ਬਾਲੀਵੁੱਡ
ਗੋਲਡਨ ਗਲੋਬ ਐਵਾਰਡਜ਼ ਲਈ ਨਾਮਜ਼ਦ ਹੋਈ RRR, ਗੈਰ-ਅੰਗਰੇਜ਼ੀ ਫਿਲਮ ਦੀ ਸ਼੍ਰੇਣੀ ’ਚ ਬਣਾਈ ਥਾਂ
। ਜਨਵਰੀ 2023 ਵਿਚ ਹੋਣ ਵਾਲੇ ਗੋਲਡਨ ਗਲੋਬ ਐਵਾਰਡਜ਼ ਦੀ ਇਸ ਸ਼੍ਰੇਣੀ ਲਈ ਦੁਨੀਆ ਭਰ ਦੀਆਂ 5 ਫਿਲਮਾਂ ਦੌੜ ਵਿਚ ਸ਼ਾਮਲ ਹੋਣਗੀਆਂ।
ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਨੇ ਸ਼ੁਰੂ ਕੀਤਾ ਕਾਰੋਬਾਰ, ਸਭ ਤੋਂ ਵੱਡੀ ਸ਼ਰਾਬ ਕੰਪਨੀ ਨਾਲ ਕੀਤੀ ਸਾਂਝੇਦਾਰੀ
ਲਾਂਚ ਕਰਨਗੇ ਅਲਟਰਾ-ਪ੍ਰੀਮੀਅਮ ਵੋਡਕਾ ਬ੍ਰਾਂਡ D'Yavol
ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡੀਜ਼ ਅਤੇ 15 ਮੀਡੀਆ ਕੰਪਨੀਆਂ ਖ਼ਿਲਾਫ਼ ਕੀਤਾ ਮਾਣਹਾਨੀ ਦਾ ਮੁਕੱਦਮਾ, ਜਾਣੋ ਕਿਉਂ
ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਦੋਵਾਂ ਤੋਂ ਈਡੀ ਨੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੇ ਖਿਲਾਫ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਕੀਤੀ ਸੀ।
‘ਦ੍ਰਿਸ਼ਯਮ-2’ ਨੇ ਦੋਹਰਾ ਸੈਂਕੜਾ ਮਾਰਿਆ: 200 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਵਾਲੀ ਅਜੇ ਦੇਵਗਨ ਦੀ ਤੀਜੀ ਫਿਲਮ
'ਦ੍ਰਿਸ਼ਯਮ 2' ਨੇ ਰਿਲੀਜ਼ ਦੇ 23ਵੇਂ ਦਿਨ 200 ਕਰੋੜ ਦਾ ਅੰਕੜਾ ਪਾਰ ਕਰ ਲਿਆ
ਜਾਇਦਾਦ ਦੇ ਲਾਲਚ ਨੇ ਉਜਾੜਿਆ ਇੱਕ ਹੋਰ ਘਰ: ਪੁੱਤਰ ਨੇ ਹੀ ਕੀਤਾ ਟੀ.ਵੀ ਅਦਾਕਾਰਾ ਵੀਨਾ ਕਪੂਰ ਦਾ ਕਤਲ
ਬੇਸਬਾਲ ਦੇ ਬੈਟ ਨਾਲ ਕੀਤੇ ਬੇਰਹਿਮੀ ਨਾਲ ਵਾਰ ਤੇ ਦੇਹ ਨੂੰ ਨਹਿਰ ਵਿਚ ਸੁੱਟਿਆ
ਇਮਤਿਆਜ਼ ਅਲੀ ਦੀ 'ਚਮਕੀਲਾ' 'ਚ ਦਿਲਜੀਤ ਨਿਭਾਵੇਗਾ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ
11 ਦਸੰਬਰ ਤੋਂ ਸ਼ੁਰੂ ਹੋਵੇਗੀ ਫ਼ਿਲਮ ਦੀ ਸ਼ੂਟਿੰਗ
8 ਦਸੰਬਰ - ਅਦਾਕਾਰ ਧਰਮਿੰਦਰ ਜਨਮਦਿਨ ਮੌਕੇ ਜਾਣੋ ਬਾਲੀਵੁੱਡ ਦੇ 'ਹੀ-ਮੈਨ' ਬਾਰੇ ਦਿਲਚਸਪ ਗੱਲਾਂ
ਹਰ ਉਮਰ ਤੇ ਵਰਗ ਦੇ ਦਰਸ਼ਕਾਂ ਦੀ ਪਸੰਦ ਰਹੇ ਧਰਮਿੰਦਰ
ਕੀ ਸ਼ਾਹਰੁਖ ਖਾਨ 'ਕਾਂਤਾਰਾ' ਅਤੇ KGF 2 ਦੇ ਨਿਰਮਾਤਾਵਾਂ ਨਾਲ ਕਰਨਗੇ ਕੰਮ?
ਪਠਾਨ, ਜਵਾਨ ਅਤੇ ਡਾਂਕੀ ਕਿੰਗ ਖਾਨ ਦੀਆਂ ਉਹ ਫਿਲਮਾਂ ਹਨ, ਜੋ ਸਾਲ 2023 'ਚ ਵੱਡੇ ਪਰਦੇ 'ਤੇ ਦਸਤਕ ਦੇਣਗੀਆਂ।
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਦਾ ਨਵਾਂ ਪੋਸਟਰ ਆਇਆ ਸਾਹਮਣੇ
ਇਹ ਫ਼ਿਲਮ 25 ਜਨਵਰੀ ਨੂੰ ਕਈ ਭਾਸ਼ਾਵਾਂ 'ਚ ਵੀ ਰਿਲੀਜ਼ ਹੋਵੇਗੀ।
'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਸ਼ੈਲੇਸ਼ ਲੋਢਾ ਤੋਂ ਬਾਅਦ 'ਟੱਪੂ' ਨੇ ਛੱਡਿਆ ਸ਼ੋਅ
ਰਾਜ ਨੇ ਕਿਹਾ, "ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਸਫ਼ਰ ਵਿਚ ਮੇਰਾ ਸਾਥ ਦਿੱਤਾ।"