ਬਾਲੀਵੁੱਡ
ਸੰਨੀ ਦਿਓਲ ਦੀਆਂ ਮਾਂ ਪ੍ਰਕਾਸ਼ ਕੌਰ ਨਾਲ ਤਸਵੀਰਾਂ
ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਅਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਇਕ ਫੋਟੋ ਅਪਣੇ ਇਨਸਟਾਗ੍ਰਾਮ ਅਕਾਉਂਟ ਉਤੇ ਸ਼ੇਅਰ ਕੀਤੀ ਹੈ। ਸੰਨੀ ਦਿਓਲ ਅਤੇ ਉਨ੍ਹਾਂ...
ਅਕਸ਼ੇ ਕੁਮਾਰ ਨੇ ਰਿਲੀਜ ਕੀਤਾ 'ਕੇਸਰੀ' ਫ਼ਿਲਮ ਦਾ ਨਵਾਂ ਪੋਸਟਰ
ਦਰਸ਼ਕਾਂ ਅਤੇ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੇ ਵਿਚ ਦਾ ਰਿਸ਼ਤਾ ਇੰਜ ਹੀ ਇੰਨਾ ਮਜਬੂਤ ਨਹੀਂ ਹੈ। ਇਸ ਰਿਸ਼ਤੇ ਨੂੰ ਬਣਾਏ ਰੱਖਣ ਲਈ ਅਕਸ਼ੇ ਕੁਮਾਰ ਵੀ ਲਗਾਤਾਰ ...
ਕਾਮੇਡੀ ਮਾਹਿਰ ਸ਼ਰੇਅਸ ਤਲਪੜੇ ਹੁਣ ਨਵੇਂ ਅੰਦਾਜ 'ਚ ਆਉਣਗੇ ਨਜ਼ਰ
ਸ਼ਰੇਅਸ ਤਲਪੜੇ ਨੇ ਬਾਲੀਵੁੱਡ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ 'ਇਕਬਾਲ' ਅਤੇ 'ਡੋਰ' ਵਰਗੀਆਂ ਫਿਲਮਾਂ ਵਿਚ ਗੰਭੀਰ ਭੂਮਿਕਾਵਾਂ ਨਿਭਾ ਕੇ ਕੀਤੀ ਸੀ ਪਰ ਉਨ੍ਹਾਂ ਦੀ ....
ਜਨਮਦਿਨ ਵਿਸ਼ੇਸ਼ : ਬੌਬੀ ਦਿਓਲ ਦੇ ਕਰੀਅਰ ਨੂੰ ਬਰਬਾਦ ਕਰਨ 'ਚ ਸੀ ਇਕ ਵੱਡੀ ਅਦਾਕਾਰ ਦਾ ਹੱਥ
ਬੌਬੀ ਦਿਓਲ 50 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 27 ਜਨਵਰੀ, 1969 ਨੂੰ ਮੁੰਬਈ ਵਿਚ ਹੋਇਆ ਸੀ। ਵੇਖਿਆ ਜਾਵੇ ਤਾਂ ਹਿਟ ਫਿਲਮ ਵਰਖਾ ਤੋਂ ਡੈਬਿਊ ਕਰਨ ਵਾਲੇ ਬੌਬੀ ...
ਬਾਲੀਵੁੱਡ ਹਸਤੀਆਂ ਨੇ ਇਸ ਤਰ੍ਹਾਂ ਦਿਤੀ ਗਣਤੰਤਰ ਦਿਵਸ ਦੀ ਵਧਾਈ
ਪੂਰਾ ਦੇਸ਼ ਅੱਜ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਬੀ ਟਾਉਨ ਵਿਚ ਵੀ ਰਾਸ਼ਟਰੀ ਪਰਵ ਦੀ ਧੁੰਮ ਰਹੀ। ਬਾਲੀਵੁੱਡ ਸੇਲੇਬਸ ਨੇ ਸੋਸ਼ਲ ਮੀਡੀਆ 'ਤੇ ਵਧਾਈ ਦਿਤੀ ਹੈ। ...
ਬਾਲੀਵੁੱਡ 'ਚ ਨਵੇਂ ਐਕਟਰਸ ਦੇ ਕਿਰਦਾਰਾਂ 'ਤੇ ਬੋਲੀ 'ਤੱਬੂ'
ਬਾਲੀਵੁੱਡ ਵਿਚ ਤਿੰਨ ਦਹਾਕਿਆਂ ਤੋਂ ਐਕਟਿਵ ਐਕਟਰੈਸ ਤਬੱਸੁਮ ਫਾਤਿਮਾ ਹਾਸ਼ਮੀ ਯਾਨੀ ਕਿ 'ਤੱਬੂ' ਦੀ ਅਦਾਕਾਰੀ ਤੋਂ ਸਾਰੇ ਪ੍ਰਭਾਵਿਤ ਹਨ। ਹਾਲਾਂਕਿ ਉਨ੍ਹਾਂ ਦੇ...
ਮਹਾਤਮਾ ਗਾਂਧੀ 'ਤੇ ਬਣੀ ਫਿਲਮ ਨੂੰ ਭਾਰਤ 'ਚ ਨਹੀਂ ਹੋਵੇਗੀ ਰਿਲੀਜ਼, ਨਿਰਮਾਤਾਵਾਂ ਨੂੰ ਮਿਲੀ ਧਮਕੀ!
ਮਹਾਤਮਾ ਗਾਂਧੀ ਦੀ ਬਰਸੀ ਯਾਨੀ 30 ਜਨਵਰੀ ਨੂੰ ਫਿਲਮ ‘ਦ ਗਾਂਧੀ ਮਰਡਰ’ ਨੂੰ ਦੁਨਿਆਭਰ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ ਪਰ ਅਜੀਬ ਗੱਲ ਇਹ ਹੈ ਕਿ ਇਸ ਫਿਲਮ...
ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਦੇ ਸੈੱਟ ‘ਤੇ ਵਾਪਰਿਆ ਹਾਦਸਾ
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦੀ ਸ਼ੂਟਿੰਗ ਮਸੂਰੀ ‘ਚ ਚੱਲ ਰਹੀ ਹੈ। ਸ਼ੂਟਿੰਗ ਦੇ ਦੌਰਾਨ ਮੁਜ਼ੱਫਰਨਗਰ ਦੇ ਇਕ 30 ਸਾਲ ਦੇ ਵਿਅਕਤੀ...
ਪ੍ਰਿਯੰਕਾ ਚੋਪੜਾ ਨੇ ਜੈਕਿਟ ਤੋਂ ਬਾਅਦ ਅਪਣੇ ਕੁੱਤੇ ਨੂੰ ਦਿਤਾ ਇਕ ਹੋਰ ਤੋਹਫ਼ਾ
ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸੁਰਖ਼ੀਆਂ ‘ਚ ਰਹਿੰਦੀ ਹੈ। ਵਿਆਹ ਤੋਂ ਬਾਅਦ ਤਾਂ ਪ੍ਰਿਯੰਕਾ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ...
'ਭਾਰਤ' ਫਿਲਮ ਦਾ ਟੀਜ਼ਰ ਹੋਇਆ ਰਿਲੀਜ਼, ਹੈਰਾਨ ਕਰ ਦੇਵੇਗਾ ਸਲਮਾਨ ਖ਼ਾਨ ਦਾ ਅਵਤਾਰ
ਸਲਮਾਨ ਖ਼ਾਨ ਦੇ ਫੈਂਸ ਉਨ੍ਹਾਂ ਦੀ ਆਉਣ ਵਾਲੀ ਫਿਲਮ ਭਾਰਤ ਦਾ ਬੜੀ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਹਜੇ ਇਸ ਫਿਲਮ ਦੇ ਰਿਲੀਜ਼ ਹੋਣ ਵਿਚ ਤਾਂ ਕਾਫ਼ੀ ਵਕਤ...