ਬਾਲੀਵੁੱਡ
ਅਦਾਕਾਰਾ ਮਿਸ਼ਟੀ ਮੁਖ਼ਰਜੀ ਦਾ ਕਿਡਨੀ ਫੇਲ੍ਹ ਹੋਣ ਕਾਰਨ ਦੇਹਾਂਤ
ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਕੰਟਰੋਵਰਸੀ ਕਾਰਨ ਸੁਰਖੀਆਂ 'ਚ ਰਹਿੰਦੀ ਸੀ ਅਦਾਕਾਰਾ
ਦੀਪਿਕਾ, ਸਾਰਾ ਅਤੇ ਸ਼ਰਧਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ!
ਐਨਸੀਬੀ ਦੀ 5 ਮੈਂਬਰੀ ਟੀਮ ਨੂੰ ਭੇਜਿਆ ਗਿਆ ਸੀ ਦਿੱਲੀ ਤੋਂ ਮੁੰਬਈ
ਹੁਣ ਕਰਨ ਜੌਹਰ ਅਤੇ ਸ਼ਾਹਿਦ ਕਪੂਰ ਦੇ ਉੱਡਣਗੇ ਹੋਸ਼, ਇਕ ਵੀਡੀਓ ਨਾਲ ਆਏ ਨਾਰਕੋਟਿਕਸ ਦੇ ਨਿਸ਼ਾਨੇ ਤੇ
ਸੰਮਨ ਜਾਰੀ ਕਰਨ ਲਈ ਕੋਈ ਨਿਰਧਾਰਤ ਸਮਾਂ ਸੀਮਾ ਨਹੀਂ ਦਿੱਤੀ ਗਈ ਹੈ।
Sushant Singh Rajput ਕੇਸ ਵਿੱਚ AIIMS ਪੈਨਲ ਨੇ ਕਤਲ ਦੇ ਸਿਧਾਂਤ ਨੂੰ ਕੀਤਾ ਰੱਦ : ਸੂਤਰ
ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਨਹੀਂ ਹੋਇਆ ਇਹ ਆਤਮ ਹੱਤਿਆ ਦਾ ਕੇਸ
ਕੀ ਬਿੱਗ ਬੌਸ 14 ਦੇ ਘਰ ਵਿੱਚ ਨਜ਼ਰ ਆਵੇਗੀ ਰਾਧੇ ਮਾਂ ? ਐਂਟਰੀ ਵਾਲਾ ਵੀਡੀਓ ਹੋ ਰਿਹਾ ਵਾਇਰਲ
ਰਾਧੇ ਮਾਂ ਬਿੱਗ ਬੌਸ 'ਤੇ ਲੁਟਾ ਰਹੀ ਹੈ ਆਪਣਾ ਅਸ਼ੀਰਵਾਦ
'ਬਾਲਿਕਾ ਵਧੂ' ਸੀਰੀਅਲ ਦੇ ਡਾਇਰੈਕਟਰ ਹੁਣ ਠੇਲੇ ਤੇ ਵੇਚ ਰਹੇ ਸਬਜ਼ੀਆਂ
ਨਿਰਦੇਸ਼ਕ ਰਾਮਵਿਕਸ਼ਾ ਉੱਤਰ ਪ੍ਰਦੇਸ਼ ਦੇ ਆਜ਼ਮਗੜ ਵਿੱਚ ਆਪਣੇ ਘਰ ਵਿੱਚ ਰਹਿ ਰਹੇ ਹਨ।
ਮੀਡੀਆ ਤੋਂ ਬਚ ਕੇ NCB ਦਫ਼ਤਰ ਪਹੁੰਚੀ ਦੀਪਿਕਾ ਪਾਦੁਕੋਣ,ਸ਼ਰਧਾ ਕਪੂਰ ਤੋਂ ਵੀ ਹੋ ਰਹੀ ਹੈ ਪੁੱਛਗਿੱਛ
ਐਨਸੀਬੀ ਨੇ ਦੀਪਿਕਾ ਦੀ ਟੈਲੇਂਟ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਵੀ ਕੀਤੀ ਪੁੱਛਗਿੱਛ
ਸ਼ਵੇਤਾ ਤਿਵਾੜੀ ਕੋਰੋਨਾ ਪਾਜ਼ੀਟਿਵ,1 ਅਕਤੂਬਰ ਤੱਕ ਰਹਿਣਗੇ ਹੋਮ ਕੁਆਰੰਟੀਨ
ਸ਼ਵੇਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ
6 ਅਕਤੂਬਰ ਤੱਕ ਜੇਲ੍ਹ 'ਚ ਰਹੇਗੀ ਰੀਆ ਚੱਕਰਵਤੀ, ਨਿਆਇਕ ਹਿਰਾਸਤ 'ਚ ਵਾਧਾ
ਚੱਕਰਵਰਤੀ ਤੋਂ ਇਲਾਵਾ ਸੈਮੂਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਦੀ ਹਿਰਾਸਤ ਵੀ 6 ਅਕਤੂਬਰ ਤੱਕ ਵਧਾਈ
ਸੋਨੂੰ ਸੂਦ ਦਾ Troll ਕਰਨ ਵਾਲਿਆਂ ਨੂੰ ਜਵਾਬ- ਜਿਨ੍ਹਾਂ ਦੀ ਮਦਦ ਕੀਤੀ, ਮੇਰੇ ਕੋਲ ਸਾਰਾ ਡੇਟਾ ਹੈ
ਮੈਨੂੰ ਟਰੋਲ ਕਰਨ ਦੀ ਬਜਾਏ ਬਾਹਰ ਜਾਓ ਅਤੇ ਕਿਸੇ ਦੀ ਮਦਦ ਕਰੋ- ਸੋਨੂੰ ਸੂਦ