ਪਾਲੀਵੁੱਡ
ਇੱਕ ਵਾਰ ਹਿਮਾਸ਼ੀ ਖੁਰਾਨਾ ਦੀ ਖੂਬਸੂਰਤੀ ਇਸ ਤਰ੍ਹਾਂ ਆਈ ਚਰਚਾ 'ਚ
ਹਿਮਾਸ਼ੀ ਦੀ ਖੂਬਸੂਰਤੀ ਕਾਰਨ ਅਕਸਰ ਹੀ ਆਪਣੀ ਇੰਡਸਟ੍ਰੀ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਗੀਤਾਂ 'ਚ 'ਯਾਰ ਅਨਮੁਲਿਆਂ' ਦੀ ਗੱਲ ਕਰਨ ਵਾਲੇ ਸ਼ੈਰੀ ਮਾਨ ਨਾਲ ਇੱਕ ਖਾਸ ਦੋਸਤ ਨੇ ਕੀਤਾ ਵੱਡਾ ਧੋਖਾ
ਧੋਖਾ ਕਿਸੇ ਹੋਰ ਨੇ ਨਹੀਂ ਬਲਕਿ ਸ਼ੈਰੀ ਦੇ ਇੱਕ ਖਾਸ ਦੋਸਤ ਵਲੋਂ ਹੀ ਕੀਤਾ ਗਿਆ ਹੈ।
ਗੁਰੂ ਰੰਧਾਵਾ ਤੋਂ ਬਾਅਦ ਹੁਣ 'Sukh E' ਦੇ ਗਾਣੇ ਪਾਉਣਗੇ ਬਾਲੀਵੁੱਡ 'ਚ ਧਮਾਲਾਂ
ਪੰਜਾਬੀ ਇੰਡਸਟਰੀ ਦਾ ਕਰੇਜ਼ ਲੋਕਾਂ 'ਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।
ਕੀ ਹੁਣ ਗੁਰੂ ਰੰਧਾਵਾ ਵੀ ਗਾਇਕੀ ਤੋਂ ਬਾਅਦ ਅਦਾਕਾਰੀ 'ਚ ਰੱਖਣਗੇ ਪੈਰ ?
ਹਾਲ ਹੀ 'ਚ ਗੁਰੂ ਰੰਧਾਵਾ ਨੇ 'ਮੇਡ ਇਨ ਇੰਡੀਆ' ਗਾਣੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਜਲਦ ਆਵੇਗਾ ਤਰਸੇਮ ਜੱਸੜ ਦਾ ਨਵਾਂ ਗਾਣਾ ‘ਟਰਬਨੇਟਰ’, ਟੀਜ਼ਰ ਹੋਇਆ ਰਿਲੀਜ਼
ਪੰਜਾਬੀ ਇੰਡਸਟਰੀ 'ਚ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਹੋ ਰਹੇ ਹਨ।
ਕੁੱਝ ਹੀ ਘੰਟਿਆਂ 'ਚ ਗੁਰਨਾਮ ਭੁੱਲਰ ਦੇ ਨਵੇਂ ਗਾਣੇ ਨੇ ਪਾਈਆਂ ਧਮਾਲਾਂ
ਅੱਜ ਜਿਵੇਂ-ਜਿਵੇਂ ਨਵੇਂ ਪੰਜਾਬੀ ਗੀਤ ਇੰਡਸਟਰੀ 'ਚ ਆ ਰਹੇ ਹਨ, ਉਵੇਂ ਹੀ ਗੀਤਾਂ ਦੀ ਡਿਮਾਂਡ ਵੱਧਦੀ ਜਾ ਰਹੀ ਹੈ
ਮਿੰਟੂ ਗੁਰੂਸਰੀਆ ਦੇ ਜੀਵਨ ‘ਤੇ ਬਣੀ ਫਿਲਮ 'ਡਾਕੂਆਂ ਦਾ ਮੁੰਡਾ' ਜਲਦ ਹੋਵੇਗੀ ਰਿਲੀਜ਼
ਪੰਜਾਬ 'ਚੋਂ ਨਸ਼ੇ ਖ਼ਤਮ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ
ਜਲਦ ਹੀ ਰਿਲੀਜ਼ ਹੋਵੇਗਾ ਪਰਮੀਸ਼ ਦਾ ਨਵਾਂ ਗੀਤ, ਵੀਡੀਓ ਰਾਹੀਂ ਦਿੱਤੀ ਜਾਣਕਾਰੀ
ਪੰਜਾਬੀ ਇੰਡਸਟਰੀ 'ਚ ਪਰਮੀਸ਼ ਵਰਮਾ ਨੇ ਥੋੜੇ ਸਮੇਂ 'ਚ ਆਪਣੇ ਨਾਂਅ ਦੀ ਧੂਮ ਮਚਾ ਦਿੱਤੀ
1947 ਦੇ ਹਾਲਾਤਾਂ ਨੂੰ ਦਰਸਾਉਂਦੀ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ'
ਗੁਰਦਾਸ ਮਾਨ, ਪੰਜਾਬ ਦੀ ਉਹ ਸ਼ਖ਼ਸੀਅਤ ਜਿਸ ਨਾਲ ਖ਼ੁਦ ਪੰਜਾਬ ਵੀ ਪਛਾਣਿਆ ਜਾਂਦਾ ਹੈ।
ਹੁਣ ਇਹ ਸਾਊਥ ਅਦਾਕਾਰਾ ਰਖੇਗੀ ਪਾਲੀਵੁੱਡ 'ਚ ਕਦਮ
ਫਿਲਮਾਂ ਦੀ ਦੁਨੀਆ ਹੀ ਵੱਖਰੀ ਹੈ