ਕੋਰੋਨਾ ਵਾਇਰਸ
ਅੰਮ੍ਰਿਤਸਰ ਏਅਰਪੋਰਟ ਤੋਂ ਭੱਜਣ ਵਾਲੇ 13 ਕੋਰੋਨਾ ਮਰੀਜ਼ਾਂ ਖਿਲਾਫ ਸਖ਼ਤ ਕਾਰਵਾਈ
ਪਾਸਪੋਰਟ ਰੱਦ ਕਰਨ ਦੇ ਹੁਕਮ ਜਾਰੀ
ਕੋਰੋਨਾ ਦਾ ਕਹਿਰ: ਪੰਜਾਬੀ ਯੂਨੀਵਰਸਿਟੀ ਨੇ ਸਾਰੇ ਕੋਰਸਾਂ ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸਾਰੇ ਸਕੂਲ, ਕਾਲਜ ਕੀਤੇ ਗਏ ਬੰਦ
ਓਮੀਕ੍ਰੋਨ ਨੂੰ ਹਲਕੇ 'ਚ ਲੈਣਾ ਵੱਡੀ ਗਲਤੀ- WHO
''ਕੋਵਿਡ -19 ਦਾ ਓਮੀਕ੍ਰੋਨ ਸੰਸਕਰਣ ਦੁਨੀਆ ਭਰ ਦੇ ਲੋਕਾਂ ਨੂੰ ਮਾਰ ਰਿਹਾ ਹੈ ਅਤੇ ਇਸਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ''
ਸੁਖਦੇਵ ਢੀਂਡਸਾ ਕੋਰੋਨਾ ਪਾਜ਼ੇਟਿਵ, PM ਮੋਦੀ ਦੀ ਰੈਲੀ 'ਚ ਨਹੀਂ ਹੋਣਗੇ ਸ਼ਾਮਲ
'ਆਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਕੀਤੀ ਅਪੀਲ'
ਓਮੀਕ੍ਰੋਨ ਦੇ ਵਧਦੇ ਕੇਸ ਹੋਰ ਖ਼ਤਰਨਾਕ ਰੂਪਾਂ ਦਾ ਬਣ ਸਕਦੇ ਹਨ ਕਾਰਨ - ਡਬਲਯੂਐਚਓ
ਵਰਤਮਾਨ ਵਿੱਚ, Omicron ਘਾਤਕ ਹੈ ਸ਼ਾਇਦ ਡੈਲਟਾ ਤੋਂ ਥੋੜਾ ਘੱਟ।
Omicron: ਦੇਸ਼ ਵਿੱਚ ਓਮੀਕ੍ਰੋਨ ਦੇ ਮਾਮਲੇ 1700 ਤੋਂ ਪਾਰ, 24 ਘੰਟਿਆਂ ਵਿੱਚ 123 ਲੋਕਾਂ ਦੀ ਮੌਤ
ਕੋਰੋਨਾ ਦਾ ਨਵੇਂ ਵੇਰੀਐਂਟ ਓਮੀਕ੍ਰੋਨ ਨੇਆਪਣਾ ਅਸਲੀ ਰੂਪ ਦਿਖਾਉਣਾ ਕੀਤਾ ਸ਼ੁਰੂ
CM ਕੇਜਰੀਵਾਲ ਨੇ ਦਿੱਲੀ 'ਚ ਕੋਰੋਨਾ ਦੀ ਮੌਜੂਦਾ ਸਥਿਤੀ ਕੀਤੀ ਸਪੱਸ਼ਟ, 'ਘਬਰਾਉਣ ਦੀ ਲੋੜ ਨਹੀਂ'
'ਸਾਰੇ ਨਵੇਂ ਕੇਸ ਹਲਕੇ ਲੱਛਣ ਅਤੇ ਬਿਨ੍ਹਾਂ ਲੱਛਣ ਵਾਲੇ ਹਨ'
ਪੰਜਾਬ ‘ਚ ਮਿਲਿਆ ਓਮੀਕ੍ਰੋਨ ਦਾ ਤੀਜਾ ਮਰੀਜ਼, ਫਤਿਹਗੜ੍ਹ ਸਾਹਿਬ ਦਾ ਵਸਨੀਕ ਹੈ ਇਹ ਮਰੀਜ਼
ਓਮੀਕ੍ਰੋਨ ਨੇ ਵਧਾਈ ਚਿੰਤਾ
2022 'ਚ ਇਨ੍ਹਾਂ 6 ਤਰੀਕਿਆਂ ਨਾਲ ਬਣ ਸਕਦੇ ਹੋ ਅਮੀਰ, ਦੇਖੋ ਕਿਹੜਾ ਹੈ ਸਭ ਤੋਂ ਵਧੀਆ
ਸਾਲ 2021 ਕੋਵਿਡ-19 ਮਹਾਂਮਾਰੀ ਕਾਰਨ ਉਥਲ-ਪੁਥਲ ਭਰਿਆ ਰਿਹਾ।
Covid-19 : ਬੱਚਿਆਂ ਨੂੰ ਕਿਹੜਾ ਟੀਕਾ ਲੱਗੇਗਾ? ਕਿਵੇਂ ਹੋਵੇਗੀ ਰਜਿਸਟ੍ਰੇਸ਼ਨ? ਜਾਣੋ ਸਾਰੇ ਜਵਾਬ
ਜੇਕਰ ਟੀਕੇ 'ਚ ਤਿੰਨ ਮਹੀਨੇ ਦਾ ਗੈਪ ਹੈ ਤਾਂ ਉਹ ਇਮਤਿਹਾਨ ਕਿਵੇਂ ਦੇਣਗੇ? ਅਸੀਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ।