ਪਾਲੀਵੁੱਡ
Khan Saab ਨੇ ਕੋਰੋਨਾ ਨਿਯਮਾਂ ਨੂੰ ਛਿੱਕੇ ਟੰਗ ਮਨਾਇਆ ਜਨਮਦਿਨ, ਪੁਲਿਸ ਨੇ ਕੀਤਾ ਗ੍ਰਿਫਤਾਰ
ਸਤਨਾਮਪੁਰਾ ਥਾਣੇ ਵਿਚ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਕੀਤਾ ਗਿਆ ਦਰਜ
ਪੰਜਾਬੀ ਗਾਇਕ Jazzy B ਦਾ ਟਵਿਟਰ ਅਕਾਊਂਟ ਹੋਇਆ ਬਲਾਕ
ਟਵਿਟਰ ਨੇ ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦਾ ਅਕਾਊਂਟ ਬਲਾਕ ਕਰ ਦਿੱਤਾ ਹੈ।
ਮਹਿਲਾ ਕਮਿਸ਼ਨ ਨੇ ਕਰਵਾਈ ਲਹਿੰਬਰ ਦੇ ਪਰਿਵਾਰ ਦੀ ਸੁਲ੍ਹਾ, ਪਤਨੀ ਤੇ ਬੱਚਿਆਂ ਦੇ ਗਲ ਲੱਗ ਹੋਏ ਭਾਵੁਕ
ਪੰਜਾਬੀ ਗਾਇਕ Lehmber Hussainpuri ਵਲੋਂ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਅੱਜ ਗਾਇਕ ਦਾ ਪਰਿਵਾਰ ਫਿਰ ਤੋਂ ਇਕੱਠਾ ਹੋ ਗਿਆ ਹੈ।
ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀਆਂ ਖੂਬਸੂਰਤ ਫੋਟੋਆਂ
ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੀਆਂ ਤਸਵੀਰਾਂ ਅਤੇ ਵੀਡੀਓ ਦੇਖਣ ਲਈ ਉਤਸੁਕ ਰਹਿੰਦੇ ਹਨ ਉਸਦੇ ਫੈਨ
ਲਹਿੰਬਰ ਹੂਸੈਨਪੁਰੀ ਤੇ ਪਤਨੀ ਅਤੇ ਬੱਚਿਆਂ ਨੇ ਲਗਾਏ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਆਰੋਪ
ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ
ਨਾਮਵਰ ਅਦਾਕਾਰ ਗੁਰਚਰਨ ਸਿੰਘ ਚੰਨੀ ਦਾ ਦੇਹਾਂਤ, ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਲਏ ਆਖਰੀ ਸਾਹ
‘ਪੰਜਾਬ 1984’ ਅਤੇ ‘ਸ਼ਰੀਕ’ ਫਿਲਮ ਵਿਚ ਕੀਤਾ ਸੀ ਕੰਮ
ਮਿਸ ਪੂਜਾ ਨੂੰ ਮਿਲਿਆ 'ਹਿੰਦੁਸਤਾਨ ਗੌਰਵ ਐਵਾਰਡ', ਖ਼ੁਦ ਸਾਂਝੀ ਕੀਤੀ ਜਾਣਕਾਰੀ
ਉਸ ਦੇ ਕੋਲ ਬਹੁਤ ਸਾਰੇ ਰਿਕਾਰਡ ਤੇ ਪੁਰਸਕਾਰ ਹਨ, ਜਿਨ੍ਹਾਂ ’ਚ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਸ਼ਾਮਲ ਹੈ
ਨਹੀਂ ਹੋਈ ਪਾਕਿਸਤਾਨੀ ਗਾਇਕ ਆਰਿਫ ਲੋਹਾਰ ਦੀ ਮੌਤ, ਫਰਜ਼ੀ ਪੋਸਟ ਵਾਇਰਲ
ਅਸਲ ’ਚ ਆਰਿਫ ਲੋਹਾਰ ਦੀ ਪਤਨੀ ਦੀ ਅੱਜ ਮੌਤ ਹੋਈ ਹੈ, ਜਿਸ ਨੂੰ ਆਰਿਫ ਲੋਹਾਰ ਦੀ ਮੌਤ ਦੱਸਿਆ ਜਾ ਰਿਹਾ ਹੈ।
ਦੁਖਦਾਈ ਖ਼ਬਰ: ਫਿਲਮੀ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ
ਪੰਜਾਬੀ ਸਿਨੇਮਾ ਦਾ ਥੰਮ ਕਹੇ ਜਾਣ ਵਾਲੇ ਸੁਖਜਿੰਦਰ ਸ਼ੇਰਾ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਤਾਲਾਬੰਦੀ ’ਚ ਸ਼ੂੂਟਿੰਗਾਂ ਜਾਰੀ, ਅਦਾਕਾਰਾਂ ’ਤੇ ਕਾਰਵਾਈ ਬਾਰੇ ਸੰਸਥਾ ਬੋਲੀ ‘ਕਿਥੇ ਹੈ ਪਾਬੰਦੀ’
ਮਲਕੀਤ ਰੌਣੀ ਦਾ ਕਹਿਣਾ ਹੈ ਕਿ ਸ਼ੂਟਿੰਗਾਂ ਬਕਾਇਦਾ ਇਜਾਜ਼ਤ ਲੈ ਕੇ ਕੀਤੀਆਂ ਜਾ ਰਹੀਆਂ ਹਨ ਤੇ ਅਜਿਹੇ ਚ ਕਾਰਵਾਈ ਸਹੀ ਨਹੀਂ