ਬਾਲੀਵੁੱਡ
Bigg Boss 17: ਵਿੱਕੀ ਜੈਨ ਨੇ ਅੰਕਿਤਾ ਲੋਖੰਡੇ 'ਤੇ ਚੁੱਕਿਆ ਹੱਥ? ਪਤੀ ਦੇ ਮੂੰਹ ਵੱਲ ਦੇਖਦੀ ਰਹੀ ਅਦਾਕਾਰਾ, video Viral
ਬਿਗ ਬੌਸ ਦੇ ਘਰ ਵਿਚ ਹੰਗਾਮਾ ਹੋ ਗਿਆ ਤੇ ਸਭ ਇਹੀ ਕਹਿਣ ਲੱਗੇ ਕਿ ਵਿੱਕੀ ਅੰਕਿਤਾ ਨੂੰ ਮਾਰਨ ਲੱਗਾ ਸੀ।
Oscars Awards: ਆਸਕਰ ਲਈ ਭੇਜੀ ਗਈ ਭਾਰਤ ਦੀ ਅਧਿਕਾਰਤ ਫਿਲਮ ‘2018’ ਪੁਰਸਕਾਰ ਦੀ ਦੌੜ ਤੋਂ ਬਾਹਰ
ਇਸ ਸ਼੍ਰੇਣੀ ’ਚ 88 ਦੇਸ਼ਾਂ ਦੀਆਂ ਫਿਲਮਾਂ ਪੇਸ਼ ਕੀਤੀਆਂ ਗਈਆਂ ਸਨ।
Wedding News: Salman Khan ਦੇ ਘਰ ਵੱਜੇਗੀ ਸ਼ਹਿਨਾਈ! ਵਿਆਹ ਦੀ ਤਰੀਕ ਹੋਈ ਪੱਕੀ
ਖਾਨ ਪਰਿਵਾਰ 'ਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ।
ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ: FIR ਰੱਦ ਕਰਵਾਉਣ ਲਈ ਅਦਾਲਤ ਪੁੱਜੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼
ਜੈਕਲੀਨ ਦੀ ਪਟੀਸ਼ਨ ’ਤੇ ਇਸੇ ਹਫਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।
Shah Rukh Khan Praises Diljit Dosanjh: ਦਿਲਜੀਤ ਦੁਸਾਂਝ ਦੀ ਗਾਇਕੀ ਦੇ ਮੁਰੀਦ ਹੋਏ ਅਦਾਕਾਰ ਸ਼ਾਹਰੁਖ ਖਾਨ
ਕਿਹਾ, “ਮੈਨੂੰ ਵੀ ਸਿਖਾ ਦਿਉ ਇਹ Vibe”
Kashmir: ਕਸ਼ਮੀਰ ਮਿੰਨੀ ਸਵਿਟਜ਼ਰਲੈਂਡ ਨਹੀਂ, ਸਵਿਟਜ਼ਰਲੈਂਡ ਮਿੰਨੀ ਕਸ਼ਮੀਰ ਹੈ: ਭਾਗਿਆਸ਼੍ਰੀ
ਭੋਜਨ ਬਹੁਤ ਸੁਆਦੀ ਹੁੰਦਾ ਹੈ ਅਤੇ ਲੋਕ ਗੁੜ ਵਾਂਗ ਮਿੱਠੇ ਹੁੰਦੇ ਹਨ - ਭਾਗਿਆਸ਼੍ਰੀ
Bollywood News: ਅਦਾਕਾਰ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਦੀ ਕਾਰ ਹਾਦਸੇ ਦਾ ਸ਼ਿਕਾਰ
ਪੁਲਿਸ ਨੇ ਸੋਮਵਾਰ ਨੂੰ ਦਸਿਆ ਕਿ ਸ਼ਰਮਾ ਦੀ ਕਾਰ ਨੂੰ ਨਸ਼ੇ ’ਚ ਧੁੱਤ ਇਕ ਡਰਾਈਵਰ ਨੇ ਟੱਕਰ ਮਾਰ ਦਿਤੀ।
Ajanta-Ellora Film Festival: 3 ਤੋਂ 7 ਜਨਵਰੀ ਤਕ ਆਯੋਜਤ ਕੀਤਾ ਜਾਵੇਗਾ ਅਜੰਤਾ-ਏਲੋਰਾ ਫਿਲਮ ਫੈਸਟੀਵਲ
ਇਸ ਫਿਲਮ ਫੈਸਟੀਵਲ ਦਾ ਸ਼ਾਨਦਾਰ ਉਦਘਾਟਨ ਸਮਾਰੋਹ 3 ਜਨਵਰੀ 2024 ਨੂੰ ਸ਼ਾਮ 7:00 ਵਜੇ ਤੈਅ ਕੀਤਾ ਗਿਆ ਹੈ।
Rubina Dilaik Babies: ਰੁਬੀਨਾ ਦਿਲਾਇਕ ਬਣੀ ਮਾਂ, ਜੁੜਵਾਂ ਬੱਚਿਆਂ ਨੂੰ ਦਿਤਾ ਜਨਮ!
Rubina Dilaik Babies: ਟ੍ਰੇਨਰ ਦੁਆਰਾ ਪੋਸਟ ਜ਼ਰੀਏ ਦਿਤੀ ਗਈ ਜਾਣਕਾਰੀ
Kili Paul ਤੇ ਭੈਣ Neema Paul ਦੀ ਜੋੜੀ ਨੇ ਅਰਜਨ ਵੈਲੀ ਗੀਤ 'ਤੇ ਬਣਾਈ ਵੀਡੀਓ, ਖ਼ੂਬ ਵਾਇਰਲ
ਕਿਲੀ ਤੇ ਨੀਮਾ ਪੌਲ ਅਕਸਰ ਹੀ ਬਾਲੀਵੁੱਡ ਤੇ ਪਾਲੀਵੁੱਡ ਦੇ ਹਿੱਟ ਗਾਣਿਆਂ 'ਤੇ ਵੀਡੀਓ ਬਣਾਉਂਦੇ ਹਨ