ਬਾਲੀਵੁੱਡ
Salman Khan News : ਸਲਮਾਨ ਖਾਨ ਨੇ ਆਪਣੀ ਮਾਂ ਸਲਮਾ ਖਾਨ ਨੂੰ ਜਨਮਦਿਨ 'ਤੇ ਦਿੱਤੀ ਵਧਾਈ, ਲਿਖਿਆ ਖੂਬਸੂਰਤ ਸੰਦੇਸ਼
Salman Khan News : ਸਲਮਾਨ ਖਾਨ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ’ਚ ਸੋਹੇਲ ਆਪਣੀ ਮਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ
Bollywood News: ਧੋਖਾਧੜੀ ਦੇ ਮਾਮਲੇ 'ਚ ਅਦਾਕਾਰ ਧਰਮਿੰਦਰ ਦਿਓਲ ਖਿਲਾਫ ਅਦਾਲਤ ਨੇ ਸੰਮਨ ਕੀਤੇ ਜਾਰੀ
Bollywood News: ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 20 ਫਰਵਰੀ ਯਾਨੀ ਸਾਲ 2025 'ਚ ਤੈਅ ਕੀਤੀ ਗਈ ਹੈ
ਦੇਸ਼ਧ੍ਰੋਹ ਦੇ ਮਾਮਲੇ ’ਚ ਆਗਰਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ
ਮਾਮਲੇ ਦੀ ਸੁਣਵਾਈ 12 ਦਸੰਬਰ ਨੂੰ ਤੈਅ ਕੀਤੀ ਗਈ
ਆਪਣੀਆਂ ਟਿਕਟਾਂ ਬਲੈਕ ਹੋਣ 'ਤੇ ਬੋਲੇ ਦਿਲਜੀਤ ਦੁਸਾਂਝ, ਵਿਰੋਧ ਕਰਨ ਵਾਲਿਆਂ ਨੂੰ ਦਿੱਤੀ ਨਸੀਹਤ!
''ਜੇਕਰ ਤੁਸੀਂ 10 ਰੁਪਏ ਦੀ ਟਿਕਟ ਖਰੀਦ ਕੇ 100 ਰੁਪਏ ਵਿਚ ਵੇਚਦੇ ਹੋ ਤਾਂ ਇਸ ਵਿਚ ਕਲਾਕਾਰ ਦਾ ਕੀ ਕਸੂਰ ਹੈ?''
Pushpa-2 News: ਪੁਲਿਸ ਵੱਲੋਂ ਅੱਲੂ ਅਰਜੁਨ ਵਿਰੁਧ ਗ਼ੈਰ-ਇਰਾਦਾਤਨ ਕਤਲ ਦਾ ਕੀਤਾ ਗਿਆ ਕੇਸ ਦਰਜ
Pushpa-2 News: ‘ਪੁਸ਼ਪਾ-2’ ਦੀ ਸਕ੍ਰੀਨਿੰਗ ਦੌਰਾਨ ਇਕ ਔਰਤ ਦੀ ਹੋਈ ਮੌਤ
ਮੇਰੀ ਸੋਸ਼ਲ ਮੀਡੀਆ ਪੋਸਟ ਦਾ ਗਲਤ ਅਰਥ ਕਢਿਆ ਗਿਆ : ਵਿਕਰਾਂਤ ਮੈਸੀ
ਕਿਹਾ, ‘ਅਦਾਕਾਰੀ ਬੰਦ ਨਹੀਂ ਕਰਾਂਗਾ, ਸਿਰਫ਼ ਛੁੱਟੀ ਲਈ ਹੈ’
Raj Kundra News: ED ਨੇ ਰਾਜ ਕੁੰਦਰਾ ਨੂੰ ਭੇਜਿਆ ਸੰਮਨ, ਹੁਣ ਪੋਰਨੋਗ੍ਰਾਫੀ ਕੇਸ 'ਚ ਮੁੰਬਈ ਦਫ਼ਤਰ 'ਚ ਹੋਵੇਗੀ ਪੁੱਛਗਿੱਛ
ਇਹ ਨਵਾਂ ਖ਼ੁਲਾਸਾ ਰਾਜ ਕੁੰਦਰਾ ਦੇ ਘਰ ਅਤੇ ਦਫ਼ਤਰ 'ਚ ਛਾਪੇਮਾਰੀ ਤੋਂ ਬਾਅਦ ਸਾਹਮਣੇ ਆਇਆ ਹੈ।
Urfi Javed Dress Sale News : ਉਰਫੀ ਜਾਵੇਦ ਵੇਚ ਰਹੀ ਹੈ ਆਪਣਾ ਪਹਿਰਾਵਾ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼ !
Urfi Javed Dress Sale News : ਉਰਫੀ ਜਾਵੇਦ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਕਾਲੇ ਗਾਊਨ ਦੀ ਤਸਵੀਰ ਸ਼ੇਅਰ ਕੀਤੀ
Mumbai News: ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਟਿਕਾਣਿਆਂ 'ਤੇ ED ਨੇ ਕੀਤੀ ਛਾਪੇਮਾਰੀ, ਜਾਣੋ ਪੂਰਾ ਮਾਮਲਾ
Mumbai News: ਈਡੀ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਹੁਣ ਰਿਹਾਇਸ਼ੀ ਥਾਂਵਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।