ਪ੍ਰਿਆ ਰਮਾਨੀ ਮਾਣਹਾਨੀ ਦੇ ਕੇਸ ’ਤੇ ਬਾਲੀਵੁੱਡ ਦੀ ਪ੍ਰਤੀਕ੍ਰਿਆ
ਤਾਪਸੀ ਪੰਨੂੰ ਨੇ ਕਿਹਾ ਇੱਕ ਉਮੀਦ ਦੀ ਕਿਰਨ ਆਈ ਹੈ
Tapsee pannu
ਨਵੀਂ ਦਿੱਲੀ : ਦਿੱਲੀ ਦੀ ਰਾਊਜ ਐਵੀਨਿਊ ਅਦਾਲਤ ਵੱਲੋਂ ਪੱਤਰਕਾਰ ਪ੍ਰਿਆ ਰਮਾਨੀ ਨੂੰ ਮਾਨਹਾਨੀ ਦੇ ਕੇਸ ਵਿੱਚੇ ਬਰੀ ਕਰਨ ਤੋਂ ਬਆਦ ਬਾਲੀਵੁੱਡ ਦੀਆਂ ਹੱਸਤੀਆਂ ਵੱਲੋਂ ਪ੍ਰਤੀਕ੍ਰਿਆ ਆ ਰਹੀ ਹੈ । ਇਸ ਬਾਲੀਵੁੱਡ ਗਲਿਆਰੇ ਤੋਂ ਕਾਫ਼ੀ ਪ੍ਰਤੀਕਰਮ ਆ ਰਹੇ ਹਨ। ਵੀਰ ਦਾਸ, ਤਾਪਸੀ ਪਨੂੰ ਅਤੇ ਸਿਮੀ ਗਰੇਵਾਲ ਵਰਗੇ ਸਿਤਾਰਿਆਂ ਨੇ ਇਸ ਸਬੰਧ ਵਿਚ ਟਵੀਟ ਕੀਤਾ ਹੈ।