ਕੋਰੋਨਾ ਵਾਇਰਸ
ਓਮੀਕ੍ਰੋਨ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
'ਦੇਸ਼ ਵਾਸੀਆਂ ਦੀਆਂ ਜਾਨਾਂ ਨਾਲ ਹੋ ਰਿਹਾ ਖਿਲਵਾੜ'
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਕੋਰੋਨਾ ਪਾਜ਼ੇਟਿਵ
ਸਿਡਨੀ ਦੇ ਸਕੂਲ ਸਮਾਗਮ ਵਿੱਚ ਹੋਏ ਸਨ ਸ਼ਾਮਲ
Omicron ਨਾਲ ਬ੍ਰਿਟੇਨ 'ਚ ਹੋਈ ਪਹਿਲੀ ਮੌਤ, ਅਪ੍ਰੈਲ ਤੱਕ 75 ਹਜ਼ਾਰ ਮੌਤਾਂ ਦਾ ਖ਼ਦਸ਼ਾ
ਭਾਰਤ ਵਿਚ ਹੁਣ ਤੱਕ ਓਮੀਕਰੋਨ ਵੇਰੀਐਂਟ ਦੇ 38 ਮਾਮਲੇ ਸਾਹਮਣੇ ਆਏ ਹਨ। ਓਮੀਕਰੋਨ ਦਾ ਪਹਿਲਾ ਮਾਮਲਾ ਕੇਰਲ ਦੇ ਕੋਚੀ ਵਿਚ ਸਾਹਮਣੇ ਆਇਆ ਸੀ।
ਓਮੀਕਰੋਨ ਦੇ ਵਿਰੁੱਧ ਹੋਰ ਟੀਕਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀ ਹੈ ਕੋਵੈਕਸੀਨ -ICMR
ਕੋਵੈਕਸੀਨ ਨੂੰ ਅਲਫ਼ਾ, ਬੀਟਾ, ਗਾਮਾ ਅਤੇ ਡੈਲਟਾ ਵਰਗੇ ਹੋਰ ਵੇਰੀਐਂਟਸ ਦੇ ਵਿਰੁੱਧ ਵੀ ਪ੍ਰਭਾਵਸ਼ਾਲੀ ਪਾਇਆ ਗਿਆ
ਓਮੀਕਰੋਨ ਕੋਵਿਡ ਵੇਰੀਐਂਟ : ਅਸੀਂ ਕੀ ਜਾਣਦੇ ਹਾਂ ਅਤੇ ਕੀ ਨਹੀਂ, ਪੜ੍ਹੋ ਪੂਰੀ ਖ਼ਬਰ
Omicron ਕੋਵਿਡ-19 ਦਾ ਇੱਕ ਰੂਪ ਹੈ ਜੋ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਪਾਇਆ ਗਿਆ ਸੀ ਜਿਸ ਦੇ ਕੇਸ ਹੁਣ 20 ਤੋਂ ਵੱਧ ਦੇਸ਼ਾਂ ਅਤੇ ਸਾਰੇ ਮਹਾਂਦੀਪਾਂ ਵਿੱਚ ਮੌਜੂਦ ਹਨ।
ਕੋਰੋਨਾ ਦੇ ਨਵੇਂ ਵੇਰੀਐਂਟ ਬਾਬਤ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ
ਕੋਰੋਨਾ ਦੇ ਨਵੇਂ ਵੇਰੀਐਂਟ ਤੋਂ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਬੰਦ ਕੀਤੀਆਂ। ਜਾਣ ਇਸ ਵਿਚ ਕੀਤੀ ਦੇਰੀ ਖ਼ਤਰਨਾਕ ਹੋ ਸਕਦੀ ਹੈ
ਕੋਰੋਨਾ ਦੇ ਨਵੇਂ ਵੇਰੀਐਂਟ ਸਬੰਧੀ WHO ਦੀ ਚਿਤਾਵਨੀ : ਮਾਸਕ ਹੈ ਕੋਰੋਨਾ ਵਿਰੁੱਧ ਸਭ ਤੋਂ ਵੱਡਾ ਹਥਿਆਰ
ਸੰਸਥਾ ਦੇ ਮੁੱਖ ਵਿਗਿਆਨੀ ਨੇ ਕਿਹਾ - ਮਾਸਕ ਕੋਰੋਨਾ ਦੇ ਨਵੇਂ ਰੂਪ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੈ; ਭੀੜ ਤੋਂ ਬਚੋ
ਪੰਜਾਬ ਦੇ ਨਵੋਦਿਆ ਸਕੂਲ 'ਚ ਕੋਰੋਨਾ ਦਾ ਧਮਾਕਾ, 13 ਵਿਦਿਆਰਥੀਆਂ ਸਮੇਤ 23 ਦੀ ਰਿਪੋਰਟ ਪਾਜ਼ੇਟਿਵ
ਮਰੀਜ਼ ਮਿਲਣ ਤੋਂ ਬਾਅਦ ਸਕੂਲ ਅਤੇ ਨੇੜਲੇ ਇਲਾਕੇ ਨੂੰ ਕੋਵਿਡ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿਤਾ ਗਿਆ ਹੈ
ਕੋਰੋਨਾ ਦੀ ਬੂਸਟਰ ਡੋਜ਼ ਦੀ ਤਿਆਰੀ : 10 ਦਿਨ 'ਚ ਜਾਰੀ ਹੋ ਸਕਦੀ ਹੈ ਨਵੀਂ ਪਾਲਿਸੀ
ਲੋਕਾਂ ਨੂੰ ਹਦਾਇਤ - ਆਪਣੀ ਮਰਜ਼ੀ ਨਾਲ ਨਾ ਲਉ ਤੀਜੀ ਖ਼ੁਰਾਕ, ਨਹੀਂ ਮਿਲੇਗਾ ਸਰਟੀਫਿਕੇਟ
Covid-19 : ਨਗਰ ਨਿਗਮ ਦਾ ਅਨੋਖਾ ਫ਼ੈਸਲਾ, ਟੀਕਾਕਰਨ ਨਹੀਂ ਤਾਂ ਤਨਖ਼ਾਹ ਵੀ ਨਹੀਂ
ਟੀਕਾਕਰਨ ਦੇ ਸਾਰੇ ਪ੍ਰਮਾਣ-ਪੱਤਰ ਸਬੰਧਿਤ ਦਫ਼ਤਰ ਵਿਚ ਜਮ੍ਹਾ ਕਰਵਾਉਣੇ ਵੀ ਲਾਜ਼ਮੀ ਹਨ।