ਵਿਸ਼ੇਸ਼ ਇੰਟਰਵਿਊ
ਪਠਾਨ ਦੀ ਰਿਲੀਜ਼ ਤੋਂ ਬਾਅਦ ਬੋਲੇ ਸ਼ਾਹਰੁਖ ਖ਼ਾਨ, “ਪਿਛਲੇ ਚਾਰ ਦਿਨਾਂ ’ਚ ਮੈਂ ਪਿਛਲੇ ਚਾਰ ਸਾਲ ਭੁੱਲ ਗਿਆ”
ਸ਼ਾਹਰੁਖ ਨੇ ਮਜ਼ਾਕ ਵਿਚ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਮੈਂ ਬੱਚਿਆਂ ਨੂੰ ਵੱਡੇ ਹੁੰਦੇ ਦੇਖਿਆ ਹੈ। ਖਾਣਾ ਬਣਾਉਣਾ ਸਿੱਖ ਲਿਆ
Video: ਸੰਗੀਤ ਸਮਾਰੋਹ ਦੌਰਾਨ ਕੈਲਾਸ਼ ਖੇਰ 'ਤੇ ਵਿਅਕਤੀ ਨੇ ਸੁੱਟੀ ਬੋਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੌਕੇ 'ਤੇ ਮੌਜੂਦ ਪੁਲਿਸ ਨੇ ਤੁਰੰਤ ਹਰਕਤ 'ਚ ਆ ਕੇ ਹਮਲਾਵਰ ਨੂੰ ਕਾਬੂ ਕਰ ਲਿਆ।
ਪਠਾਨ ਨੇ ਤੋੜੇ ਸਾਰੇ ਰਿਕਾਰਡ, ਦੁਨੀਆ ਭਰ ਵਿਚ 500 ਕਰੋੜ ਦੇ ਪਾਰ ਪਹੁੰਚੀ ਕਮਾਈ
ਸ਼ਾਹਰੁਖ ਖਾਨ ਦੀ 'ਪਠਾਨ' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਹੋਇਆ ਦਿਹਾਂਤ: ਸਿਹਤ ਖ਼ਰਾਬ ਹੋਣ ਕਾਰਨ ਕਈ ਦਿਨਾਂ ਤੋਂ ਹਸਪਤਾਲ ਚ ਸਨ ਦਾਖ਼ਲ
ਉਹ ਲੰਬੇ ਸਮੇਂ ਤੋਂ ਬ੍ਰੇਨ ਟਿਊਮਰ ਅਤੇ ਕੈਂਸਰ ਤੋਂ ਪੀੜਤ ਸੀ
ਇਕ ਦਿਨ ਵਿਚ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੀ ‘ਪਠਾਨ’
ਯਸ਼ਰਾਜ ਫਿਲਮਜ਼ (YRF) ਅਨੁਸਾਰ ਘਰੇਲੂ ਤੌਰ 'ਤੇ ਫਿਲਮ ਦੀ ਸ਼ੁਰੂਆਤੀ ਦਿਨ ਦੀ ਕੁੱਲ ਕਮਾਈ 55 ਕਰੋੜ ਰੁਪਏ ਰਹੀ।
ਸਾਹਮਣੇ ਆਇਆ 'ਗਦਰ 2' ਦਾ ਪਹਿਲਾ ਪੋਸਟਰ, ਹੱਥ ਵਿਚ ਹਥੌੜੇ ਨਾਲ ਨਜ਼ਰ ਆਏ ਸੰਨੀ ਦਿਓਲ
ਗਦਰ 2 ਨੂੰ ਅਨਿਲ ਸ਼ਰਮਾ ਡਾਇਰੈਕਟ ਕਰ ਰਹੇ ਹਨ। ਫਿਲਮ ਵਿਚ ਅਮੀਸ਼ਾ ਪਟੇਲ ਦੇ ਨਾਲ-ਨਾਲ ਉਤਕਰਸ਼ ਸ਼ਰਮਾ ਵੀ ਨਜ਼ਰ ਆਉਣਗੇ
ਪਠਾਨ ਫਿਲਮ ਦਾ ਵਿਰੋਧ ਨਹੀਂ ਕਰੇਗਾ ਵਿਸ਼ਵ ਹਿੰਦੂ ਪ੍ਰੀਸ਼ਦ
ਫਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ
ਹਿੰਦੀ ਫਿਲਮਾਂ ਦਾ ‘ਸੱਤਿਆਨਾਸ’ ਹੋ ਗਿਆ, ਸਿੱਖਾਂ ਦਾ ਉਡਾਇਆ ਜਾਂਦਾ ਹੈ ਮਜ਼ਾਕ - ਨਸੀਰੂਦੀਨ ਸ਼ਾਹ
ਸ਼ਾਹ ਮੁਤਾਬਕ ਹੁਣ ਫਿਲਮਾਂ ਵਿਚ ‘ਬੇਤੁਕੇ ਸ਼ਬਦ’ ਬੋਲੇ ਜਾਣ ਲੱਗ ਪਏ ਹਨ।
RRR ਦੇ ਗੀਤ ‘ਨਾਟੂ-ਨਾਟੂ’ ਨੂੰ Oscar 'ਚ ਮਿਲੀ ਐਂਟਰੀ, ਸਰਵੋਤਮ ਮੂਲ ਗੀਤ ਸ਼੍ਰੇਣੀ ਲਈ ਕੀਤਾ ਗਿਆ ਨਾਮਜ਼ਦ
ਐਮ ਐਮ ਕੀਰਵਾਨੀ ਦੁਆਰਾ ਰਚਿਤ ਅਤੇ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਦੁਆਰਾ ਲਿਖੇ "ਨਾਟੂ ਨਾਟੂ" ਲਈ ਇਹ ਤੀਜੀ ਵੱਡੀ ਅੰਤਰਰਾਸ਼ਟਰੀ ਮਾਨਤਾ ਹੈ
ਦੱਖਣੀ ਫਿਲਮ ਇੰਡਸਟਰੀ ਨੂੰ ਸਦਮਾ, ਅਦਾਕਾਰ ਸੁਧੀਰ ਵਰਮਾ ਨੇ ਕੀਤੀ ਖੁਦਕੁਸ਼ੀ
ਸੁਧੀਰ ਵਰਮਾ (43) ਨੇ ਕਿਸ ਕਾਰਨ ਆਪਣੀ ਜਾਨ ਲੈਣ ਦਾ ਕਦਮ ਚੁੱਕਿਆ, ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।