ਬਾਲੀਵੁੱਡ
Rahat Fateh Ali Khan Viral Video: ਸ਼ਾਗਿਰਦ ਨੂੰ ਥੱਪੜ ਮਾਰਦੇ ਮਸ਼ਹੂਰ ਗਾਇਕ ਦਾ ਵੀਡੀਉ ਵਾਇਰਲ, ਜਾਣੋ ਕੀ ਦਿਤਾ ਸਪੱਸ਼ਟੀਕਰਨ
ਉਸਤਾਦ ਅਤੇ ਸ਼ਾਗਿਰਦ ਦਾ ਆਪਸੀ ਮਾਮਲਾ ਦਸਿਆ
Sreela Majumdar Death News: ਮਸ਼ਹੂਰ ਅਦਾਕਾਰਾ ਸ਼੍ਰੀਲਾ ਮਜੂਮਦਾਰ ਦਾ ਦਿਹਾਂਤ; ਕੈਂਸਰ ਨਾਲ ਜੂਝ ਰਹੀ ਸੀ ਅਭਿਨੇਤਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ੍ਰੀਲਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦਿਆਂ ਕਿਹਾ ਕਿ ਸ਼੍ਰੀਲਾ ਇਕ ਸਸ਼ਕਤ ਅਦਾਕਾਰਾ ਸੀ
Salman Khan News: ਭਾਈਜਾਨ ਨੇ ਵਾਅਦਾ ਕੀਤਾ ਪੂਰਾ, ਕੈਂਸਰ ਨਾਲ ਜੰਗ ਜਿੱਤਣ ਵਾਲੇ ਬੱਚੇ ਨਾਲ ਕੀਤੀ ਮੁਲਾਕਾਤ
Salman Khan News: 2018 'ਚ ਭਾਈਜਾਨ ਨੇ ਜਗਨਬੀਰ ਨਾਲ ਕੀਤੀ ਸੀ ਮੁਲਾਕਾਤ ਤੇ ਠੀਕ ਹੋਣ ਤੋਂ ਬਾਅਦ ਦੁਬਾਰਾ ਮੁਲਾਕਾਤ ਕਰਨ ਦਾ ਕੀਤਾ ਸੀ ਵਾਅਦਾ
Rashmika Mandanna Deepfake case: ਰਸ਼ਮਿਕਾ ਮੰਦਾਨਾ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ
ਪੁਲਿਸ ਨੇ ਅਭਿਨੇਤਰੀ ਦੀ ‘ਡੀਪਫੇਕ ਵੀਡੀਉ’ ਦੇ ਸਬੰਧ ’ਚ ਆਂਧਰਾ ਪ੍ਰਦੇਸ਼ ਤੋਂ ਇਕ ਬੀ-ਟੈਕ ਗ੍ਰੈਜੂਏਟ ਨੂੰ ਗ੍ਰਿਫਤਾਰ ਕੀਤਾ ਸੀ।
Ram Mandir consecration: ਪ੍ਰਾਣ ਪ੍ਰਤਿਸ਼ਠਾ ਦੇ ਸਨਮਾਨ 'ਚ 22 ਜਨਵਰੀ ਨੂੰ ਫਿਲਮ ਇੰਡਸਟਰੀ ਮਨਾਏਗੀ ਛੁੱਟੀ
100 ਤੋਂ ਵੱਧ ਸ਼ੂਟਿੰਗਾਂ 'ਤੇ ਪਾਬੰਦੀ
Rashmika Mandanna Deepfake case: ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ‘ਡੀਪਫੇਕ ਵੀਡੀਉ’ ਬਣਾਉਣ ਦੇ ਦੋਸ਼ ’ਚ ਇਕ ਵਿਅਕਤੀ ਗ੍ਰਿਫਤਾਰ
ਦਖਣੀ ਭਾਰਤ ਤੋਂ ਗ੍ਰਿਫਤਾਰ ਕਰ ਕੇ ਮਬਲਜ਼ਮ ਨੂੰ ਦਿੱਲੀ ਲਿਆਂਦਾ ਗਿਆ
ਸਾਨੀਆ ਤੋਂ ਤਲਾਕ ਮਗਰੋਂ ਸ਼ੋਏਬ ਮਲਿਕ ਨੇ ਪਾਕਿ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾਇਆ
‘ਇਹ ‘ਖੁੱਲ੍ਹਾ’ ਸੀ ਜਿਸ ’ਚ ਇਕ ਮੁਸਲਿਮ ਔਰਤ ਅਪਣੇ ਪਤੀ ਤੋਂ ਇਕਪਾਸੜ ਤਲਾਕ ਦੀ ਮੰਗ ਕਰ ਸਕਦੀ ਹੈ’ : ਸਾਨਿਆ ਦਾ ਪਰਵਾਰ
ਨਯਨਤਾਰਾ ਨੇ ‘ਅੰਨਪੂਰਨਾ’ ਫਿਲਮ ਨੂੰ ਲੈ ਕੇ ਹੋਏ ਵਿਵਾਦ ਲਈ ਮੁਆਫੀ ਮੰਗੀ
ਰਾਮ ਬਾਰੇ ਵਿਵਾਦਮਈ ਟਿਪਣੀ ਅਤੇ ਲਵ ਜੇਹਾਦ ਨੂੰ ਉਤਸ਼ਾਹਤ ਕਰਨ ਦੇ ਲੱਗੇ ਸਨ ਦੋਸ਼
Animal OTT Release: Animal ਦੀ OTT ਰਿਲੀਜ਼ ’ਤੇ ਰੋਕ ਲਗਾਉਣ ਦੀ ਪਟੀਸ਼ਨ ’ਤੇ Netflix ਅਤੇ ਸਹਿ-ਨਿਰਮਾਤਾ ਨੂੰ ਨੋਟਿਸ ਜਾਰੀ, ਜਾਣੋ ਮਾਮਲਾ
26 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਫਿਲਮ
Hema Malini News: ਹੇਮਾ ਮਾਲਿਨੀ ਨੇ ਅਯੁੱਧਿਆ 'ਚ ਮਾਂ ਸੀਤਾ ਦਾ ਨਿਭਾਇਆ ਕਿਰਦਾਰ, ਜਾਣੋ ਕਿਸ ਨੇ ਨਿਭਾਇਆ ਰਾਮ ਦਾ ਕਿਰਦਾਰ
Hema Malini News: ਹੁਣ ਰਾਮ ਨਗਰੀ ਅਯੁੱਧਿਆ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ 'ਚ ਸਿਰਫ 4 ਦਿਨ ਬਾਕੀ ਹਨ