ਪਾਲੀਵੁੱਡ
ਚੰਡੀਗੜ੍ਹ 'ਚ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ, 5 ਲੋਕਾਂ 'ਤੇ ਮਾਮਲਾ ਦਰਜ
8 ਲੱਖ ਤੋਂ ਵੱਧ ਰੁਪਇਆਂ ਦੀ ਕੀਤੀ ਹੈ ਠੱਗੀ
Guru Randhawa: ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਦਿਖਾਇਆ ਪਿਆਰ
ਲਿਖਿਆ, ਪੰਜਾਬ ਵਿੱਚ ਪੜ੍ਹ ਰਹੇ ਹਰ ਵਿਦਿਆਰਥੀ ਲਈ ਪੰਜਾਬੀ ਜ਼ਰੂਰੀ ਹੈ, ਭਾਵੇਂ ਬੋਰਡ ਕੋਈ ਵੀ ਹੋਵੇ।
“AKAAL THE UNCONQUERED” ਫ਼ਿਲਮ ਦਾ ਪੋਸਟਰ ਹੋਇਆ ਰਿਲੀਜ਼
"ਅਕਾਲ" ਫਿਲਮ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।
ਵਿਦੇਸ਼ਾਂ ਵਿਚ ਵੀ ਛਾਇਆ ਦੋਸਾਂਝਾ ਵਾਲਾ, ਹਾਲੀਵੁੱਡ ਐਕਟਰ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਦੇ ਗੀਤ ਦੀ ਕੀਤੀ ਪ੍ਰਸ਼ੰਸਾ
ਗਾਇਕ ਨੇ ਵੀ ਜਵਾਬ ਦਿੰਦੇ ਹੋਏ ਵਿਲ ਸਮਿਥ ਨੂੰ ਦੱਸਿਆ ਵੱਡਾ ਭਰਾ
'ਪੰਜਾਬ 95' ਫ਼ਿਲਮ 'ਤੇ ਦਿਲਜੀਤ ਦੋਸਾਂਝ ਦਾ ਬਿਆਨ, ''ਫ਼ਿਲਮ ਜ਼ਰੂਰ ਰਿਲੀਜ਼ ਹੋਵੇਗੀ, ਮੈਨੂੰ ਰੱਬ 'ਤੇ ਭਰੋਸਾ ਹੈ''
''ਜੇ ਫ਼ਿਲਮ 'ਚ ਕੱਟ ਲੱਗੇ ਤਾਂ ਫ਼ਿਲਮ ਰਿਲੀਜ਼ ਕਰਨ ਦੇ ਹੱਕ ਵਿਚ ਨਹੀਂ''
'ਦਿਲ ਲੁਮਿਨਾਟੀ ਟੂਰ' ਦੌਰਾਨ ਮਿਲੇ ਨੋਟਿਸਾਂ 'ਤੇ ਦਿਲਜੀਤ ਦੋਸਾਂਝ ਦਾ ਨਵਾਂ ਗੀਤ, 'ਟੈਂਸ਼ਨ' ਯੂਟਿਊਬ 'ਤੇ ਹੋਇਆ ਰਿਲੀਜ਼
ਗੀਤ ਵਿਚ ਦਿਲਜੀਤ ਨੇ ਸਾਰਿਆਂ ਨੂੰ ਜਵਾਬ ਦਿੱਤੈ
ਯੂਐਂਡਆਈ ਮਿਊਜ਼ਿਕ ਲੇਬਲ ਹੇਠ ਬੈਨੇਟ ਦੋਸਾਂਝ ਅਤੇ ਮਾਹੀ ਸ਼ਰਮਾ ਦਾ ਗੀਤ “ਮੁਬਾਰਕਾਂ” ਹੋਇਆ ਰਿਲੀਜ਼
''ਮੁਬਾਰਕਾਂ' ਗੀਤ ਹਰ ਰੂਪ ਵਿੱਚ ਪਿਆਰ ਨੂੰ ਸਾਡੀ ਸ਼ਰਧਾਂਜਲੀ''
Watcho New Show 'Vibe On': 'ਵਾਚੋ' ਲੈ ਕੇ ਆ ਰਿਹਾ ਹਿੱਪ-ਹੌਪ ਪ੍ਰਤਿਭਾ ਵਾਲਾ ਸ਼ੋਅ 'ਵਾਈਬ ਆਨ'
‘ਵਾਈਬ ਆਨ’,ਪਰਿੰਦੇ ਦਾ ਇਨਕਲਾਬੀ ਰਿਐਲਿਟੀ ਸ਼ੋਅ, ਉੱਤਰੀ ਭਾਰਤ ਦੇ 25 ਪ੍ਰਸਿੱਧ ਕਾਲਜਾਂ 'ਚ ਆਪਣੀ ਛਾਪ ਛੱਡ ਚੁੱਕਾ ਹੈ
ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਧੂਮ ਮਚਾਏਗਾ ਗੁਰਸੇਵਕ ਢਿੱਲੋਂ ਦਾ ਗੀਤ ''ਮਿਸ ਕਾਲ''
"ਮਿਸ ਕਾਲ" ਰੂਹਾਨੀ ਬੋਲਾਂ, ਸ਼ਾਨਦਾਰ ਬੀਟਸ ਅਤੇ ਸ਼ਾਨਦਾਰ ਵਿਜ਼ੁਅਲਜ਼ ਦਾ ਇੱਕ ਸੰਪੂਰਨ ਮਿਸ਼ਰਣ ਹੈ।