ਬਾਲੀਵੁੱਡ
ਰਣਵੀਰ ਅਤੇ ਦੀਪਿਕਾ ਨੇ ਵਿਆਹ ਤੋਂ ਪੰਜ ਸਾਲ ਬਾਅਦ ਵੀ ਪ੍ਰਸ਼ੰਸਕਾਂ ਲਈ ਜਾਰੀ ਨਹੀਂ ਕੀਤੀ ‘ਵੈਡਿੰਗ ਵੀਡੀਉ’, ਜਾਣੋ ਕੈਮਰਾਮੈਨ ਨੇ ਦਸਿਆ ਕੀ ਕਾਰਨ
ਵਿਆਹ ਦੀ ਵੀਡੀਉ ਬਣਾਉਣ ਵਾਲੇ ਕੈਮਰੇ ਦੇ ਪਿੱਛੇ ਦੇ ਵਿਅਕਤੀ ਵਿਸ਼ਾਲ ਪੰਜਾਬੀ ਨੇ ਇਕ ਇੰਟਰਵਿਊ ’ਚ ਚੁਕਿਆ ਰਾਜ਼ ਤੋਂ ਪਰਦਾ
Arunthathi Nair Accident : ਇਸ ਅਦਾਕਾਰਾ ਦਾ ਹੋਇਆ ਭਿਆਨਕ ਐਕਸੀਡੈਂਟ, ਵੈਂਟੀਲੇਟਰ 'ਤੇ ਲੜ ਰਹੀ ਜ਼ਿੰਦਗੀ ਤੇ ਮੌਤ ਦੀ ਲੜਾਈ
Arunthathi Nair Accident : ਅਦਾਕਾਰਾ 14 ਮਾਰਚ ਨੂੰ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ
Lok Sabha 2024 Elections: ਇਸ ਸੀਟ ਤੋਂ ਲੋਕ ਸਭਾ ਚੋਣ ਲੜ ਸਕਦੀ ਹੈ ਕੰਗਨਾ ਰਣੌਤ! ਅਧਿਕਾਰਤ ਐਲਾਨ ਹੋਣਾ ਬਾਕੀ
ਖ਼ਬਰਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਕੰਗਨਾ ਨੂੰ ਹਿਮਾਚਲ ਪ੍ਰਦੇਸ਼ ਤੋਂ ਚੋਣ ਲੜਾਉਣ ਦੀ ਯੋਜਨਾ ਬਣਾ ਰਹੀ ਹੈ।
ਰਣਵੀਰ ਸਿੰਘ ਨੂੰ ਸ਼ਕਤੀਮਾਨ ਦੇ ਕਿਰਦਾਰ ਲਈ ਚੁਣੇ ਜਾਣ ਦੀਆਂ ਰੀਪੋਰਟਾਂ ਤੋਂ ਮੁਕੇਸ਼ ਖੰਨਾ ਨਾਰਾਜ਼
ਕਿਹਾ, ਇਕ ਨਿਸ਼ਚਿਤ ਅਕਸ ਵਾਲਾ ਵਿਅਕਤੀ ਸ਼ਕਤੀਮਾਨ ਨਹੀਂ ਬਣ ਸਕਦਾ, ਬਾਅਦ ’ਚ ਪੋਸਟ ਨੂੰ ਡਿਲੀਟ ਕੀਤਾ
ਐਲਵੀਸ਼ ਯਾਦਵ ਨੇ ਜੇਲ੍ਹ ’ਚ ਪਾਸੇ ਪਲਟਦਿਆਂ ਬਿਤਾਈ ਰਾਤ
ਜ਼ਮਾਨਤ ਅਰਜ਼ੀ ਸੋਮਵਾਰ ਜਾਂ ਮੰਗਲਵਾਰ ਨੂੰ ਅਦਾਲਤ ’ਚ ਦਾਇਰ ਕੀਤੇ ਜਾਣ ਦੀ ਸੰਭਾਵਨਾ
Elvish Yadav arrested: ਯੂਟਿਊਬਰ Elvish Yadav ਗ੍ਰਿਫ਼ਤਾਰ, ਸੱਪਾਂ ਦੇ ਜ਼ਹਿਰ ਦੀ ਤਸਕਰੀ ਦੇ ਮਾਮਲੇ 'ਚ ਕਾਬੂ
ਐਲਵਿਸ਼ ਯਾਦਵ ਹਾਲ ਹੀ 'ਚ ਸਾਗਰ ਠਾਕੁਰ ਉਰਫ਼ ਮੈਕਸਟਰਨ ਨਾਲ ਕੁੱਟਮਾਰ ਕਰ ਕੇ ਸੁਰਖੀਆਂ 'ਚ ਸੀ।
Sagar Di Vohti Song lyrics in Punjabi: ਟਰੈਂਡ ਕਰ ਰਹੇ ਸਾਗਰ ਦੀ ਵਹੁਟੀ ਗਾਣੇ ਦੇ ਇਹ ਨੇ ਬੋਲ
ਲੋੜ ਤੇਰੀ ਪੈ ਗਈ ਡਰਾਈਵਰਾ ਵੇ ਮੈਨੂੰ, ਲਗਦਾ ਏ ਪੂਰਾ ਤਜ਼ਰਬਾ ਵੇ ਤੈਨੂੰ
ਯੂਕਰੇਨ ਨੇ ਜਿੱਤਿਆ ਪਹਿਲਾ ਆਸਕਰ, ਨਿਰਦੇਸ਼ਕ ਨੇ ਕਿਹਾ, ‘ਕਾਸ਼ ਮੈਂ ਇਹ ਫ਼ਿਲਮ ਨਾ ਬਣਾਉਂਦਾ’
ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀ ਹੈ ਦਸਤਾਵੇਜ਼ੀ ਫ਼ਿਲਮ ‘20 ਡੇਜ਼ ਇਨ ਮਾਰੀਉਪੋਲ’
Nattu Nattu Oscars 2024 : ਆਸਕਰ 'ਚ ਮੁੜ ਹੋਈ ਭਾਰਤੀਆਂ ਦੀ ਬੱਲੇ-ਬੱਲੇ, ਆਸਕਰ 2024 ਦੀ ਸਟੇਜ ’ਤੇ ਦੋ ਵਾਰੀ ਵਜਾਇਆ ਗਿਆ ‘ਨਾਟੂ ਨਾਟੂ’
Nattu Nattu Oscars 2024 : ਸਟੰਟ ਕੋਆਰਡੀਨੇਟਰ ਨੂੰ ਸ਼ਰਧਾਂਜਲੀ ਦਿੰਦੇ ਹੋਏ 'ਨਾਟੂ ਨਾਟੂ' ਨੂੰ ਪਹਿਲੀ ਵਾਰੀ ਵਜਾਇਆ ਗਿਆ
Shehnaaz Gill Father News: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਧਮਕੀ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ
Shehnaaz Gill Father News: ਸੁਰੱਖਿਆ ਲੈਣ ਲਈ ਰਚਿਆ ਸੀ ਸਾਰਾ ਡਰਾਮਾ