ਬਾਲੀਵੁੱਡ
ਮਸ਼ਹੂਰ ਅਦਾਕਾਰਾ ਭੈਰਵੀ ਵੈਦਿਆ ਦਾ ਦੇਹਾਂਤ; ਕੈਂਸਰ ਤੋਂ ਪੀੜਤ ਸੀ 67 ਸਾਲਾ ਅਦਾਕਾਰਾ
ਭੈਰਵੀ ਪਿਛਲੇ 45 ਸਾਲਾਂ ਤੋਂ ਅਦਾਕਾਰੀ ਦੇ ਖੇਤਰ ਵਿਚ ਕੰਮ ਕਰ ਰਹੀ ਸੀ।
ਇਜ਼ਰਾਈਲ 'ਚ ਟੀਵੀ ਅਦਾਕਾਰਾ ਮਧੁਰਾ ਨਾਇਕ ਦੀ ਭੈਣ ਓਦਿਆ ਅਤੇ ਉਸ ਦੇ ਪਤੀ ਦਾ ਕਤਲ
ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਦਿਤੀ ਜਾਣਕਾਰੀ
ਅਦਾਕਾਰ ਸ਼ਾਹਰੁਖ ਖਾਨ ਨੂੰ ਮਿਲੀ Y+ ਸੁਰੱਖਿਆ; ਫ਼ਿਲਮ 'ਜਵਾਨ' ਅਤੇ 'ਪਠਾਨ' ਦੀ ਸਫਲਤਾ ਤੋਂ ਬਾਅਦ ਜਾਨ ਨੂੰ ਖਤਰਾ!
ਸ਼ਾਹਰੁਖ ਖਾਨ ਖੁਦ ਚੁੱਕਣਗੇ ਅਪਣੀ ਸੁਰੱਖਿਆ ਦਾ ਖਰਚਾ
ਇਜ਼ਰਾਈਲ ਵਿਚ ਫਸੀ ਅਦਾਕਾਰਾ ਨੁਸਰਤ ਦੀ ਹੋਈ ਵਤਨ ਵਾਪਸੀ; ਭਾਰਤੀ ਦੂਤਾਵਾਸ ਦੀ ਮਦਦ ਨਾਲ ਪਹੁੰਚੀ ਮੁੰਬਈ
ਅਭਿਨੇਤਰੀ ਦੇ ਸੁਰੱਖਿਅਤ ਅਪਣੇ ਦੇਸ਼ ਪਰਤਣ 'ਤੇ ਹਰ ਕੋਈ ਬਹੁਤ ਖੁਸ਼ ਹੈ।
ਸ਼ਾਹਰੁਖ ਖਾਨ ਦੀ ਫ਼ਿਲਮ ‘ਜਵਾਨ’ ਨੇ ਤੋੜੇ ਰਿਕਾਰਡ: ਬਾਕਸ ਆਫਿਸ ’ਤੇ ਕਮਾਏ 1103.27 ਕਰੋੜ ਰੁਪਏ
ਫ਼ਿਲਮ ਨਿਰਮਾਣ ਕੰਪਨੀ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਨੇ ਸ਼ੁਕਰਵਾਰ ਸ਼ਾਮ 'ਐਕਸ' 'ਤੇ ਫ਼ਿਲਮ ਦੀ ਕਮਾਈ ਬਾਰੇ ਜਾਣਕਾਰੀ ਸਾਂਝੀ ਕੀਤੀ।
ਪਲਾਸਟਿਕ ਸਰਜਰੀ ਕਾਰਨ ਸਾਬਕਾ ਬਿਊਟੀ ਕੁਈਨ ਦੀ ਮੌਤ! ਸਦਮੇ 'ਚ ਫ਼ਿਲਮ ਇੰਡਸਟਰੀ
ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ 'ਚ ਹੈ।
ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਹਿਨਾ ਖ਼ਾਨ ਨੂੰ ਵੀ ਈਡੀ ਨੇ ਕੀਤਾ ਤਲਬ
ਬੁਧਵਾਰ ਨੂੰ ਈਡੀ ਨੇ ਰਣਬੀਰ ਕਪੂਰ ਨੂੰ ਸੰਮਨ ਭੇਜਿਆ ਸੀ।
ਈ.ਡੀ. ਨੇ ਬਾਲੀਵੁਡ ਅਦਾਕਾਰ ਰਣਬੀਰ ਕਪੂਰ ਨੂੰ ਸੰਮਨ ਭੇਜਿਆ
ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ, ਕਈ ਹੋਰ ਮਸ਼ਹੂਰ ਹਸਤੀਆਂ ਤੋਂ ਵੀ ਕੀਤੀ ਜਾ ਸਕਦੀ ਹੈ ਪੁਛ-ਪੜਤਾਲ
ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਸ਼ਾਹਰੁਖ ਖਾਨ ਦੀ ਫ਼ਿਲਮ 'ਸਵਦੇਸ਼' ਦੀ ਅਭਿਨੇਤਰੀ
ਵਾਲ-ਵਾਲ ਬਚੀ ਗਾਇਤਰੀ ਜੋਸ਼ੀ ਅਤੇ ਪਤੀ ਵਿਕਾਸ ਓਬਰਾਏ ਦੀ ਜਾਨ
‘ਗਦਰ-2’ ਤੋਂ ਬਾਅਦ ਹੁਣ ‘ਲਾਹੌਰ 1947’ ਵਿਚ ਨਜ਼ਰ ਆਉਣਗੇ ਸੰਨੀ ਦਿਓਲ, ਆਮਿਰ ਖ਼ਾਨ ਨੇ ਕੀਤਾ ਫ਼ਿਲਮ ਦਾ ਐਲਾਨ
ਆਮਿਰ ਖਾਨ ਨੇ ਐਲਾਨ ਕੀਤਾ ਕਿ ਬਤੌਰ ਨਿਰਮਾਤਾ ਉਨ੍ਹਾਂ ਦੀ ਅਗਲੀ ਫ਼ਿਲਮ 'ਲਾਹੌਰ 1947' ਹੋਵੇਗੀ