ਬਾਲੀਵੁੱਡ
ਸੋਨੂੰ ਸੂਦ ਦੇ ਫੈਨ ਨੇ ਕਿਹਾ, 'ਮੈਨੂੰ ਮਾਲਦੀਵ ਪਹੁੰਚਾ ਦਿਓ', ਅਭਿਨੇਤਾ ਨੇ ਦਿੱਤਾ ਮਜ਼ੇਦਾਰ ਜਵਾਬ
ਬਿਹਾਰ ਚੋਣਾਂ ਬਾਰੇ ਟਵੀਟ ਕਰਕੇ ਲੋਕਾਂ ਨੂੰ ਆਪਣੇ ਦਿਮਾਗ ਨਾਲ ਵੋਟ ਪਾਉਣ ਦੀ ਕੀਤੀ ਸੀ ਅਪੀਲ
ਸਰਦਾਰ ਪਟੇਲ ਦੀ ਜਯੰਤੀ 'ਤੇ ਕੀ ਬੋਲ ਦਿੱਤਾ ਕੰਗਨਾ ਨੇ?ਮਹਾਤਮਾ ਗਾਂਧੀ 'ਤੇ ਵੀ ਲਗਾਏ ਇਲਜ਼ਾਮ
ਕੰਗਨਾ ਦਾ ਕਹਿਣਾ ਹੈ ਕਿ ਪਟੇਲ ਹੁੰਦੇ ਸਭ ਤੋਂ ਵੱਧ ਯੋਗ ਪ੍ਰਧਾਨ ਮੰਤਰੀ
ਕੰਗਨਾ ਨਾਲ ਮੁਕਾਬਲੇ ਲਈ ਉਰਮਿਲਾ ਨੂੰ ਆਪਣੇ ਖੇਮੇ 'ਚ ਲੈ ਕੇ ਆਈ ਸ਼ਿਵ ਸੈਨਾ
ਸੌਂਪੀ ਵਿਧਾਨ ਪਰਿਸ਼ਦ ਦੀ ਟਿਕਟ
SC ਦੇ ਫੈਸਲੇ 'ਤੇ ਰੀਆ ਚੱਕਰਵਰਤੀ ਦੇ ਵਕੀਲ ਦਾ ਬਿਆਨ, ਕਿਹਾ- ਹੁਣ ਇਸਦਾ ਕੋਈ ਮਤਲਬ ਨਹੀਂ
ਸੁਪਰੀਮ ਕੋਰਟ ਦਾ ਫੈਸਲਾ ਵੀਰਵਾਰ ਨੂੰ ਆਇਆ
ਸੰਜੇ ਦੱਤ ਨੇ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਬਦਲਿਆ ਆਪਣਾ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸੁਪਰ-ਡੁਪਰ
ਸੰਜੇ ਦੱਤ ਦੇ ਕੋਲ ਇਸ ਸਮੇਂ ਤਿੰਨ ਵੱਡੇ ਪ੍ਰੋਜੈਕਟ
ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਬਦਲਿਆ ਆਪਣਾ ਨਾਮ,ਸੋਸ਼ਲ ਮੀਡੀਆ 'ਤੇ ਕੀਤਾ ਖੁਲਾਸਾ
ਮੁੰਬਈ ਏਅਰਪੋਰਟ 'ਤੇ ਹੋਏ ਸੀ ਸਪਾਟ
ਪੰਜਾਬ ਦੀ ਕਿਸਾਨੀ ਲਈ ਸਿਤਾਰੇ ਹੋਏ ਇੱਕਜੁਟ, ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਪੰਜਾਬੀ ਫ਼ਿਲਮ ਇੰਡਸਟਰੀ ਜਿਸ ਤਰ੍ਹਾਂ ਕਿਸਾਨਾਂ ਦੀ ਹਮਾਇਤ ਵਿਚ ਅੱਗੇ ਆਈ ਹੈ, ਉਸ ਨਾਲ ਪੰਜਾਬੀ ਏਕਤਾ ਨੂੰ ਹੱਲਾਸ਼ੇਰੀ ਮਿਲੀ ਹੈ
ਨੇਹਾ-ਰੋਹਨ ਦੇ ਵਿਆਹ ਵਿਚ ਇਸ ਅਭਿਨੇਤਰੀ ਨੇ ਪਾਇਆ 55 ਲੱਖ ਦਾ ਲਹਿੰਗਾ, ਵੇਖਣ ਵਾਲੇ ਰਹਿ ਗਏ ਦੰਗ
ਉਰਵਸ਼ੀ ਰੌਟੇਲਾ ਦਾ ਲਹਿੰਗਾ ਲਾੜੀ ਨੇਹਾ ਕੱਕੜ ਦੇ ਲਹਿੰਗੇ ਨਾਲੋਂ ਵੀ ਸੀ ਮਹਿੰਗਾ
ਨੀਆ ਸ਼ਰਮਾ ਦੀ ਕਾਰ ਵਿਚੋਂ ਚੋਰੀ ਹੋ ਗਿਆ ਹੈਂਡਬੈਗ,Tweet ਕਰਕੇ ਪੁਲਿਸ ਤੋਂ ਮੰਗੀ ਮਦਦ
ਪੁਲਿਸ ਦੇ ਤੁਰੰਤ ਜਵਾਬ ਤੋਂ ਬਹੁਤ ਖੁਸ਼ ਹੋਈ ਨੀਆ
ਰੀਆ ਨੇ ਵਧਾਈਆਂ ਸੁਸ਼ਾਂਤ ਦੀਆਂ ਭੈਣਾਂ ਦੀਆਂ ਮੁਸ਼ਕਲਾਂ,ਸੀਬੀਆਈ ਕਰ ਸਕਦੀ ਹੈ ਗ੍ਰਿਫਤਾਰ
ਰੀਆ ਚੱਕਰਵਰਤੀ ਨੇ ਸੁਸ਼ਾਂਤ ਦੀਆਂ ਭੈਣਾਂ 'ਤੇ ਲਗਾਏ ਦੋਸ਼