ਪਾਲੀਵੁੱਡ
‘ਸਾਕ’ ਫ਼ਿਲਮ ਦੀ ਪੇਸ਼ਕਾਰੀ ਪੰਜਾਬੀਅਤ ਦੇ ਹਰ ਰੰਗ ਨਾਲ ਹੈ ਭਰਪੂਰ
ਇਸ ਮੌਕੇ ਬਹੁਗਿਣਤੀ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ...
ਫ਼ੌਜੀ ਦੀ ਪ੍ਰੇਮ ਕਹਾਣੀ ਬਿਆਨ ਕਰਦੀ ਫ਼ਿਲਮ ‘ਸਾਕ’
ਕਮਲਜੀਤ ਸਿੰਘ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਅਤੇ ਇਸ ਨੂੰ ਡਾਇਰੈਕਟ ਵੀ ਕੀਤਾ ਹੈ
ਪੰਜਾਬੀ ਫ਼ਿਲਮ ਦੂਰਬੀਨ ਦੀ ਟੀਮ ਨੇ ਹੜ੍ਹ ਪੀੜਤਾਂ ਲਈ ਲਿਆ ਵੱਡਾ ਫ਼ੈਸਲਾ
ਪਹਿਲਾਂ ਹਿਮਾਂਸ਼ੀ ਖੁਰਾਣਾ ਫਿਰ ਗਿੱਪੀ ਗਰੇਵਾਲ ਤੇ ਹੁਣ ਗਾਇਕ ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਵੀ ਖਾਲਸਾ ਏਡ ਦੇ ਨਾਲ ਪੀੜਤਾਂ ਦੇ ਦੁੱਖ ਵੰਡ ਰਹੇ ਹਨ।
ਰੇਸ਼ਮ ਅਨਮੋਲ ਤੇ ਆਰ ਨੇਤ ਹੜ੍ਹ ਪੀੜਤਾਂ ਦੀ ਮਦਦ ਲਈ ਦੇ ਰਹੇ ਹਨ ਅਪਣਾ ਸਹਿਯੋਗ
ਹੁਣ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਪੀੜ੍ਹਤਾਂ ਦੇ ਸੇਵਾ ‘ਚ ਲੱਗੇ ਹੋਏ ਨਜ਼ਰ ਆਏ ਹਨ।
'ਤਰਸੇਮ ਜੱਸੜ' ਤੇ 'ਕੁਲਬੀਰ ਝਿੰਜਰ' 'ਖਾਲਸਾ ਏਡ' ਨਾਲ ਮਿਲ ਕੇ ਕਰ ਰਹੇ ਹੜ੍ਹ ਪੀੜਤਾਂ ਦੀ ਮਦਦ
ਹੜ੍ਹ ਕਾਰਨ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ।
ਪ੍ਰਸਿੱਧ ਗਾਇਕ ਗਿੱਪੀ ਗਰੇਵਾਲ ਨੇ ਹੜ੍ਹ ਪੀੜਤਾਂ ਨੂੰ 7 ਲੱਖ ਕੀਤੇ ਦਾਨ
ਹੋਟਲ ਤਾਜ ਵਿੱਚ ਫਿਲਮ 'ਅਰਦਾਸ ਕਰਾਂ' ਦੀ ਕਰ ਰਹੇ ਸੀ ਪਾਰਟੀ
ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਈ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ
ਹਿਮਾਂਸੀ ਖੁਰਾਨਾ ਨੇ ਆਪਣੀ ਟੀਮ ਨਾਲ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਦਾ ਨੇਕ ਕਾਰਜ ਕੀਤਾ।
ਸਮਾਜ ਸੇਵਾਦਾਰ ਅਨਮੋਲ ਕਵਾਤਰਾ ਨੇ ਹੜ੍ਹ ਪੀੜਤਾਂ ਲਈ ਚੁੱਕਿਆ ਵੱਡਾ ਕਦਮ
ਇਸ ਸਬੰਧ ਵਿਚ ਅਨਮੋਲ ਕਵਾਤਰਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਸੁਣੋ ਕੀ ਕਹਿੰਦੇ ਹਨ ਲੋਕ 'ਨੌਕਰ ਵਹੁਟੀ ਦਾ' ਫ਼ਿਲਮ ਬਾਰੇ
ਲੋਕਾਂ ਨੇ ਰੱਜ ਕੇ ਕੀਤੀ ਤਾਰੀਫ਼
ਮੀਕਾ ਸਿੰਘ ਨੂੰ ਮਿਲੀ ਵੱਡੀ ਰਾਹਤ, ਹਟਾਇਆ ਗਿਆ ਬੈਨ
ਦਸ ਦਈਏ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਇਕ ਵਿਆਹ ਵਿਚ ਮੀਕਾ ਸਿੰਘ ਦੀ ਪਰਫਾਰਮੈਨਸ ਦੀ ਵੀਡੀਉ ਸੋਸ਼ਲ ਮੀਡੀਆ ਤੇ ਜਨਤਕ ਹੋਈ ਸੀ।