ਕੋਰੋਨਾ ਵਾਇਰਸ
ਦੇਸ਼ ’ਚ ਕੋਰੋਨਾ ਦੇ 1.49 ਲੱਖ ਨਵੇਂ ਮਾਮਲੇ ਆਏ, 1072 ਮੌਤਾਂ
ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਮੌਤਾਂ ਵਾਲਾ ਤੀਜਾ ਦੇਸ਼ ਬਣਿਆ ਭਾਰਤ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਰੋਨਾ ਪਾਜ਼ੇਟਿਵ
ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
ਚੰਡੀਗੜ੍ਹ 'ਚ ਪਾਬੰਦੀਆਂ 'ਚ ਢਿੱਲ, ਹੁਣ 50 ਫੀਸਦੀ ਸਮਰੱਥਾ 'ਤੇ ਖੁੱਲ੍ਹਣਗੇ ਜਿੰਮ, ਸਕੂਲ
ਸੁਖਨਾ ਝੀਲ ਵੀ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇਗੀ
ਦਿੱਲੀ ਸਰਕਾਰ ਨੇ ਕੋਰੋਨਾ ਪਾਬੰਦੀਆਂ 'ਚ ਦਿੱਤੀ ਰਾਹਤ, ਵੀਕੈਂਡ ਕਰਫ਼ਿਊ ਕੀਤਾ ਖ਼ਤਮ
ਬਾਜ਼ਾਰਾਂ ‘ਚ ਵੀ ਖ਼ਤਮ ਹੋਵੇਗਾ ਔਡ-ਈਵਨ ਸਿਸਟਮ
ਮਹਾਰਾਸ਼ਟਰ 'ਚ ਅੱਜ ਤੋਂ ਫਿਰ ਖੁੱਲ੍ਹਣਗੇ ਸਕੂਲ, ਕੋਰੋਨਾ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ
ਸਕੂਲ ਖੁੱਲ੍ਹਣ 'ਤੇ ਵਿਦਿਆਰਥੀਆਂ 'ਚ ਖੁਸ਼ੀ ਦੀ ਲਹਿਰ
ਕੋਰੋਨਾ ਪਾਜ਼ੇਟਿਵ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਚੜ੍ਹਿਆ ਬੁਖ਼ਾਰ
ਲੁਧਿਆਣਾ ਡੀਐੱਮਸੀ ’ਚ ਹੀ ਰਹਿਣਗੇ ਅਗਲੇ 2 ਦਿਨ
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਏਕਾਂਤਵਾਸ
ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਦਿੱਤੀ ਸਲਾਹ
ਦੇਸ਼ ’ਚ ਕੋਰੋਨਾ ਦੇ 3.37 ਲੱਖ ਨਵੇਂ ਮਾਮਲੇ, 488 ਹੋਰ ਮੌਤਾਂ
ਕੋਰੋਨਾ ਦਾ ਕਹਿਰ ਦਿਨੋਂ ਦਿਨ ਰਿਹਾ ਵੱਧ
ਫਿਰੋਜ਼ਪੁਰ 'ਚ ਕੋਰੋਨਾ ਨੇ ਲਈ 4 ਦੀ ਜਾਨ, 203 ਹੋਏ ਸਿਹਤਯਾਬ
ਹੁਣ ਤੱਕ ਸਿਹਤਯਾਬ ਹੋ ਕੇ ਘਰ ਜਾਣ ਵਾਲਿਆਂ ਦੀ ਗਿਣਤੀ 14938 ਹੋ ਗਈ ਹੈ
ਹਰਭਜਨ ਸਿੰਘ ਨੂੰ ਹੋਇਆ ਕੋਰੋਨਾ, ਘਰ 'ਚ ਕੀਤਾ ਕੁਆਰੰਟੀਨ
ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ