ਬਾਲੀਵੁੱਡ
ਟੀਮ ਰੇਸ 3 ਨੇ ਇਸ ਤਰ੍ਹਾਂ ਕਿਹਾ ਰੇਮੋ ਡਿਸੂਜ਼ਾ ਨੂੰ Happy Birthday
ਮਸ਼ਹੂਰ ਕੋਰਿਓਗ੍ਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਦਾ ਅੱਜ 45ਵਾਂ ਜਨਮਦਿਨ ਹੈ
'ਬਾਂਬੇ ਟਾਈਮਜ਼ ਫੈਸ਼ਨ ਵੀਕ' 'ਚ ਛਾਇਆ ਯਾਮੀ ਦਾ ਜਾਦੂ
ਜਿਸ ਵਿਚ ਬਾਲੀਵੁਡ ਅਤੇ ਮਾਡਲਿੰਗ ਦੇ ਜਗਤ ਦੀਆਂ ਕਈ ਸੁੰਦਰੀਆਂ ਨੇ ਭਾਗ ਲਿਆ।
ਜਨਮਦਿਨ ਵਿਸ਼ੇਸ਼ : ਬਾਲੀਵੁਡ ਦਾ ਐਕਸ਼ਨ ਹੀਰੋ ਅਸਲ 'ਚ ਹੈ ਸੱਭ ਤੋਂ ਵੱਡਾ ਪ੍ਰੈਂਕਬਾਜ਼
ਅਜੇ ਦੇਵਗਨ ਨੂੰ ਉਨ੍ਹਾਂ ਦੇ ਕਰੀਬੀ ਅਤੇ ਘਰ ਦੇ ਮੈਂਬਰ ਰਾਜੂ ਨਾਮ ਨਾਲ ਬੁਲਾਉਂਦੇ ਹਨ
ਹਿਨਾ ਖ਼ਾਨ ਨੇ ਦੁਬਈ 'ਚ ਚੋਰੀ ਛੁਪਕੇ ਕਰਵਾਇਆ ਮੰਗਣਾ
ਹਿਨਾ ਨੇ ਰਾਕੀ ਨਾਲ ਮੰਗਣਾ ਇਕ ਦਮ ਗੁਪਚੁੱਪ ਤਰੀਕੇ ਨਾਲ ਕੀਤਾ ਜਿਸ ਦੀ ਭਿਣਕ ਕਿਸੇ ਨੂੰ ਵੀ ਨਹੀਂ ਲੱਗੀ
GQ Style Awards 2018 'ਚ ਚਮਕੇ ਬਾਲੀਵੁਡ ਸਿਤਾਰੇ
ਫਿਲਮੀ ਸਿਤਾਰੀਆਂ ਨੂੰ ਰੇਡ ਕਾਰਪੇਟ 'ਤੇ ਦੇਖਣਾ ਕਾਫ਼ੀ ਦਿਲਚਸਪ ਹੁੰਦਾ ਹੈ
ਇਸ ਸਾਲ ਇਕ ਦੂਜੇ ਦੇ ਹੋ ਜਾਣਗੇ ਰਣਵੀਰ ਦੀਪਿਕਾ ! ਵਿਆਹ ਦੀ ਤਰੀਕ ਤੈਅ
ਦੀਪਿਕਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵਿਆਹ ਲਈ 4 ਤਰੀਕਾਂ ਤੈਅ ਕੀਤੀਆਂ ਹਨ, ਜੋ ਸਤੰਬਰ ਤੋਂ ਦਸੰਬਰ ਵਿਚਾਲੇ ਦੀਆਂ ਹਨ
ਕਰੀਨਾ ਦਾ ਲਾਡਲਾ ਜਲਦ ਕਰ ਰਿਹਾ ਡੈਬਿਊ, ਇਸ ਮੈਗਜ਼ੀਨ ਤੋਂ ਕੀਤੀ ਸ਼ੁਰੂਆਤ
ਜਿਸ ਨਾਲ ਉਹ ਹੁਣ ਬਾਲੀਵੁਡ ਦਾ ਆਫੀਸ਼ੀਅਲ ਸੈਲੀਬ੍ਰਿਟੀ ਬਣ ਗਿਆ ਹੈ। ਜੀ ਹਾਂ ਸੋਸ਼ਲ ਮੀਡੀਆ 'ਤੇ ਇਕ ਮੈਗਜ਼ੀਨ ਦਾ ਕਵਰ ਪੇਜ ਕਾਫ਼ੀ ਵਾਇਰਲ ਹੋ ਰਿਹਾ ਹੈ
ਕਰੀਨਾ ਨੂੰ ਮਿਲਣ ਪਹੁੰਚਿਆ ਤੈਮੂਰ
ਹਾਲ ਹੀ 'ਚ ਇਕ ਵਾਰ ਫਿਰ ਤੈਮੂਰ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਮੰਮੀ ਕਰੀਨਾ ਨਾਲ ਦਿਖਾਈ ਦੇ ਰਿਹਾ ਹੈ
Lipstick ਕਾਰਨ ਇਕ ਵਾਰ ਫ਼ਿਰ ਟ੍ਰੋਲ ਹੋਈ ਟੀਵੀ ਦੀ ਮਸ਼ਹੂਰ ਅਦਾਕਾਰ
ਹੁਣ ਨਿਆ ਇਕ ਵਾਰ ਫਿਰ ਤੋਂ ਸਫ਼ੈਦ ਰੰਗ ਦੀ ਚਮਕੀਲੀ ਲਿਪਸਟਿਕ ਕਾਰਨ ਟ੍ਰੋਲ ਹੋ ਗਈ ਹੈ ।
ਬਿੱਗ ਬੀ ਦੇ ਐਤਵਾਰ ਨੂੰ ਇਸ ਪ੍ਰਸ਼ੰਸਕ ਨੇ ਬਣਾਇਆ ਬੇਹੱਦ ਖ਼ਾਸ
ਹਜ਼ਾਰਾਂ ਦੀ ਭੀੜ 'ਚ ਬਿੱਗ ਬੀ ਦਾ ਇਕ ਅਜਿਹਾ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਆਇਆ ਜੋ ਪੈਰਾਂ ਤੋਂ ਚੱਲ ਨਹੀਂ ਸਕਦਾ ਸੀ