ਬਾਲੀਵੁੱਡ
'ਗਦਰ 2' ਸਟਾਰ ਸੰਨੀ ਦਿਓਲ ਦੇ ਮੁੰਬਈ ਵਾਲੇ ਬੰਗਲੇ ਦੀ ਹੋਵੇਗੀ ਨਿਲਾਮੀ, ਨਹੀਂ ਚੁਕਾਇਆ ਕਰਜ਼ਾ
ਹੁਣ ਬੈਂਕ ਵਸੂਲੇਗਾ 56 ਕਰੋੜ ਰੁਪਏ
ਅਕਸ਼ੈ ਕੁਮਾਰ ਨੂੰ ਮਿਲੀ ਭਾਰਤੀ ਨਾਗਰਿਕਤਾ, ਟਵੀਟ ਕਰਕੇ ਕਿਹਾ- ਹੁਣ ਦਿਲ ਅਤੇ ਨਾਗਰਿਕਤਾ ਦੋਵੇਂ ਹਿੰਦੁਸਤਾਨੀ
ਅਕਸ਼ੈ ਕੁਮਾਰ ਕੋਲ ਅਜੇ ਵੀ ਕੈਨੇਡਾ ਦੀ ਨਾਗਰਿਕਤਾ ਸੀ।
ਬਾਕਸ ਆਫ਼ਿਸ ’ਤੇ ਛਾਈ ਬਹਾਰ, ਫ਼ਿਲਮ ਉਦਯੋਗ ਨੇ ਕੀਤਾ ਰੀਕਾਰਡ ਕਾਰੋਬਾਰ
4 ਫ਼ਿਲਮਾਂ ਦੇ ਦਮ ’ਤੇ ਬੀਤੇ ਵੀਕਐਂਡ ਦੌਰਾਨ ਫ਼ਿਲਮ ਉਦਯੋਗ ਨੂੰ 110 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਧ ਕਮਾਈ ਹੋਈ
ਟੋਰਾਂਟੋ ਫ਼ਿਲਮ ਫੈਸਟੀਵਲ ਲਾਈਨਅੱਪ ਤੋਂ ਹਟਾਈ ਗਈ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95'?
ਵੈਬਸਾਈਟ 'ਤੇ ਫਿਲਹਾਲ ਫ਼ਿਲਮ ਦਾ ਕੋਈ ਜ਼ਿਕਰ ਨਹੀਂ
ਸੰਨੀ ਦਿਓਲ ਨੇ ਬਾਕਸ ਆਫਿਸ 'ਤੇ ਫਿਰ ਤੋਂ ਮਚਾਇਆ ਗਦਰ, ਪਹਿਲੇ ਦਿਨ ਹੀ ਕੀਤੀ ਸ਼ਾਨਦਾਰ ਕਮਾਈ
'ਗਦਰ 2' ਬਣੀ ਸਭ ਤੋਂ ਵੱਡੀ ਓਪਨਿੰਗ ਸੀਕਵਲ
ਆਸਟ੍ਰੇਲੀਆ ਨੇ ਰੱਦ ਕੀਤਾ ਮੀਕਾ ਸਿੰਘ ਦਾ ਵੀਜ਼ਾ! 11 ਅਗਸਤ ਤੋਂ ਸ਼ੁਰੂ ਹੋਣ ਵਾਲੇ ਸਾਰੇ ਸ਼ੋਅ ਰੱਦ
ਸ਼ੋਅ ਦੀਆਂ ਟਿਕਟਾਂ ਵਿਕ ਗਈਆਂ ਸਨ ਪਰ ਹੁਣ ਸ਼ੋਅ ਦੇ ਰੱਦ ਹੋਣ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ
ਵਰੁਣ ਧਵਨ ਨਾਲ ਐਕਸ਼ਨ ਫ਼ਿਲਮ 'ਚ ਨਜ਼ਰ ਆਉਣਗੇ ਵਾਮਿਕਾ ਗੱਬੀ
31 ਮਈ 2024 ਨੂੰ ਰਿਲੀਜ਼ ਹੋਵੇਗੀ ਇਹ ਫ਼ਿਲਮ
ਕੰਨੜ ਅਦਾਕਾਰ ਵਿਜੇ ਰਾਘਵੇਂਦਰ ਦੀ ਪਤਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵੇਂ ਥਾਈਲੈਂਡ 'ਚ ਸਨ।
ਗੁਰੂਗ੍ਰਾਮ 'ਚ ਹੋਈ ਹਿੰਸਾ ਤੋਂ ਦੁਖੀ ਹੋਏ ਬਾਲੀਵੁਡ ਦੇ ਇਹ ਸਿਤਾਰੇ, ਕਿਹਾ- ਬਖ਼ਸ਼ ਦੇ ਮਾਲਕ
ਗੁਰੂਗ੍ਰਾਮ ਤੱਕ ਪਹੁੰਚੀ ਇਸ ਹਿੰਸਾ 'ਚ ਹੁਣ ਤੱਕ 6 ਲੋਕਾਂ ਦੀਹੋਈ ਮੌਤ
ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਅਪਣੇ ਸਟੂਡੀਓ 'ਚ ਕੀਤੀ ਖੁਦਕੁਸ਼ੀ!
‘ਜੋਧਾ ਅਕਬਰ’ ਵਰਗੀਆਂ ਕਈ ਫਿਲਮਾਂ ਵਿਚ ਕੀਤਾ ਸੀ ਕੰਮ