ਅਮਿਤਾਭ ਨੂੰ ਭੇਜੇ ਅੰਬ ਨੂੰ ਲੈ ਕੇ ਅਨੁਪਮ ਖ਼ੇਰ ਨੇ ਜੂਹੀ ਦੀ ਲਈ ਚੁਟਕੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਦੇ ਦਿੱਗਜ ਅਦਾਕਾਰ ਅਨੁਪਮ ਖ਼ੇਰ ਸੋਸ਼ਲ ਮੀਡੀਆ 'ਤੇ ਖਾਸੇ ਐਕਟਿਵ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਅਦਾਕਾਰਾ ਜੂਹੀ ਚਾਵਲਾ ਨਾਲ ਮਜ਼ਾਕ ਕਰ ਦਿਤਾ

Juhi Chawla Tweet

ਐਤਵਾਰ ਨੂੰ ਅਨੁਪਮ ਖ਼ੇਰ ਦੀ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਜੂਹੀ ਨੇ ਲਿਖਿਆ ਕਿ ਤੁਸੀ ਤਾਂ ਕਲਾਕਾਰ ਨਿਕਲੇ। ਜ਼ਰੂਰ ਪੇਟੀ ਤਾਂ ਬਣਦੀ ਹੈ। ਪੇਟੀ ਰਸਤੇ 'ਚ ਆ ਰਹੀ ਹੈ। ਜੇਕਰ ਅਨੁਪਮ ਖ਼ੇਰ ਦੇ ਫ਼ਿਲਮੀ ਕਰਿਅਰ ਦੀ ਗੱਲ ਕਰੀਏ ਤਾਂ ਉਹ ਫ਼ਿਲਹਾਲ ਅਪਣੀ ਅਗਲੀ ਫ਼ਿਲਮ ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰ ਵਿਚ ਵਿਅਸਤ ਹੈ, ਜਿਸ 'ਚ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਉਥੇ ਹੀ, ਜੂਹੀ ਚਾਵਲਾ ਫ਼ਿਲਮਾਂ ਤੋਂ ਦੂਰ ਹੈ।