ਬਾਲੀਵੁੱਡ
Blackbuck Case News : ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ, ਸੈਫ਼ ਅਤੇ ਤੱਬੂ ਦੀਆਂ ਵਧੀਆਂ ਮੁਸ਼ਕਲਾਂ
Blackbuck Case News : ਹਾਈ ਕੋਰਟ ਵਿਚ ਮਾਮਲੇ ਦੀ ਸੁਣਵਾਈ 28 ਜੁਲਾਈ ਨੂੰ
Kangana Ranaut News: ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਰੀਲ 'ਤੇ ਲਗਾਇਆ ਪਾਕਿਸਤਾਨੀ ਗੀਤ, ਯੂਜ਼ਰਸ ਕਰ ਰਹੇ ਟ੍ਰੋਲ
ਕਿਹਾ-''ਜੇ ਇੰਨੀ ਨਫ਼ਰਤ ਹੈ ਤਾਂ ਤੁਸੀਂ ਸਾਡਾ ਗੀਤ ਕਿਉਂ ਲਗਾਇਆ''?
Indians at Met Gala 2025: ਮੇਟ ਗਾਲਾ ’ਚ ਚਮਕੇ ਭਾਰਤੀ ਸਿਤਾਰੇ, ਕਿਆਰਾ ਤੋਂ ਸ਼ਾਹਰੁਖ ਤਕ, ਸਾਰਿਆਂ ਨੇ ਲੁੱਟੀ ਮਹਿਫ਼ਿਲ
Indians at Met Gala 2025: ‘ਮਹਾਰਾਜਾ ਲੁੱਕ’ ’ਚ ਪਹੁੰਚੇ ਦਿਲਜੀਤ ਦੋਸਾਂਝ ਤੇ ਸ਼ਾਹਰੁਖ ਖ਼ਾਨ ਦੇ ਪੋਜ਼ ਨੇ ਲੁੱਟੇ ਦਿਲ
Pawandeep Rajan Accident News: ਇੰਡੀਅਨ ਆਈਡਲ ਸੀਜ਼ਨ 12 ਦੇ ਜੇਤੂ ਪਵਨਦੀਪ ਰਾਜਨ ਦਾ ਹੋਇਆ ਐਕਸੀਡੈਂਟ, ਹਾਲਤ ਗੰਭੀਰ
Pawandeep Rajan accident News in punjabi : ਕੈਂਟਰ ਵਿੱਚ ਟਕਰਾਈ ਕਾਰ
Mika Singh News: ਪਾਕਿਸਤਾਨ ’ਚ ਜਾ ਕੇ ਪ੍ਰੋਗਰਾਮ ਕਰਨ ’ਤੇ ਮੇਰੇ ਉਤੇ ਹੀ ਰੋਕ ਕਿਉਂ : ਮੀਕਾ ਸਿੰਘ
Mika Singh News: ਜਦੋਂ 2016 'ਚ ਉਹ ਉਰੀ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ’ਚ ਸ਼ੋਅ ਲਾਉਣ ਗਏ ਤਾਂ ਭਾਰਤੀ ਮਨੋਰੰਜਨ ਉਦਯੋਗ ਸੰਸਥਾ ਨੇ ਉਨ੍ਹਾਂ ’ਤੇ ਬੈਨ...
Anil Kapoor mother passes away : ਅਭਿਨੇਤਾ ਅਨਿਲ ਕਪੂਰ ਨੂੰ ਲੱਗਿਆ ਸਦਮਾ, ਮਾਂ ਨਿਰਮਲ ਕਪੂਰ ਦਾ ਹੋਇਆ ਦਿਹਾਂਤ
Anil Kapoor mother passes away : ਨਿਰਮਲ ਕਪੂਰ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੇ ਸੀ ਬੀਮਾਰ, 90 ਸਾਲਾਂ ਦੁ ਉਮਰ 'ਚ ਲਏ ਆਖਰੀ ਸਾਹ
Hania Amir: 'ਪਾਕਿਸਤਾਨ ਫ਼ੌਜ 'ਤੇ ਕਰੋ ਕਾਰਵਾਈ ਸਾਡੇ 'ਤੇ ਨਹੀਂ', ਪਾਕਿ ਅਦਾਕਾਰਾ ਹਾਨੀਆ ਆਮਿਰ ਦੇ ਨਾਮ ’ਤੇ ਵਾਇਰਲ ਪੋਸਟ
ਪਹਿਲਗਾਮ ਅਤਿਵਾਦੀ ਹਮਲੇ ਪਿੱਛੇ ਪਾਕਿ ਫੌਜ਼ ਤੇ ਇਸਲਾਮੀ ਅੱਤਵਾਦੀ
Preity Zinta News: ਪ੍ਰੀਤੀ ਜ਼ਿੰਟਾ ਨੇ ਸਿਆਸਤ ਤੋਂ ਕੀਤੀ ਤੌਬਾ
Preity Zinta News: ਸੋਸ਼ਲ ਮੀਡੀਆ ’ਤੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਉੱਡ ਰਹੀਆਂ ਸਨ ਅਫ਼ਵਾਹਾਂ
Salman Khan cancels UK tour: ਸਲਮਾਨ ਖ਼ਾਨ ਨੇ ਪਹਿਲਗਾਮ ਅਤਿਵਾਦੀ ਹਮਲੇ ਕਾਰਨ ਯੂਕੇ ਦਾ ਦੌਰਾ ਕੀਤਾ ਰੱਦ
Salman Khan cancels UK tour: ਕਿਹਾ, ਦੁੱਖ ਦੀ ਇਸ ਘੜੀ ’ਚ ਕੁਝ ਸਮੇਂ ਲਈ ਬ੍ਰੇਕ ਲੈਣਾ ਠੀਕ ਹੈ
Kochi News : ਹਾਈਬ੍ਰਿਡ ਗਾਂਜਾ ਰੱਖਣ ਦੇ ਦੋਸ਼ ’ਚ ਮਲਿਆਲਮ ਫ਼ਿਲਮ ਨਿਰਦੇਸ਼ਕ ਗ੍ਰਿਫਤਾਰ
Kochi News : ਆਬਕਾਰੀ ਵਿਭਾਗ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਸਿਨੇਮੈਟੋਗ੍ਰਾਫਰ ਸਮੀਰ ਥਹੀਰ ਵਲੋਂ ਕਿਰਾਏ ’ਤੇ ਲਏ ਗਏ ਫਲੈਟ ’ਤੇ ਛਾਪਾ ਮਾਰਿਆ