ਬਾਲੀਵੁੱਡ
Jacqueline Fernandez: ਦਿੱਲੀ ਹਾਈ ਕੋਰਟ ਨੇ ਜੈਕਲੀਨ ਦੀ FIR ਰੱਦ ਕਰਨ ਦੀ ਪਟੀਸ਼ਨ ਕੀਤੀ ਖਾਰਜ
ਫਰਨਾਂਡੇਜ਼ ਚੰਦਰਸ਼ੇਖਰ ਵਿਰੁੱਧ ਦਰਜ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਲਜ਼ਮ ਹੈ
Hans Raj Hans News : ‘ਸਰਦਾਰ ਜੀ-3' ਵਿਵਾਦ 'ਤੇ ਦਿਲਜੀਤ ਦੇ ਸਮਰਥਨ 'ਚ ਆਏ ਹੰਸ ਰਾਜ ਹੰਸ
Hans Raj Hans News : ‘‘ਜਦੋਂ ਫ਼ਿਲਮ ‘ਸਰਦਾਰ ਜੀ-3' ਬਣੀ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਅਜਿਹੀ ਸਥਿਤੀ ਪੈਦਾ ਹੋਵੇਗੀ''
"Chal Mera Putt-4" : ਕੀ ‘ਸਰਦਾਰ ਜੀ -3’ ਵਾਂਗ ਹੀ ਹੋਵੇਗਾ “ਚੱਲ ਮੇਰਾ ਪੁੱਤ-4” ਦਾ ਵਿਰੋਧ ? ਫ਼ਿਲਮ ’ਚ ਸ਼ਾਮਲ ਹਨ ਪਾਕਿਸਤਾਨੀ ਅਦਾਕਾਰ
"Chal Mera Putt-4" : ਫ਼ਿਲਮ ’ਚ ਇਫਤਿਆਰ ਠਾਕੁਰ ਵੀ ਮੌਜੂਦ, ਜਿਸ ਨੇ ਭਾਰਤ ਖ਼ਿਲਾਫ਼ ਦਿੱਤਾ ਸੀ ਵਿਵਾਦਤ ਬਿਆਨ
ਯੂਟਿਊਬ ਚਾਰਟ ’ਤੇ ਟੌਪ-10 ਸੂਚੀ ’ਚ ਹਰਿਆਣਾ ਦਾ ਗਾਇਕ
ਹਨੀ ਸਿੰਘ, ਸੋਨੂੰ ਨਿਗਮ, ਏਆਰ ਰਹਿਮਾਨ ਨੂੰ ਛੱਡਿਆ ਪਿੱਛੇ
Diljit Dosanjh News: ਕੀ ਸਿਰਫ਼ ਦਸਤਾਰ ਕਰਕੇ ਹੋ ਰਿਹਾ ਦਿਲਜੀਤ ਦੋਸਾਂਝ ਦਾ ਵਿਵਾਦ ?
Diljit Dosanjh News: "ਸਾਰਿਆਂ ਦਾ ਖ਼ੂਨ ਸ਼ਾਮਲ ਹੈ ਇਸ ਮਿੱਟੀ 'ਚ, ਕਿਸੇ ਦੇ ਪਿਓ ਦਾ ਹਿੰਦੁਸਤਾਨ ਥੋੜੀ ਹੈ"
Javed Akhtar News: 'ਸਰਦਾਰ ਜੀ 3' ਬੈਨ ਕਰਨ ਨਾਲ ਕੀ ਫ਼ਾਇਦਾ ਹੋਵੇਗਾ', ਦਿਲਜੀਤ ਦੋਸਾਂਝ ਦੇ ਹੱਕ ਵਿਚ ਨਿਤਰੇ ਲੇਖਕ ਜਾਵੇਦ ਅਖ਼ਤਰ
Javed Akhtar News: ਦਿਲਜੀਤ ਹੁਣ ਵਿਚਾਰਾ ਕੀ ਕਰੇ? ਫ਼ਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ। ''ਉਨ੍ਹਾਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ ਕਿ ਭਵਿੱਖ ਵਿੱਚ ਕੋਈ ਘਟਨਾ ਵਾਪਰੇਗੀ।'
Diljit Dosanjh Border 2 News: ਦਿਲਜੀਤ ਦੋਸਾਂਝ ਨੂੰ 'ਬਾਰਡਰ 2' ਤੋਂ ਹਟਾਉਣ ਦੀਆਂ ਖ਼ਬਰਾਂ ਝੂਠੀਆਂ, 50 % ਮੁਕੰਮਲ ਹੋਈ ਫ਼ਿਲਮ ਦੀ ਸ਼ੂਟਿੰਗ
'ਸਰਦਾਰਜੀ 3' ਵਿੱਚ ਹਨੀਆ ਆਮਿਰ ਨਾਲ ਕੰਮ ਕਰਨ ਕਰ ਕੇ 'ਬਾਰਡਰ 2' ਚੋਂ ਦਿਲਜੀਤ ਨੂੰ ਬਾਹਰ ਕੱਢਣ ਦੀ ਉੱਠੀ ਸੀ ਮੰਗ
Shefali Jariwala Death News: 'ਕਾਂਟਾ ਲਗਾ ਗਰਲ' ਤੋਂ ਮਸ਼ਹੂਰ ਹੋਈ ਅਦਾਕਾਰਾ ਸ਼ੇਫਾਲੀ ਜ਼ਰੀਵਾਲਾ ਦਾ ਦਿਹਾਂਤ
42 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ, ਦਿਲ ਦਾ ਦੌਰਾ ਦੱਸਿਆ ਜਾ ਰਿਹਾ ਮੌਤ ਦਾ ਕਾਰਨ
Diljit Dosanjh : ਸਰਦਾਰ ਜੀ 3 ਦੀ ਆਲੋਚਨਾ ਵਿਚਕਾਰ ਦਿਲਜੀਤ ਦੋਸਾਂਝ ਬਾਰਡਰ 2 ’ਚ ਸੁਰੱਖਿਅਤ
Diljit Dosanjh : ਫਿਲਮ ਸੰਸਥਾਵਾਂ ਵੱਲੋਂ ਦਿਲਜੀਤ ਦਾ ਬਾਈਕਾਟ ਕਰਨ ਅਤੇ ਉਸਨੂੰ ਆਉਣ ਵਾਲੇ ਪ੍ਰੋਜੈਕਟਾਂ ਤੋਂ ਹਟਾਉਣ ਦੀ ਮੰਗ ਤੇਜ਼ ਹੋਈ
Sardaar Ji 3 News: 'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ, ਇੰਸਟਾਗ੍ਰਾਮ ਤੋਂ ਟ੍ਰੇਲਰ ਅਤੇ ਗਾਣੇ ਕੀਤੇ ਡਿਲੀਟ
ਹਾਨੀਆ ਆਮਿਰ ਨੂੰ ਵੀ ਇੰਸਟਾਗ੍ਰਾਮ ਤੋਂ ਕੀਤਾ ਅਨਫੋਲੋ