ਅਜਿਹਾ ਕੀ ਕਿਹਾ ਆਮਿਰ ਖ਼ਾਨ ਨੇ ਕਿ ਏਕਤਾ ਦਾ ਹੋਇਆ ਆਹ ਹਾਲ....

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਸਿਤਾਰਿਆਂ ਦਾ ਬੋਲ ਬਾਲਾ ਹਰ ਪਾਸੇ ਹੈ, ਹਰ ਕੋਈ ਇਨ੍ਹਾਂ ਨੂੰ ਪਿਆਰ ਕਰਦਾ ਹੈ। ਤੇ ਖ਼ਾਸਕਰ ਜੇ ਉਹ ਬਾਲੀਵੁਡ ਦੇ  ਮਿਸ੍ਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਹੋਣ ...

Aamir Khan & Ekta Kapoor

ਬਾਲੀਵੁਡ ਸਿਤਾਰਿਆਂ ਦਾ ਬੋਲ ਬਾਲਾ ਹਰ ਪਾਸੇ ਹੈ, ਹਰ ਕੋਈ ਇਨ੍ਹਾਂ ਨੂੰ ਪਿਆਰ ਕਰਦਾ ਹੈ। ਤੇ ਖ਼ਾਸਕਰ ਜੇ ਉਹ ਬਾਲੀਵੁਡ ਦੇ  ਮਿਸ੍ਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਹੋਣ ਤਾਂ ਫੇਰ ਗੱਲ ਹੀ ਕੁਝ ਹੋਰ ਹੁੰਦੀ ਹੈ। ਇੰਡਸਟਰੀ ਵਿਚ ਇੱਕ ਭਰੋਸੇਮੰਦ ਅਦਾਕਾਰ ਦੀ ਪਛਾਣ ਬਣਾਉਣ ਵਾਲੇ ਆਮਿਰ ਖ਼ਾਨ ਦੀਆਂ ਫ਼ਿਲਮਾਂ ਫ਼ਿਲਮ ਮੈਕਿੰਗ ਦੇ ਵੀ ਹਰ ਪਾਏਦਾਨ ਤੇ ਖਰੀਆਂ ਉਤਰਦੀਆਂ ਹਨ। ਸਿਰਫ਼ ਇਹੀ ਨਹੀਂ ਦਰਸ਼ਕ ਬੇਸਬਰੀ ਨਾਲ ਇਨ੍ਹਾਂ ਦੀਆਂ ਫ਼ਿਲਮਾਂ ਦੀ ਉਡੀਕ ਕਰਦੇ ਹਨ ਤੇ ਜਦੋਂ ਹੀ ਇਨ੍ਹਾਂ ਦੀ ਫ਼ਿਲਮ ਆਉਂਦੀ ਹੈ ਤਾਂ ਤਰੀਫਾਂ ਦੀ ਜਿੱਦਾਂ ਝੜੀ ਹੀ ਲਗ ਜਾਂਦੀ ਹੈ।