ਬਾਲੀਵੁੱਡ
ਕੀ ਬਿੱਗ ਬੌਸ 14 ਦੇ ਘਰ ਵਿੱਚ ਨਜ਼ਰ ਆਵੇਗੀ ਰਾਧੇ ਮਾਂ ? ਐਂਟਰੀ ਵਾਲਾ ਵੀਡੀਓ ਹੋ ਰਿਹਾ ਵਾਇਰਲ
ਰਾਧੇ ਮਾਂ ਬਿੱਗ ਬੌਸ 'ਤੇ ਲੁਟਾ ਰਹੀ ਹੈ ਆਪਣਾ ਅਸ਼ੀਰਵਾਦ
'ਬਾਲਿਕਾ ਵਧੂ' ਸੀਰੀਅਲ ਦੇ ਡਾਇਰੈਕਟਰ ਹੁਣ ਠੇਲੇ ਤੇ ਵੇਚ ਰਹੇ ਸਬਜ਼ੀਆਂ
ਨਿਰਦੇਸ਼ਕ ਰਾਮਵਿਕਸ਼ਾ ਉੱਤਰ ਪ੍ਰਦੇਸ਼ ਦੇ ਆਜ਼ਮਗੜ ਵਿੱਚ ਆਪਣੇ ਘਰ ਵਿੱਚ ਰਹਿ ਰਹੇ ਹਨ।
ਮੀਡੀਆ ਤੋਂ ਬਚ ਕੇ NCB ਦਫ਼ਤਰ ਪਹੁੰਚੀ ਦੀਪਿਕਾ ਪਾਦੁਕੋਣ,ਸ਼ਰਧਾ ਕਪੂਰ ਤੋਂ ਵੀ ਹੋ ਰਹੀ ਹੈ ਪੁੱਛਗਿੱਛ
ਐਨਸੀਬੀ ਨੇ ਦੀਪਿਕਾ ਦੀ ਟੈਲੇਂਟ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਵੀ ਕੀਤੀ ਪੁੱਛਗਿੱਛ
ਸ਼ਵੇਤਾ ਤਿਵਾੜੀ ਕੋਰੋਨਾ ਪਾਜ਼ੀਟਿਵ,1 ਅਕਤੂਬਰ ਤੱਕ ਰਹਿਣਗੇ ਹੋਮ ਕੁਆਰੰਟੀਨ
ਸ਼ਵੇਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ
6 ਅਕਤੂਬਰ ਤੱਕ ਜੇਲ੍ਹ 'ਚ ਰਹੇਗੀ ਰੀਆ ਚੱਕਰਵਤੀ, ਨਿਆਇਕ ਹਿਰਾਸਤ 'ਚ ਵਾਧਾ
ਚੱਕਰਵਰਤੀ ਤੋਂ ਇਲਾਵਾ ਸੈਮੂਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਦੀ ਹਿਰਾਸਤ ਵੀ 6 ਅਕਤੂਬਰ ਤੱਕ ਵਧਾਈ
ਸੋਨੂੰ ਸੂਦ ਦਾ Troll ਕਰਨ ਵਾਲਿਆਂ ਨੂੰ ਜਵਾਬ- ਜਿਨ੍ਹਾਂ ਦੀ ਮਦਦ ਕੀਤੀ, ਮੇਰੇ ਕੋਲ ਸਾਰਾ ਡੇਟਾ ਹੈ
ਮੈਨੂੰ ਟਰੋਲ ਕਰਨ ਦੀ ਬਜਾਏ ਬਾਹਰ ਜਾਓ ਅਤੇ ਕਿਸੇ ਦੀ ਮਦਦ ਕਰੋ- ਸੋਨੂੰ ਸੂਦ
Drug Case: ਜਾਂਚ ਵਿੱਚ ਸਾਹਮਣੇ ਆਇਆ ਦੀਪਿਕਾ ਪਾਦੂਕੋਣ ਦਾ ਨਾਮ ,ਕੰਗਨਾ ਨੇ ਸਾਧਿਆ ਨਿਸ਼ਾਨਾ
ਜਾਂਚ ਵਿਚ ਹੋ ਸਕਦੇ ਕਈ ਅਹਿਮ ਖੁਲਾਸੇ
ਮਸ਼ਹੂਰ ਅਦਾਕਾਰਾ ਆਸ਼ਾਲਤਾ ਦਾ ਕੋਰੋਨਾ ਕਾਰਨ ਦਿਹਾਂਤ
83 ਸਾਲ ਦੀ ਉਮਰ ਵਿਚ ਹੋਈ ਮੌਤ , ਬੀਤੇ ਦਿਨੀਂ ਪਾਏ ਗਏ ਕੋਰੋਨਾ ਪਾਜ਼ੀਟਿਵ
ਖੇਤੀ ਆਰਡੀਨੈਂਸ : ਕੰਗਨਾ ਰਣੌਤ ਨੇ ਕੀਤੀ ਮੋਦੀ ਦੀ ਹਮਾਇਤ, ਵਿਰੋਧ ਕਰਨ ਵਾਲਿਆਂ ਨੂੰ ਕਿਹਾ ਅੱਤਵਾਦੀ
ਕੰਗਨਾ ਨੇ ਟਵੀਟ ਕਰ ਕੇ ਆਪਣੇ ਲਈ ਇਕ ਨਵੀਂ ਮੁਸੀਬਤ ਲਈ ਹੈ ਸਹੇੜ
ਸੁਸ਼ਾਤ ਨੇ ਪਹਿਲੀ ਵਾਰ ਸਾਰਾ ਅਲੀ ਖ਼ਾਨ ਨਾਲ ਲਈ ਸੀ ਨਸ਼ੇ ਦੀ ਭਾਰੀ ਡੋਜ਼, ਰੀਆ ਨੇ ਕੀਤਾ ਖੁਲਾਸਾ!
ਰੀਆ ਦੇ ਅਨੁਸਾਰ ਸੁਸ਼ਾਂਤ ਕੇਦਾਰਨਾਥ ਫਿਲਮ ਤੋਂ ਪਹਿਲਾਂ ਨਸ਼ੇ ਲੈਂਦਾ ਸੀ