ, ਹੁਣ ਬਿਨਾਂ ਲੱਛਣਾਂ ਵਾਲੇ ਲੋਕਾਂ ਨੂੰ ਵੀ ਕਰਾਉਣਾ ਪਵੇਗਾ ਕੋਰੋਨਾ ਟੈਸਟ
ਅਮਰੀਕਾ ਦੇ ਬਹੁਤੇ ਰਾਜਾਂ ਨੇ ਲਾਗ ਰੋਕਣ ਲਈ ਸੀਡੀਸੀ ਦੀ 24 ਅਗਸਤ ਦੇ ਦਿਸ਼ਾ-ਨਿਰਦੇਸ਼ਾਂ ਨੂੰ ਕੀਤਾ ਰੱਦ
ਭਾਰਤ ਵਿਚ 53 ਲੱਖ ਤੋਂ ਪਾਰ ਹੋਏ ਕੋਰੋਨਾ ਦੇ ਮਾਮਲੇ, 24 ਘੰਟਿਆਂ ‘ਚ ਆਏ 93337 ਨਵੇਂ ਮਰੀਜ਼
ਦੇਸ਼ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 53,08,014 ਤੱਕ ਪਹੁੰਚੀ
2 ਅਕਤੂਬਰ ਤੱਕ ਏਅਰ ਇੰਡੀਆ ਦੀਆਂ ਉਡਾਣਾਂ ਤੇ ਦੁਬਈ ਵਿੱਚ ਰੋਕ, ਦੋ ਵਾਰ ਕੀਤੀ ਨਿਯਮਾਂ ਦੀ ਉਲੰਘਣਾ
15 ਦਿਨਾਂ ਲਈ ਕੀਤਾ ਗਿਆ ਮੁਲਤਵੀ
ਭਾਰਤ ਵਿੱਚ ਆਉਣ ਵਾਲੀ ਹੈ ਕੋਰੋਨਾ ਵੈਕਸੀਨ,ਰੂਸ ਦੀ ਕੰਪਨੀ ਨਾਲ ਹੋਇਆ ਭਾਰਤ ਦੀ Dr Reddy's ਦਾ ਕਰਾਰ
ਰੂਸ ਅਮਰੀਕਾ ਨੂੰ ਇਕ ਵਾਰ ਫਿਰ ਦਿਖਾਉਣਾ ਚਾਹੁੰਦਾ ਹੈ ਕਿ ਉਸਨੇ ਟੀਕੇ ਦੀ ਦੌੜ ਵਿਚ ਅਮਰੀਕਾ ਨੂੰ ਹਰਾ ਦਿੱਤਾ ਹੈ
ਨਵੇਂ ਸਾਲ ‘ਤੇ ਦੇਸ਼ ਵਿਚ ਉਪਲਬਧ ਹੋ ਸਕਦੀ ਹੈ ਕੋਰੋਨਾ ਵੈਕਸੀਨ, ਸੰਸਦ ਵਿਚ ਬੋਲੇ ਸਿਹਤ ਮੰਤਰੀ
ਡਾ. ਹਰਸ਼ਵਰਧਨ ਨੇ ਕਿਹਾ- ਕੇਂਦਰ ਨੇ ਸੂਬਿਆਂ ਨਾਲ ਨਹੀਂ ਕੀਤਾ ਕੋਈ ਭੇਦਭਾਵ