ਬਾਲੀਵੁੱਡ
Bollywood News: ਪ੍ਰਸ਼ੰਸਕ ਵਲੋਂ ‘Emergency’ ਲਈ Oscar ਦੀ ਮੰਗ ਕਰਨ ’ਤੇ ਭੜਕੀ ਕੰਗਨਾ
Emergency: ਕਿਹਾ, ਅਮਰੀਕਾ ਅਪਣੇ ਕੋਲ ਹੀ ਰੱਖੇ ਅਪਣਾ ਪੁਰਸਕਾਰ, ਸਾਡੇ ਕੋਲ ਰਾਸ਼ਟਰੀ ਪੁਰਸਕਾਰ ਹਨ
Orry FIR News: ਕਟੜਾ 'ਚ ਓਰੀ ਸਮੇਤ 8 ਲੋਕਾਂ ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ
Orry Katra FIR News: ਸ਼ਰਾਬ ਦੀ ਮਨਾਹੀ ਦੇ ਬਾਵਜੂਦ ਹੋਟਲ ਵਿਚ ਪੀਤੀ ਸ਼ਰਾਬ
Ranya Rao gold smuggling case : ਦੁਬਈ ਤੋਂ ਹਰ ਵਾਰ 15 ਕਿਲੋ ਸੋਨਾ ਲਿਆਉਂਦੀ ਸੀ, DRI ਨੇ ਰਾਣਿਆ ਰਾਓ ਦਾ ਕੀਤਾ ਖੁਲਾਸਾ
Ranya Rao gold smuggling case: ਰਾਣਿਆ ਰਾਓ ਨੂੰ ਪ੍ਰਤੀ ਕਿਲੋਗ੍ਰਾਮ ਸੋਨੇ ਦੀ ਤਸਕਰੀ ਲਈ 1 ਲੱਖ ਰੁਪਏ ਮਿਲਦੇ ਸਨ।
AR Rahman: ਮਸ਼ਹੂਰ ਸੰਗੀਤਕਾਰ AR Rahman ਦੀ ਵਿਗੜੀ ਸਿਹਤ, ਹਸਪਤਾਲ ਵਿੱਚ ਭਰਤੀ
ਸੰਗੀਤਕਾਰ ਨੂੰ ਸਵੇਰੇ 7:30 ਵਜੇ ਦੇ ਕਰੀਬ ਹਸਪਤਾਲ ਲਿਜਾਇਆ ਗਿਆ
Bollywood News: ਸਲਮਾਨ ਖਾਨ 'ਇੰਡੀਅਨ ਸੁਪਰਕ੍ਰਾਸ ਰੇਸਿੰਗ ਲੀਗ' ਦੇ ਬਣੇ ਬ੍ਰਾਂਡ ਅੰਬੈਸਡਰ
ਸਲਮਾਨ ਨੇ ਕਿਹਾ, “ਮੈਂ ਇੱਕ ਅਜਿਹੀ ਚੀਜ਼ (ਮੋਟਰਸਾਈਕਲ ਅਤੇ ਮੋਟਰਸਪੋਰਟਸ) ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ
Singer Wheesung Death: ਦੱਖਣੀ ਕੋਰੀਆਈ ਗਾਇਕ ਵੀਸੁੰਗ ਦੀ 43 ਸਾਲ ਦੀ ਉਮਰ 'ਚ ਮੌਤ, ਘਰ 'ਚੋਂ ਮਿਲੀ ਲਾਸ਼
Singer Wheesung Death ਪੁਲਿਸ ਕਰ ਰਹੀ ਹਰ ਪਹਿਲੂ ਤੋਂ ਜਾਂਚ
ਕਿਰਨ ਰਾਓ ਦੀ ਫਿਲਮ ‘ਲਾਪਤਾ ਲੇਡੀਜ਼’ ਨੇ ਆਈਫਾ ਐਵਾਰਡ ’ਚ ਮਚਾਈ ਧੁੰਮ
ਬਿਹਤਰੀਨ ਫਿਲਮ, ਨਿਰਦੇਸ਼ਨ ਅਤੇ ਅਦਾਕਾਰੀ ਦਾ ਪੁਰਸਕਾਰ ਜਿੱਤਿਆ
ਯੂ-ਟਿਊਬਰ ਅਰਮਾਨ ਮਲਿਕ ਦੇ 2 ਸਾਲ ਦੇ ਬੇਟੇ ਨੂੰ ਹੋਈ ਗੰਭੀਰ ਬੀਮਾਰੀ
ਪਾਇਲ ਤੇ ਕ੍ਰਿਤਿਕਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
‘ਉੜਤਾ ਪੰਜਾਬ 2’ ਦੀਆਂ ਤਿਆਰੀਆਂ ਸ਼ੁਰੂ, ਅਗਲੇ ਸਾਲ ਸ਼ੁਰੂ ਹੋ ਸਕਦੈ ਫਿਲਮਾਂਕਣ
ਨਿਰਮਾਤਾ ਏਕਤਾ ਕਪੂਰ ‘ਉੜਤਾ ਪੰਜਾਬ 2’ ਦਾ ਨਿਰਮਾਣ ਕਰ ਰਹੀ ਹੈ
ਸਿਨੇਮਾ ਰਾਹੀਂ ਸਮਾਜ ’ਚ ਹਿੰਸਾ ਨੂੰ ਉਤਸ਼ਾਹ ਮਿਲਣਾ ਇਕਪਾਸੜ ਦਲੀਲ : ਡਾਇਰੈਕਟਰਾਂ ਦੀ ਐਸੋਸੀਏਸ਼ਨ
ਕਿਹਾ, ‘ਫਿਲਮਾਂ ਨੂੰ ਹਿੰਸਾ ਦਾ ਇਕਲੌਤਾ ਕਾਰਨ ਦਸਣਾ ਬੇਤੁਕਾ ਅਤੇ ਗਲਤ ਹੈ। ਸਰਕਾਰ ਨੂੰ ਸਮਕਾਲੀ ਸਮਾਜਕ ਢਾਂਚੇ ’ਚ ਲੋਕਾਂ ਦੀ ਅਸੁਰੱਖਿਆ ਨੂੰ ਦੂਰ ਕਰਨਾ ਚਾਹੀਦਾ ਹੈ।’