ਪਾਲੀਵੁੱਡ
ਦਰਬਾਰ ਸਾਹਿਬ ਨਤਮਸਤਕ ਹੋਏ ਰਣਜੀਤ ਬਾਵਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਲਗਾਤਾਰ ਵੱਖ-ਵੱਖ ਤਰੀਕੇ ਨਾਲ ਖੇਤੀ ਕਾਨੂੰਨਾਂ ਦਾ ਕਰ ਰਹੇ ਨੇ ਵਿਰੋਧ
ਨੰਨ੍ਹੇ ਕਲਾਕਾਰ ਕਿਸਾਨਾਂ ਦਾ ਸਾਥ ਦੇਣ ਦੇ ਨਾਲ-ਨਾਲ ਪਾਲ ਰਹੇ ਨੇ ਪਰਿਵਾਰ ਦਾ ਢਿੱਡ
ਕਿਸਾਨੀ ਤੇ ਕਲਕਾਰੀ ਨੂੰ ਇਕੋਂ ਥਾਂ ਵੇਖ ਕੇ ਦਿਲ ਆਪਣੇ ਆਪ ਵਿਚ ਪ੍ਰਫਿਲਤ ਹੋ ਉਠਦਾ ਹੈ
ਇਹਨਾਂ ਕੁੜੀਆਂ ਦਾ ਬੁਲੰਦ ਹੌਸਲਾ ਹੋਰਨਾਂ ਕੁੜੀਆਂ ਲਈ ਵੀ ਬਣੇਗਾ ਰਾਹ ਦਸੇਰਾ
ਔਰਤ ਦਿਵਸ 'ਤੇ ਬਣਾਈ ਗਈ ਲਘੂ ਫਿਲਮ
ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਕਿੰਝ ਹੋ ਸਕਦੀ ਹੈ ਘਾਤਕ, ਵੇਖੋ ਸੱਚ ਦਰਸਾਉਂਦੀ ਲਘੂ ਫ਼ਿਲਮ
ਸਪੋਕਸਮੈਨ ਮੀਡੀਆ ਵੱਲੋਂ ਸਮਾਜ ਦੇ ਚਲੰਤ ਵਿਸ਼ਿਆਂ ਉਤੇ ਲਘੂ ਫਿਲਮਾਂ ਦੀ ਲੜੀ ਕੀਤੀ ਗਈ ਸ਼ੁਰੂ
ਨੌਜਵਾਨ ਕਿਸਾਨ ਦਿਵਸ ਮੌਕੇ ਟਿਕਰੀ ਬਾਰਡਰ ਪਹੁੰਚੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ
26 ਫਰਵਰੀ ਨੂੰ ਦਿੱਲੀ ਮੋਰਚੇ ਦੇ ਤਿੰਨ ਮਹੀਨੇ ਪੂਰੇ ਹੋਣ 'ਤੇ ਸੰਘਰਸ਼ ਵਿਚ ਨੌਜਵਾਨਾਂ ਦੇ ਯੋਗਦਾਨ ਨੂੰ ‘ਨੌਜਵਾਨ ਕਿਸਾਨ ਦਿਵਸ’ ਵਜੋਂ ਸਤਿਕਾਰ ਨਾਲ ਮਨਾਇਆ ਜਾਵੇਗਾ।
‘ਸੁਰਾਂ ਦੇ ਸਿਕੰਦਰ’ ਸਰਦੂਲ ਸਿਕੰਦਰ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ
60 ਸਾਲ ਦੀ ਉਮਰ 'ਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਏ ਆਖ਼ਰੀ ਸਾਹ
ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਾਧੂ ਸਿੰਘ ਧਰਮਸੋਤ
ਡਾ . ਦਲਜੀਤ ਸਿੰਘ ਚੀਮਾ ਨੇ ਵੀ ਭੇਂਟ ਕੀਤੇ ਸ਼ਰਧਾ ਦੇ ਫੁੱਲ
ਸੁਰਾਂ ਦੇ ਸਿਕੰਦਰ ‘ਸਰਦੂਲ ਸਿਕੰਦਰ’ ਦੇ ਜੀਵਨ ’ਤੇ ਇਕ ਝਾਤ
ਸੁਰਾਂ ਦੇ ਸਿਕੰਦਰ ਅੱਜ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਤੁਰ ਗਏ...
ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਦੀ ਮੌਤ 'ਤੇ ਪੰਜਾਬੀ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ
ਜ਼ਿੰਦਗ਼ੀ ਵਿਚ ਬਹੁਤ ਘੱਟ ਐਸੇ ਇਨਸਾਨ ਹੁੰਦੇ ਹਨ ਜੋ ਤੁਹਾਡੀ ਰੂਹ ਦੀ ਰਮਜ਼ ਨੂੰ ਜਾਣਦੇ ਹੁੰਦੇ ਹਨ
ਜਸਵਿੰਦਰ ਭੱਲਾ ਤੇ ਸਚਿਨ ਅਹੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
''ਬੜੇ ਹੀ ਭਾਗਾਂ ਵਾਲੇ ਹਾ ਜੋ ਗੁਰੂ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ''