ਬਾਲੀਵੁੱਡ
ਸੰਜੇ ਦੱਤ ਨੇ ਕੈਂਸਰ ਨੂੰ ਦਿੱਤੀ ਮਾਤ ਤਾਂ ਅਕਸ਼ੈ ਕੁਮਾਰ ਨੇ ਜ਼ਾਹਿਰ ਕੀਤੀ ਖੁਸ਼ੀ
ਟਵੀਟ ਕਰਕੇ ਦੱਸਿਆ Best News
ਅਗਲੇ ਸਾਲ ਪ੍ਰਸ਼ੰਸਕਾਂ ਨੂੰ ਈਦੀ ਦੇਣਗੇ ਸਲਮਾਨ ਖਾਨ,12 ਮਈ ਨੂੰ ਰਿਲੀਜ਼ ਹੋਵੇਗੀ ਫਿਲਮ ਰਾਧੇ!
ਰਾਧੇ ਦੀ ਰਿਲੀਜ਼ ਦੀ ਮਿਤੀ ਬਾਰੇ ਨਹੀਂ ਕੀਤਾ ਗਿਆ ਕੋਈ ਰਸਮੀ ਐਲਾਨ
ਖ਼ੁਸ਼ਖ਼ਬਰੀ! ਸੰਜੇ ਦੱਤ ਨੇ ਕੈਂਸਰ ਨੂੰ ਦਿੱਤੀ ਮਾਤ, ਪ੍ਰਸ਼ੰਸਕਾਂ ਨੂੰ ਕਹੀ ਇਹ ਗੱਲ
ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਇਸ ਖੁਸ਼ਖਬਰੀ ਨੂੰ ਕੀਤਾ ਸਾਂਝਾ
ਸੋਸ਼ਲ ਮੀਡੀਆ 'ਤੇ ਛਾਇਆ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਕੁੜਮਾਈ ਦਾ ਵੀਡੀਓ
24 ਅਕਤੂਬਰ ਨੂੰ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।
ਸ਼ਾਹਰੁਖ ਖਾਨ ਨੇ ਨਵੀਂ ਲੁੱਕ ਵਿਚ ਕੀਤੀ ਸਕਰੀਨ ਤੇ ਵਾਪਸੀ,KKR ਦੇ ਫੈਨਸ ਦੇ ਲਈ ਲਿਆਏ Laphao Song
ਸ਼ਾਹਰੁਖ ਖਾਨ ਅਤੇ ਕੇਕੇਆਰ ਦੇ ਖਿਡਾਰੀ ਬਾਦਸ਼ਾਹ ਨਾਲ ਗੀਤ ਵਿਚ ਆ ਰਹੇ ਹਨ ਨਜ਼ਰ
ਪ੍ਰਸਿੱਧ ਅਦਾਕਾਰਾ ਦੀਪਤੀ ਨਵਲ ਦੀ ਹਾਲਤ ਸਥਿਰ
ਦਿਲ ਦਾ ਦੌਰਾ ਪੈਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ
ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਕੀਤੀ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ, ਜਾਣੋ ਵਜ੍ਹਾ
ਸ਼ਾਂਤਾ ਕੁਮਾਰ ਤੇ ਕੰਗਨਾ ਦੇ ਪਿਤਾ ਦੋਸਤ ਹਨ।
Happy Birthday Sunny Deol: ਢਾਈ ਕਿਲੋ ਦੇ ਹੱਥ ਨਾਲ ਇਕ ਸਮੇਂ ਪਾੜੀ ਸੀ ਜੀਨ ਦੀ ਪੈਂਟ,ਜਾਣੋ ਕਾਰਨ
ਯਸ਼ ਰਾਜ ਅਤੇ ਸ਼ਾਹਰੁਖ ਨਾਲ ਕੰਮ ਨਹੀਂ ਨਾ ਕਰਨ ਦਾ ਕੀਤਾ ਫੈਸਲਾ
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਭਰਾ ਚੋਣ ਮੈਦਾਨ ਵਿੱਚ
- ਪਟਨਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੇਗਾ
ਓਮ ਪੁਰੀ ਜਨਮਦਿਨ: ਕਦੇ ਧੋਂਦੇ ਸੀ ਚਾਹ ਦੇ ਕੱਪ, ਹਾਲੀਵੁੱਡ ਤੱਕ ਮਚਾਈ ਧੂਮ
ਓਮਪੁਰੀ ਅਤੇ ਨਸੀਰੂਦੀਨ ਸ਼ਾਹ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਸਨ ਬੈਚਮੇਟ