ਬਾਲੀਵੁੱਡ
Diljit Dosanjh London show : ਦਿਲਜੀਤ ਦੋਸਾਂਝ ਦੇ ਲੰਡਨ ਦੇ ਸ਼ੋਅ 'ਚ ਪਹੁੰਚੀ ਪਾਕਿਸਤਾਨੀ ਅਦਾਕਾਰ ਹਾਨੀਆ ਆਮਿਰ
Diljit Dosanjh London show : ਹਾਨੀਆ ਆਮਿਰ ਦੇ ਸਟੇਜ ’ਤੇ ਸੱਦਣ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਕੀ ਬਹਿਸ ਛਿੜੀ
ਕੋਰੀਓਗ੍ਰਾਫਰ ਜਾਨੀ ਮਾਸਟਰ ਦਾ ਕੌਮੀ ਪੁਰਸਕਾਰ ਮੁਅੱਤਲ, ਪੁਰਸਕਾਰ ਸਮਾਰੋਹ ਲਈ ਸੱਦਾ ਵੀ ਵਾਪਸ ਲਿਆ
ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਮੱਦੇਨਜ਼ਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤਾ ਫੈਸਲਾ
Bollywood News: ਅਦਾਕਾਰ ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Bollywood News: ਤੁਹਾਡੀਆਂ ਸਾਰੀਆਂ ਦੁਆਵਾਂ ਸਦਕਾ ਮੈਂ ਠੀਕ ਹੋ ਕੇ ਵਾਪਸ ਆ ਗਿਆ ਹਾਂ
Rani Mukherjee :ਪੁਰਸ਼ਾਂ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਆਪਣੀ ਜੀਵਨ ਸਾਥਣ ਦੀ ਇੱਜ਼ਤ ਕਰਨੀ ਚਾਹੀਦੀ ਹੈ : ਰਾਣੀ ਮੁਖਰਜੀ
Rani Mukherjee : ਜੇਕਰ ਪਿਤਾ ਬੱਚਿਆਂ ਦੇ ਸਾਹਮਣੇ ਅਜਿਹਾਕਰਦਾ ਹੈ, ਤਾਂ ਬੱਚੇ ਨੂੰ ਲੱਗਦਾ ਕਿ ਅਜਿਹਾ ਕਰਨਾ ਸਹੀ ਹੈ, ਤਾਂ ਉਹ ਵੀ ਵੱਡਾ ਹੋ ਕੇ ਵੀ ਅਜਿਹਾ ਹੀ ਕਰਦਾ ਹੈ
Guess Who : ਬਚਪਨ ਦੀ ਫੋਟੋ ’ਚ ਲੁਕਿਆ ਹੈ ਬਾਲੀਵੁਡ ਦਾ ਮਸ਼ਹੂਰ ਅਦਾਕਾਰਾ, ਤੁਸੀਂ ਵੀ ਪਹਿਚਾਣੋ ਕਿਹੜਾ ਅਦਾਕਾਰ ਹੈ ਤਸਵੀਰ ਵਿਚ ?
Guess Who : ਤੁਸੀਂ ਵੀ ਪਹਿਚਾਣੋ ਕਿਹੜਾ ਅਦਾਕਾਰ ਹੈ ਤਸਵੀਰ ਵਿਚ ?
ਅਦਾਕਾਰ ਗੋਵਿੰਦਾ ਦੇ ਪੈਰ ’ਚ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਇਹ ਘਟਨਾ ਸਵੇਰੇ ਪੌਣੇ ਪੰਜ ਵਜੇ ਵਾਪਰੀ।
Actor Tusshar Kapoor : ਅਦਾਕਾਰ ਤੁਸ਼ਾਰ ਕਪੂਰ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ
Actor Tusshar Kapoor : ਅਦਾਕਾਰ ਇੰਸਟਾਗ੍ਰਾਮ ‘ਤੇ ਪੋਸਟ ਪਾ ਜਾਣਕਾਰੀ ਕੀਤੀ ਸਾਂਝੀ
Dadasaheb Phalke Award ਦੇ ਐਲਾਨ 'ਤੇ ਭਾਵੁਕ ਹੋਏ ਮਿਥੁਨ ਚੱਕਰਵਰਤੀ, PM ਮੋਦੀ ਨੇ ਦਿੱਤੀ ਵਧਾਈ
ਪਹਿਲੀ ਫਿਲਮ ਲਈ ਮਿਲਿਆ ਸੀ ਨੈਸ਼ਨਲ ਐਵਾਰਡ
Khatron Ke Khiladi 14 ਦੇ ਜੇਤੂ ਬਣੇ ਕਰਨ ਵੀਰ ਮਹਿਰਾ, ਟਰਾਫੀ ਦੇ ਨਾਲ ਮਿਲੀ ਇੰਨੀ ਵੱਡੀ ਰਕਮ
ਟਰਾਫ਼ੀ ਦੇ ਨਾਲ ਇਨਾਮ ਵਜੋਂ ਮਿਲੇ 20 ਲੱਖ ਰੁਪਏ ਤੇ ਗੱਡੀ
Actor Mithun Chakraborty: ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ
Actor Mithun Chakraborty: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੀਤਾ ਐਲਾਨ