ਬਾਲੀਵੁੱਡ
ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਵਿਚਕਾਰ ਕਿਉਂ ਆਈ ਸੀ ਦਰਾੜ? ਮਲਾਇਕਾ ਨੇ ਖੋਲ੍ਹੇ ਸਾਰੇ ਭੇਤ
ਕਿਹਾ- ਮੈਂ ਹੀ ਕੀਤਾ ਸੀ ਅਰਬਾਜ਼ ਨੂੰ ਪ੍ਰਪੋਜ਼
ਰਿਤਿਕ ਰੌਸ਼ਨ ਤੇ ਸੈਫ ਅਲੀ ਖਾਨ ਦੀ ਜੋੜੀ ਇੱਕ ਵਾਰ ਫਿਰ ਕਰੇਗੀ ਕਮਾਲ, OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਇਹ ਨਵੀਂ ਫ਼ਿਲਮ
ਫ਼ਿਲਮ 'ਵਿਕਰਮ ਵੇਧਾ' 2017 ਵਿਚ ਇਸੇ ਨਾਮ ਨਾਲ ਰਿਲੀਜ਼ ਹੋਈ ਇੱਕ ਤਾਮਿਲ ਫ਼ਿਲਮ ਦਾ ਰੀਮੇਕ ਹੈ।
ਆਖ਼ਰ ਕਿਉਂ ਭਾਵੁਕ ਹੋਏ ਬਿੱਗ ਬੌਸ 16 ਦੇ ਕੰਟੈਸਟੇਂਟ? ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ
ਕਿਹਾ- ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਹੈ ਕਿ ਮੈਨੂੰ ਅੱਗੇ ਕੰਮ ਮਿਲੇਗਾ ਜਾਂ ਨਹੀਂ
ਗਾਇਕ ਮੀਕਾ ਸਿੰਘ ਸਮੇਤ ਕਈ ਰਸੂਖ਼ਦਾਰਾਂ ਦੇ ਫਾਰਮ ਹਾਊਸਾਂ 'ਤੇ ਚੱਲਿਆ ਬੁਲਡੋਜ਼ਰ
ਦਮਦਮਾ ਝੀਲ ਖੇਤਰ 'ਚ ਨਾਜਾਇਜ਼ ਢੰਗ ਨਾਲ ਬਣਾਇਆ ਗਿਆ ਸੀ ਫਾਰਮ ਹਾਊਸ
ਗਾਇਕ ਜੁਬਿਨ ਨੌਟਿਆਲ ਦੇ ਵੱਜੀਆਂ ਗੰਭੀਰ ਸੱਟਾਂ, ਲਿਜਾਣਾ ਪਿਆ ਹਸਪਤਾਲ
ਸਾਹਮਣੇ ਆਈ ਜਲਦ ਆਪਰੇਸ਼ਨ ਕੀਤੇ ਜਾਣ ਦੀ ਖ਼ਬਰ
ਡੰਕੀ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਉਮਰਾਹ ਕਰਨ ਮੱਕਾ ‘ਚ ਗਏ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ
ਸਾਊਦੀ ਡੰਕੀ ਦੀ ਸ਼ੂਟਿੰਗ ਨੂੰ ਪੂਰਾ ਕਰਨ ਤੋਂ ਬਾਅਦ ਉਹ ਮੱਕਾ ਲਈ ਰਵਾਨਾ ਹੋ ਗਏ।
Shahrukh Khan ਨੇ ਸ਼ੇਅਰ ਕੀਤਾ 'ਪਠਾਨ' ਦਾ ਨਵਾਂ ਪੋਸਟਰ, ਸ਼ਾਨਦਾਰ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ
ਪਠਾਨ 5 ਜਨਵਰੀ 2023 ਨੂੰ ਰਿਲੀਜ਼ ਹੋਵੇਗੀ।
ਅਦਾਕਾਰੀ ਤੋਂ ਇਲਾਵਾ ਆਪਣਾ ਕਾਰੋਬਾਰ ਵੀ ਚਲਾਉਂਦੇ ਨੇ ਬਾਲੀਵੁੱਡ ਦੇ ਇਹ ਸਿਤਾਰੇ
ਬਾਲੀਵੁੱਡ ਵਿੱਚ ਕਈ ਸਟਾਰ ਅਜਿਹੇ ਹਨ, ਜਿਨਾਂ ਨੇ ਆਪਣੇ ਸ਼ੌਕ ਅਦਾਕਾਰ ਅਤੇ ਗਾਇਕੀ ਨਾਲ ਕਾਰੋਬਾਰ ਵੀ ਸ਼ੁਰੂ ਕੀਤਾ ਹੈ।
ਕਬੂਤਰਬਾਜ਼ੀ ਮਾਮਲਾ : ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਕੀਤਾ ਗਿਆ ਸੀਲ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ 'ਤੇ ਡੀ.ਟੀ.ਪੀ.ਈ. ਨੇ ਕੀਤੀ ਕਾਰਵਾਈ
ਇਜ਼ਰਾਈਲੀ ਫਿਲਮ ਨਿਰਮਾਤਾ ਦੇ ਬਿਆਨ ’ਤੇ ਵਿਵਾਦ: The Kashmir Files ਨੂੰ ਕਿਹਾ ‘ਪ੍ਰਾਪੋਗੰਡਾ’ ਅਤੇ ‘ਅਸ਼ਲੀਲ’ ਫ਼ਿਲਮ
ਫ਼ਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਅਤੇ ਅਦਾਕਾਰ ਅਨੁਪਮ ਖੇਰ ਨੇ ਕੀਤੀ ਅਲੋਚਨਾ