ਪਾਲੀਵੁੱਡ
ਅਖਿਲ ਪਰਿਵਾਰ ਦੇ ਨਾਲ ਮਾਣ ਰਹੇ ਹਨ ਛੁੱਟੀਆਂ ਦਾ ਅਨੰਦ
ਤਸਵੀਰਾਂ ‘ਚ ਅਖਿਲ ਦੇ ਨਾਲ ਉਨ੍ਹਾਂ ਦਾ ਭਤੀਜਾ ਵੀ ਨਜ਼ਰ ਆ ਰਿਹਾ ਹੈ।
ਹਰਿਆਣਾ ਲਾਈਵ ਸ਼ੋਅ ‘ਚ ਬੱਬੂ ਮਾਨ ਨੇ ਆਉਣ ਵਾਲੇ ਨਵੇਂ ਗੀਤ ਦੀਆਂ ਕੁਝ ਲਾਇਨਾਂ ਫ਼ੈਨਜ਼ ਨੂੰ ਸੁਣਾਈਆਂ
ਬੱਬੂ ਮਾਨ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾ ਨੂੰ ਸਾਰੀਆਂ ਦੁਨੀਆਂ ਬੇਹੱਦ ਪਿਆਰ ਕਰਦੀ ਹੈ...
ਅਮਿਤਾਭ ਨੇ ਸ਼ੋਅ ਦੌਰਾਨ ਮਲਕੀਤ ਸਿੰਘ ਨੂੰ ਲੈ ਕੇ ਕੀਤਾ ਅਜਿਹਾ ਸਵਾਲ
ਪੁੱਛੇ ਗਏ ਸਵਾਲ ਦੀ ਵੀਡੀਉ ਮਲਕੀਤ ਸਿੰਘ ਤੇ ਮਨਕੀਰਤ ਔਲਖ ਨੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।
ਜਾਣੋ, ਫ਼ਿਲਮ ‘ਮਿੱਟੀ ਦਾ ਬਾਵਾ’ ਨੇ ਦਰਸ਼ਕਾਂ ਦੇ ਦਿਲ ਜਿੱਤਣ ਵਿਚ ਕਿੰਨੀ ਕੀਤੀ ਸਫ਼ਲਤਾ ਹਾਸਲ
ਇਸ ਫ਼ਿਲਮ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿਚ ਸਿਨੇਮਾ ਘਰਾਂ ਵਿਚ ਪਹੁੰਚੇ ਹਨ।
ਬੱਬੂ ਮਾਨ ਨੂੰ ਚੜਿਆ ਗੁੱਸਾ !
ਪ੍ਰਮੋਟਰਾਂ ਦੀ ਆਈ ਸ਼ਾਮਤ !
ਦਰਸ਼ਕਾਂ ਨੂੰ ਭਾਵਨਾਵਾਂ ਦੇ ਇਕ ਰੋਮਾਂਚਕ ਸਫ਼ਰ ’ਤੇ ਪਹੁੰਚਾਵੇਗੀ ਫ਼ਿਲਮ ‘ਮਿੱਟੀ ਦਾ ਬਾਵਾ’
ਇਸ ਫ਼ਿਲਮ ਦਾ ਇਕ ਸ਼ਬਦ ਰਿਲੀਜ਼ ਹੋਇਆ ਸੀ ਜੋ ਕਿ ਬਹੁਤ ਹੀ ਧਾਰਮਿਕ ਦੇ ਰੂਹਾਨੀ ਸੀ।
ਰੋਸ਼ਨ ਪ੍ਰਿੰਸ ਦਾ ਨਵਾਂ ਗੀਤ ‘ਗੱਭਰੂ ਕੁਆਰਾ’ ਹੋਇਆ ਰਿਲੀਜ਼
ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ਇੰਡਸਟਰੀ ਦੇ ਬਾਕਮਾਲ ਅਦਾਕਾਰ ਬੀਐਨ ਸ਼ਰਮਾ ਨੇ ਇਸ ਵੀਡੀਉ ਵਿਚ ਫੀਚਰ ਕੀਤਾ ਹੈ।
550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਿਲਮ 'ਮਿੱਟੀ ਦਾ ਬਾਵਾ' 3 ਦਿਨਾਂ ਬਾਅਦ ਹੋਵੇਗੀ ਦਰਸ਼ਕਾਂ ਦੇ ਸਨਮੁੱਖ
ਇਹ ਫ਼ਿਲਮ ਕੁਲਜੀਤ ਸਿੰਘ ਮਲਹੋਤਰਾ ਵੱਲੋਂ ਬਣਾਈ ਗਈ ਹੈ।
ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਿਲਮ ‘ਮਿੱਟੀ ਦਾ ਬਾਵਾ’ ਸਮਾਜੀ ਰੰਗਾਂ ’ਤੇ ਚਾਨਣਾ ਪਾਵੇਗੀ
ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।
ਗੁਰਦਾਸ ਮਾਨ ਦੇ ਵਿਵਾਦ ‘ਤੇ ਬੋਲੇ ਜੈਜ਼ੀ ਬੀ
ਗੁਰਦਾਸ ਮਾਨ ਨੇ ਕੀਤੀ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ