ਪਾਲੀਵੁੱਡ
ਪੰਜਾਬੀ ਗਾਇਕ ਸਿੱਪੀ ਗਿੱਲ ਵਿਰੁਧ ਮਾਮਲਾ ਦਰਜ, ਕੁੱਟਮਾਰ ਦੇ ਲੱਗੇ ਇਲਜ਼ਾਮ
ਪੁਲਿਸ ਮਾਮਲੇ ਵਿਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਈ 'ਮੌਜਾਂ ਹੀ ਮੌਜਾਂ' ਫ਼ਿਲਮ ਦੀ ਟੀਮ
ਨਿਰਮਾਤਾ ਅਮਰਦੀਪ ਗਰੇਵਾਲ ਨੇ ਕਿਹਾ, "ਸਾਡੀ ਫਿਲਮ 'ਮੌਜਾਂ ਹੀ ਮੌਜਾਂ' ਸਿਰਫ ਇੱਕ ਫਿਲਮ ਨਹੀਂ ਹੈ, ਇਹ ਫ਼ਿਲਮ ਮਨੋਰੰਜਨ, ਪਿਆਰ ਦਾ ਜਸ਼ਨ ਦਾ ਮਨਾਉਣ ਲਈ ਹੈ
ਫ਼ਿਲਮ "ਮੌਜਾਂ ਹੀ ਮੌਜਾਂ' ਦੀ ਟੀਮ ਨੇ ਮੋਹਾਲੀ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ, ਸਾਂਝੇ ਕੀਤੇ ਮਜ਼ੇਦਾਰ ਕਿੱਸੇ
20 ਅਕਤੂਬਰ 2023 ਨੂੰ ਰਿਲੀਜ਼ ਹੋਵੇਗੀ ਫ਼ਿਲਮ
ਹਾਲੀਵੁੱਡ ਅਦਾਕਾਰ ਮਾਈਕਲ ਡਗਲਸ ਨੂੰ ਮਿਲੇਗਾ ਸਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ‘ਐਕਸ’ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿਤੀ।
ਕਾਮੇਡੀ, ਪਿਆਰ ਅਤੇ ਦ੍ਰਿੜ ਇਰਾਦੇ ਦੀ ਇਕ ਦਿਲ ਨੂੰ ਛੂਹ ਲੈਣ ਵਾਲੀ ਫਿਲਮ "ਮੌਜਾਂ ਹੀ ਮੌਜਾਂ" 20 ਅਕਤੂਬਰ ਨੂੰ ਹੋਵੇਗੀ ਰਿਲੀਜ਼
ਫਿਲਮ ਦੀ ਕਹਾਣੀ ਅਤੇ ਡਾਇਲੌਗ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਲਿਖੇ ਗਏ ਹਨ ਅਤੇ ਸੰਵਾਦ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ
ਪੰਜਾਬੀ ਅਦਾਕਾਰਾ ਇਨਾਇਤ ਨੇ ਕੀਤੀ ਖ਼ੁਦਕੁਸ਼ੀ; ਕਈ ਗੀਤਾਂ ਵਿਚ ਨਿਭਾਈ ਮੁੱਖ ਭੂਮਿਕਾ
ਜ਼ੀਰਕਪੁਰ ਵਿਚ SBP South City ਸੁਸਾਇਟੀ ਦੇ ਫਲੈਟ ਵਿਚ ਲਿਆ ਫਾਹਾ
ਭਾਰਤ-ਕੈਨੇਡਾ ਤਣਾਅ ਦੇ ਚਲਦਿਆਂ ਗੁਰਦਾਸ ਮਾਨ ਦਾ ਕੈਨੇਡਾ ਸ਼ੋਅ ਮੁਲਤਵੀ
ਟੀਮ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ
ਐਮੀ ਵਿਰਕ ਦਾ ਬਰਮਿੰਘਮ ਸ਼ੋਅ ਬਣਿਆ 2023 ਦਾ ਸੱਭ ਤੋਂ ਵੱਡਾ ਕੰਸਰਟ, ਹੁਣ ਲੰਡਨ ਦੀ ਤਿਆਰੀ
ਪ੍ਰਬੰਧਕਾਂ ਨੇ ਬਰਮਿੰਘਮ ਵਿਚ ਮਿਲੇ ਭਰਵੇਂ ਹੁੰਗਾਰੇ ਕਾਰਨ ਲੰਡਨ ਸ਼ੋਅ ਵਿਚ ਬੈਠਣ ਦੀ ਸਮਰੱਥਾ ਵਧਾਉਣ ਦਾ ਫੈਸਲਾ ਕੀਤਾ ਹੈ
ਪੰਜਾਬੀ ਗੀਤਾਂ ਨੂੰ ਅੰਗਰੇਜ਼ੀ ਦਾ ਤੜਕਾ
ਪਰ ਇਹ ਸਭ ਗਾਇਕਾਂ ਕਰ ਕੇ ਨਹੀਂ ਹੈ। ਇਸ ਵਿਚ ਵੱਡਾ ਯੋਗਦਾਨ ਗੀਤਕਾਰਾਂ ਦਾ ਵੀ ਹੈ ਤੇ ਨਾਲ-ਨਾਲ ਸਰੋਤਿਆਂ ਦਾ ਵੀ।
ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਖ਼ਬਰ, ਜੈਸਮੀਨ ਸੈਂਡਲਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਮਿਲੀ ਧਮਕੀ, ਦਿੱਲੀ ਪੁਲਿਸ ਨੇ ਵਧਾਈ ਸੁਰੱਖਿਆ